ਮੁੰਬਈ - ਫ਼ਿਲਮ ‘ਪੇੱਡੀ’ ਦੇ ਮੇਕਰ ਨੇ ਪਹਿਲੇ ਗਾਣੇ ‘ਚਿਕਿਰੀ ਚਿਕਿਰੀ’ ਦੇ 200 ਮਿਲੀਅਨ ਤੋਂ ਵੱਧ ਵਿਊਜ਼ ਪਾਰ ਕਰਨ ਤੋਂ ਬਾਅਦ ਹੁਣ ਦੂਜਾ ਸਿੰਗਲ ‘ਰਈ ਰਈ ਰਾ ਰਾ’ ਰਿਲੀਜ਼ ਕਰ ਦਿੱਤਾ ਹੈ। ‘ਪੇੱਡੀ’ 2026 ਦੀ ਸਭ ਤੋਂ ਚਰਚਿਤ ਅਤੇ ਮੋਸਟ-ਅਵੇਟਿਡ ਫ਼ਿਲਮਾਂ ’ਚੋਂ ਇਕ ਹੈ, ਜਿਸ ’ਚ ਗਲੋਬਲ ਸਟਾਰ ਰਾਮ ਚਰਣ ਲੀਡ ਰੋਲ ’ਚ ਹਨ।
ਵਿਜ਼ਨਰੀ ਡਾਇਰੈਕਟਰ ਬੁਚੀ ਬਾਬੂ ਸਨਾ ਦੇ ਨਿਰਦੇਸ਼ਨ ’ਚ ਬਣ ਰਹੀ ਇਸ ਫ਼ਿਲਮ ’ਚ ਜਾਨ੍ਹਵੀ ਕਪੂਰ ਅਤੇ ਜਗਪਤੀ ਬਾਬੂ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਰਈ ਰਈ ਰਾ ਰਾ’ ਟ੍ਰੈਕ ਇਕ ਹੋਰ ਹਾਈ-ਐਨਰਜੀ ਐਂਥਮ ਹੈ, ਜਿਸ ’ਚ ਰਾਮ ਚਰਣ ਨੇ ਇਕ ਵਾਰ ਫਿਰ ਆਪਣੇ ਬੇਮਿਸਾਲ ਡਾਂਸ ਮੂਵਜ਼, ਸਟਾਈਲ ਅਤੇ ਸਵੈਗ ਦਾ ਜਲਵਾ ਦਿਖਾਇਆ ਹੈ।
ਫਿਲਮ ‘ਦਿ ਪੈਰਾਡਾਈਜ਼’ ਦਾ ਸਾਂਗ ‘ਸ਼ੇਰ ਆਇਆ’ ਹਿੰਦੀ ’ਚ ਰਿਲੀਜ਼
NEXT STORY