Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 13, 2025

    12:30:46 PM

  • iran fired more than 100 drones over israel

    ਈਰਾਨ ਦੀ ਜਵਾਬੀ ਕਾਰਵਾਈ, ਇਜ਼ਰਾਈਲ 'ਤੇ ਦਾਗੇ 100...

  • big news for students of punjab amid holidays

    ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ...

  • passport police verification

    ਹੁਣ ਸਿਰਫ਼ 3 ਦਿਨਾਂ 'ਚ ਬਿਨਾਂ ਪੁਲਸ ਵੈਰੀਫਿਕੇਸ਼ਨ...

  • ahmedabad plane crash boeing employee had given warning

    ਵਿਵਾਦਾਂ 'ਚ ਘਿਰਿਆ Ahmedabad Plane Crash,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Tata Nexon EV ਦਾ RED ਡਾਰਕ ਐਡੀਸ਼ਨ ਲਾਂਚ, 40 ਮਿੰਟਾਂ 'ਚ ਹੋਵੇਗੀ ਫੁਲ ਚਾਰਜ

GADGETS News Punjabi(ਗੈਜੇਟ)

Tata Nexon EV ਦਾ RED ਡਾਰਕ ਐਡੀਸ਼ਨ ਲਾਂਚ, 40 ਮਿੰਟਾਂ 'ਚ ਹੋਵੇਗੀ ਫੁਲ ਚਾਰਜ

  • Edited By Inder Prajapati,
  • Updated: 18 Jan, 2025 10:23 PM
Gadgets
tata nexon ev red dark edition launched
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ - Tata Motors ਨੇ ਆਟੋ ਐਕਸਪੋ ਵਿੱਚ ਆਪਣੀ ਸਭ ਤੋਂ ਵੱਧ ਵਿਕਣ ਵਾਲੀ Nexon ਇਲੈਕਟ੍ਰਿਕ SUV ਦਾ ਰੈੱਡ ਡਾਰਕ ਐਡੀਸ਼ਨ ਪੇਸ਼ ਕੀਤਾ ਹੈ। Tata Motors ਦੇ ਮੁਤਾਬਕ, Nexon ਇਲੈਕਟ੍ਰਿਕ SUV ਸਿੰਗਲ ਚਾਰਜ 'ਤੇ 489 ਕਿਲੋਮੀਟਰ ਤੱਕ ਚੱਲ ਸਕਦੀ ਹੈ। ਇਸ ਦੇ ਨਾਲ ਹੀ ਇਸ ਇਲੈਕਟ੍ਰਿਕ SUV ਨੂੰ AC ਚਾਰਜਰ ਨਾਲ ਸਿਰਫ 40 ਮਿੰਟਾਂ 'ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਜਲਦੀ ਹੀ ਨਵੀਂ ਇਲੈਕਟ੍ਰਿਕ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ Nexon ਇਲੈਕਟ੍ਰਿਕ SUV ਦੇ ਰੈੱਡ ਡਾਰਕ ਐਡੀਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ Nexon EV ਦੇ ਰੈੱਡ ਡਾਰਕ ਐਡੀਸ਼ਨ ਬਾਰੇ ਪੂਰੀ ਜਾਣਕਾਰੀ ਦੱਸ ਰਹੇ ਹਾਂ।

Nexon EV ਰੈੱਡ ਡਾਰਕ ਐਡੀਸ਼ਨ ਦੀ ਲੁਕ
Nexon EV ਦੇ ਰੈੱਡ ਡਾਰਕ ਐਡੀਸ਼ਨ 'ਚ ਕਈ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸ ਗੱਡੀ ਦੀ ਬਾਹਰੀ ਪੇਂਟ ਨੂੰ ਕਾਰਬਨ ਬਲੈਕ ਸ਼ੇਡ 'ਚ ਦਿੱਤਾ ਗਿਆ ਹੈ। ਇਸ ਕਾਰ ਦੇ ਫਰੰਟ 'ਚ ਪਿਆਨੋ ਬਲੈਕ ਗਰਿੱਲ ਲਗਾਈ ਗਈ ਹੈ, ਜਿਸ 'ਤੇ ਟਾਟਾ ਦੇ ਲੋਗੋ ਨੂੰ ਹੋਰ ਵੀ ਗੂੜ੍ਹਾ ਕਰ ਦਿੱਤਾ ਗਿਆ ਹੈ। ਟਾਟਾ ਦੀ ਇਸ ਇਲੈਕਟ੍ਰਿਕ ਕਾਰ ਦਾ ਇੰਟੀਰੀਅਰ ਲਾਲ ਸ਼ੇਡ 'ਚ ਦਿੱਤਾ ਗਿਆ ਹੈ। ਇਸ ਕਾਰ ਦੇ ਪੈਨੋਰਾਮਿਕ ਸਨਰੂਫ ਅਤੇ ਟਰੰਕ 'ਚ ਵੀ ਬਦਲਾਅ ਕੀਤੇ ਗਏ ਹਨ।

Nexon ਦੇ ਰੈੱਡ ਡਾਰਕ ਐਡੀਸ਼ਨ 'ਚ Arade.ev ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਕਾਰ 'ਚ ਵਹੀਕਲ-ਟੂ-ਵ੍ਹੀਕਲ ਅਤੇ ਵ੍ਹੀਕਲ-ਟੂ-ਲੋਡ ਤਕਨੀਕ ਲਗਾਈ ਗਈ ਹੈ। Nexon EV 'ਚ 360 ਡਿਗਰੀ ਕੈਮਰਾ, JBL ਆਡੀਓ ਸਿਸਟਮ ਅਤੇ 12.3-ਇੰਚ ਸਕ੍ਰੀਨ ਦੇ ਨਾਲ ਕਈ ਹੋਰ ਫੀਚਰਸ ਵੀ ਦਿੱਤੇ ਗਏ ਹਨ।

Nexon EV ਰੈੱਡ ਡਾਰਕ ਐਡੀਸ਼ਨ ਰੇਂਜ
ਕੰਪਨੀ ਨੇ Nexon EV ਰੈੱਡ ਡਾਰਕ ਐਡੀਸ਼ਨ 'ਚ 45kw ਦਾ ਬੈਟਰੀ ਪੈਕ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ SUV ਸਿੰਗਲ ਚਾਰਜ 'ਚ 489 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਜੇਕਰ ਤੁਸੀਂ ਇਸ ਇਲੈਕਟ੍ਰਿਕ SUV ਨੂੰ AC ਚਾਰਜਰ ਨਾਲ ਚਾਰਜ ਕਰਦੇ ਹੋ, ਤਾਂ ਇਹ 6 ਘੰਟਿਆਂ 'ਚ ਚਾਰਜ ਹੋ ਜਾਵੇਗੀ। ਜਦੋਂ ਇੱਕ ਤੇਜ਼ ਚਾਰਜਰ ਨਾਲ ਚਾਰਜ ਕੀਤਾ ਜਾਂਦਾ ਹੈ, ਤਾਂ ਇਹ ਇਲੈਕਟ੍ਰਿਕ SUV ਸਿਰਫ 40 ਮਿੰਟਾਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਸਕਦੀ ਹੈ।

Nexon EV ਰੈੱਡ ਡਾਰਕ ਐਡੀਸ਼ਨ ਦੀ ਕੀਮਤ
Nexon EV ਦੇ ਇਸ Empowered + 45 Red Dark ਐਡੀਸ਼ਨ ਦੀ ਕੀਮਤ 17.19 ਲੱਖ ਰੁਪਏ ਰੱਖੀ ਗਈ ਹੈ। ਬਾਹਰੀ ਦੇ ਨਾਲ-ਨਾਲ ਇਸ ਨਵੇਂ ਐਡੀਸ਼ਨ ਦਾ ਇੰਟੀਰੀਅਰ ਵੀ ਲੋਕਾਂ ਨੂੰ ਆਕਰਸ਼ਿਤ ਕਰ ਸਕਦਾ ਹੈ।

  • Tata Nexon EV
  • Tata Nexon
  • electric SUV
  • Tata Motors
  • Nexon Red Dark Edition

BSNL ਦੇ ਸਸਤੇ ਪਲਾਨ ਨੇ Jio ਨੂੰ ਟੱਕਰ ਦਿੱਤੀ ਟੱਕਰ, ਜਾਣੋ ਕੌਣ ਦੇ ਰਿਹਾ ਜ਼ਿਆਦਾ ਫਾਇਦੇ

NEXT STORY

Stories You May Like

  • tata harrier ev launched in india
    ਭਾਰਤ 'ਚ ਲਾਂਚ ਹੋਈ Tata Harrier EV, ਜਾਣੋ ਕੀਮਤ ਤੇ ਖੂਬੀਆਂ
  • heatwave red alert
    Heatwave Red Alert: ਅਗਲੇ 3 ਦਿਨ ਭਿਆਨਕ ਗਰਮੀ ਦਾ ਰੈੱਡ ਅਲਰਟ, ਹਫ਼ਤੇ ਦੇ ਅੰਤ 'ਚ ਪੈ ਸਕਦੇ ਮੀਂਹ
  • red alert in zira
    Red Alert 'ਤੇ ਪੰਜਾਬ ਦਾ ਇਹ ਜ਼ਿਲ੍ਹਾ! ਹਰ ਪਾਸੇ ਪੁਲਸ ਹੀ ਪੁਲਸ (ਵੀਡੀਓ)
  • stock market  tata group  s shares crashed
    ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੁੰਦੇ ਹੀ stock market 'ਚ ਹਾਹਕਾਰ,  TATA GROUP ਦੇ ਸ਼ੇਅਰ ਡਿੱਗੇ
  • 40 year old woman
    3 ਬੱਚਿਆਂ ਨੂੰ ਛੱਡ ਨਾਬਾਲਗ ਨਾਲ ਫਰਾਰ ਹੋਈ 40 ਸਾਲਾ ਔਰਤ
  • chandigarh  s nights are the hottest in punjab and haryana  red alert issued
    ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ ਰਾਤਾਂ, Red Alert ਜਾਰੀ
  • leave 60  pension will start from 40  this is lic  s bumper plan
    60 ਛੱਡੋ 40 ਤੋਂ ਹੀ ਮਿਲਣ ਲੱਗੇਗੀ ਪੈਨਸ਼ਨ! ਇਹ ਹੈ LIC ਦਾ ਬੰਪਰ ਪਲਾਨ
  • rescues 40 refugees
    ਭੂਮੱਧ ਸਾਗਰ 'ਚ ਫਸੇ ਬਚਾਏ ਗਏ 40 ਸ਼ਰਨਾਰਥੀ
  • will have to wait for a new face for the post of bjp national president
    ਭਾਜਪਾ ਦੇ ਕੌਮੀ ਪ੍ਰਧਾਨ ਦੇ ਅਹੁਦੇ ’ਤੇ ਨਵੇਂ ਚਿਹਰੇ ਲਈ ਅਜੇ ਹੋਰ ਕਰਨੀ ਪਵੇਗੀ...
  • 119 smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 103ਵੇਂ ਦਿਨ ਨਸ਼ਿਆਂ ਸਣੇ 119 ਸਮੱਗਲਰ ਕਾਬੂ
  • american company boeing s planes are proving to be flying coffins
    ਉੱਡਦਾ ਤਾਬੂਤ ਸਾਬਿਤ ਹੋ ਰਹੇ ਅਮਰੀਕੀ ਕੰਪਨੀ ਬੋਇੰਗ ਦੇ ਜਹਾਜ਼
  • punjab government s 3 year ban imposed on biotech company due to poor supply
    ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਘਟੀਆ ਸਪਲਾਈ ਕਾਰਨ ਬਾਇਓਟੈੱਕ ਕੰਪਨੀ ’ਤੇ ਲਾਈ 3...
  • bibi jagir kaur expresses grief over air india plane crash
    ਏਅਰ ਇੰਡੀਆ ਜਹਾਜ਼ ਦੇ ਹਾਦਸਾਗ੍ਰਸ਼ਤ ਹੋਣ 'ਤੇ ਬੀਬੀ ਜਗੀਰ ਕੌਰ ਪ੍ਰਗਟਾਇਆ ਦੁੱਖ
  • asi was caught taking a bribe
    ASI ਨੂੰ ਲੈ ਬੈਠੀ 2000 ਰੁਪਏ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ
  • dilkusha market in jalandhar to remain closed from june 19 to 22
    19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ...
  • meteorological department warns in punjab
    ਪੰਜਾਬ 'ਚ ਮੌਸਮ ਵਿਭਾਗ ਦੀ ਚਿਤਾਵਨੀ, ਤਾਪਮਾਨ ਨੇ ਪਾਰ ਕੀਤੀਆਂ ਖ਼ਤਰਨਾਕ ਹੱਦਾਂ
Trending
Ek Nazar
bride received gold bars cash and 100 cats as dowry

ਲਾੜੀ ਨੂੰ ਦਾਜ 'ਚ ਮਿਲੀਆਂ ਸੋਨੇ ਦੀਆਂ ਇੱਟਾਂ, ਕੈਸ਼ ਅਤੇ 100 ਬਿੱਲੀਆਂ; ਹਰ ਪਾਸੇ...

big news for students of punjab amid holidays

ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ...

power supply will be cut off for 2 days

ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

important news for bharat gas agency consumers

ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...

people of dozens of villages will get great facilities

ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ...

rescues 40 refugees

ਭੂਮੱਧ ਸਾਗਰ 'ਚ ਫਸੇ ਬਚਾਏ ਗਏ 40 ਸ਼ਰਨਾਰਥੀ

request trump administration to stop raids against immigrants

ਟਰੰਪ ਪ੍ਰਸ਼ਾਸਨ ਨੂੰ ਪ੍ਰਵਾਸੀਆਂ ਵਿਰੁੱਧ ਛਾਪੇਮਾਰੀ ਬੰਦ ਕਰਨ ਦੀ ਬੇਨਤੀ

dilkusha market in jalandhar to remain closed from june 19 to 22

19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ...

people died due to floods

ਹੜ੍ਹ ਕਾਰਨ 57 ਲੋਕਾਂ ਦੀ ਮੌਤ, ਲਾਪਤਾ ਲੋਕਾਂ ਦੀ ਭਾਲ ਜਾਰੀ

meteorological department warns in punjab

ਪੰਜਾਬ 'ਚ ਮੌਸਮ ਵਿਭਾਗ ਦੀ ਚਿਤਾਵਨੀ, ਤਾਪਮਾਨ ਨੇ ਪਾਰ ਕੀਤੀਆਂ ਖ਼ਤਰਨਾਕ ਹੱਦਾਂ

flash floods wreak havoc

ਹੜ੍ਹ ਨੇ ਮਚਾਈ ਤਬਾਹੀ; ਘਰ, ਖੇਤ ਅਤੇ ਪਸ਼ੂ ਪ੍ਰਭਾਵਿਤ

transgender community continues to face discrimination

ਟਰਾਂਸਜੈਂਡਰ ਭਾਈਚਾਰਾ ਵਿਤਕਰੇ ਦਾ ਸ਼ਿਕਾਰ

punjabi man dies in england

ਇੰਗਲੈਂਡ 'ਚ ਪੰਜਾਬੀ ਵਿਅਕਤੀ ਦੀ ਹੋਈ ਮੌਤ, ਪਿੰਡ ਪੁੱਜੀ ਲਾਸ਼ ਨੂੰ ਵੇਖ ਧਾਹਾਂ...

action on foreigners in pakistan

ਪਾਕਿਸਤਾਨ ਦੀ ਵਿਦੇਸ਼ੀਆਂ 'ਤੇ ਸਖ਼ਤੀ, ਸਾਮਾਨ ਪੈਕ ਕਰਨ ਲਈ ਦਿੱਤੇ 45 ਮਿੰਟ

woman arrested for trafficking students

ਵਿਦਿਆਰਥੀਆਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਔਰਤ ਗ੍ਰਿਫ਼ਤਾਰ

forest fire in usa

ਅਮਰੀਕਾ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਸੈਂਕੜੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ

us military families evacuated from uae base

UAE ਬੇਸ ਤੋਂ ਅਮਰੀਕੀ ਫੌਜੀ ਪਰਿਵਾਰਾਂ ਨੂੰ ਨਿਕਲਣ ਦੇ ਆਦੇਸ਼

people are starting to feel helpless in the record breaking heat

ਪੰਜਾਬ : ਅੱਤ ਦੀ ਰਿਕਾਰਡਤੋੜ ਗਰਮੀ 'ਚ ਬੇਵੱਸ ਹੋਣ ਲੱਗੇ ਲੋਕ, Ac ਵੀ ਨਹੀਂ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਗੈਜੇਟ ਦੀਆਂ ਖਬਰਾਂ
    • social media banned
      15 ਸਾਲ ਤੋਂ ਘੱਟ ਉਮਰ ਦੇਆਂ ਲਈ ਸੋਸ਼ਲ ਮੀਡੀਆ ਬੈਨ! ਰਾਸ਼ਟਰਪਤੀ ਨੇ ਲਗਾਈ ਮੋਹਰ
    • these apps from your phone immediately
      ਇਨ੍ਹਾਂ Apps ਨੂੰ ਤੁਰੰਤ ਆਪਣੇ Phone 'ਚੋਂ ਕਰੋ Delete! ਨਹੀਂ ਤਾਂ...
    • instagram whatsapp mobile number
      ਹੁਣ Instagram ਦੀ ਤਰ੍ਹਾਂ ਕੰਮ ਕਰੇਗਾ WhatsApp, ਆ ਰਿਹਾ ਹੈ ਕਮਾਲ ਦਾ ਫੀਚਰ
    • bsnl has robbed big companies of their sleep
      BSNL ਨੇ ਵੱਡੀਆਂ ਕੰਪਨੀਆਂ ਦੀ ਉਡਾਈ ਨੀਂਦ ! 198 'ਚ ਮਿਲੇਗਾ 80GB
    • android 16 launched
      ਲਾਂਚ ਹੋਇਆ Android 16 ! ਜਾਣੋ ਖਾਸੀਅਤ ਤੇ ਡਾਊਨਲੋਡ ਕਰਨ ਦਾ ਤਰੀਕਾ
    • the problem of fraud on google will be less
      Google 'ਤੇ Fraud ਦੀ ਸਮੱਸਿਆ ਹੋਵੇਗੀ ਘੱਟ! ਬਸ ਕਰੋ ਇਹ ਕੰਮ
    • youtube famous keep these things in mind
      YouTube 'ਤੇ ਹੋਣਾ ਚਾਹੁੰਦੇ ਹੋ Famous ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
    • this amazing phone has been launched
      50MP ਕੈਮਰੇ ਨਾਲ ਲਾਂਚ ਹੋਇਆ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...
    • motorola new smartphone launch
      Motorola ਦਾ ਨਵਾਂ ਸਮਾਰਟਫੋਨ ਲਾਂਚ, ਮਿਲੇਗੀ ਵੱਡੀ ਬੈਟਰੀ ਤੇ ਸ਼ਾਨਦਾਰ ਕੈਮਰਾ,...
    • new tvs apache rtr 200 4v
      ਆ ਗਈ ਐਡਵਾਂਸਡ ਇੰਜਣ ਨਾਲ ਲੈਸ ਨਵੀਂ TVS Apache RTR 200 4V, ਜਾਣੋ ਕੀਮਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +