Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 18, 2025

    5:04:11 PM

  • announcement by the ola company will increase income of drivers

    OLA ਡਰਾਈਵਰ ਦੀਆਂ ਲੱਗੀਆਂ ਮੌਜਾਂ! ਕੰਪਨੀ ਦੇ ਇਸ...

  • bhabhi kamal kaur nihang singh remanded

    ਭਾਬੀ ਕਮਲ ਕੌਰ ਕਤਲ ਮਾਮਲੇ 'ਚ ਗ੍ਰਿਫ਼ਤਾਰ ਨਿਹੰਗ...

  • young man commits suicide by coming down from train

    ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ, ਨੌਜਵਾਨ ਨੇ ਟਰੇਨ...

  • any us intervention lead to full blown war

    ਅਮਰੀਕਾ ਦੀ ਕੋਈ ਵੀ ਦਖਲਅੰਦਾਜ਼ੀ ਸ਼ੁਰੂ ਕਰੇਗੀ Full...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Google 'ਤੇ Fraud ਦੀ ਸਮੱਸਿਆ ਹੋਵੇਗੀ ਘੱਟ! ਬਸ ਕਰੋ ਇਹ ਕੰਮ

GADGETS News Punjabi(ਗੈਜੇਟ)

Google 'ਤੇ Fraud ਦੀ ਸਮੱਸਿਆ ਹੋਵੇਗੀ ਘੱਟ! ਬਸ ਕਰੋ ਇਹ ਕੰਮ

  • Edited By Sunaina,
  • Updated: 11 Jun, 2025 02:19 PM
Gadgets
the problem of fraud on google will be less
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ - ਜੇਕਰ ਤੁਸੀਂ ਆਪਣੇ ਜੀਮੇਲ ਅਕਾਊਂਟ ਨੂੰ ਸੁਰੱਖਿਅਤ ਰੱਖਣ ਲਈ ਅਜੇ ਵੀ ਪਾਸਵਰਡ 'ਤੇ ਨਿਰਭਰ ਹੋ ਤਾਂ ਹੁਣ ਫਿਕਰ ਨਾ ਕਰੋ। ਬਸ ਕੁਝ ਕੁ ਤਰੀਕਿਆਂ ਦਾ ਬਦਲਾਅ ਕਰ ਕੇ ਤੁਸੀਂ ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖ ਸਕਦੇ ਹੋ। ਜੇਕਰ ਤੁਸੀਂ ਅਜੇ ਵੀ ਇਸੇ ਉਲਝਣ ਵਿਚ ਹੋ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਗੂਗਲ ਦਾ ਆਫੀਸ਼ੀਅਲ ਸਪੋਰਟ ਪੇਜ ਪਾਸਵਰਡ ਦੀ ਬਜਾਏ ਪਾਸਕੀ ਨਾਲ ਸਾਈਨ ਇਨ ਕਰਨ ਦੀ ਵੀ ਸਿਫਾਰਿਸ਼ ਕਰਦਾ ਹੈ। ਦੱਸ ਦਈਏ ਕਿ ਪਾਸਕੀ ਅਸਲ ਵਿਚ ਪਾਸਵਰਡ ਦਾ ਇਕ ਸਾਧਾਰਨ ਅਤੇ ਸੁਰੱਖਿਅਤ ਬਦਲ ਹੈ ਤੇ ਇਸ ਫੀਚਰ ਰਾਹੀਂ ਤੁਸੀਂ ਫਿੰਗਰਪ੍ਰਿੰਟ, ਫੇਸ ਸਕੈਨ ਜਾਂ ਫੋਨ ਸਕ੍ਰੀਨ ਲੌਕ ਵਰਗੇ ਪਿੰਨ ਦੀ ਮਦਦ ਨਾਲ ਗੂਗਲ ਖਾਤੇ 'ਚ ਸਾਈਨ ਇਨ ਵੀ ਕਰ ਸਕਦੇ ਹੋ।

ਕਿਉਂ ਹੈ ਖਾਸ
ਤੁਹਾਨੂੰ ਇਹ ਦੱਸ ਦਈਏ ਕਿ ਗੂਗਲ ਦਾ ਕਹਿਣਾ ਹੈ ਕਿ ਪਾਸਕੀਜ਼ ਫਿਸ਼ਿੰਗ ਵਰਗੇ ਖਤਰਿਆਂ ਵਿਰੁੱਧ ਸਭ ਤੋਂ ਮਜ਼ਬੂਤ ​​ਸੁਰੱਖਿਆ ਪ੍ਰਦਾਨ ਕਰਦੇ ਹਨ। ਪਾਸਵਰਡਾਂ ਦੇ ਉਲਟ, ਪਾਸਕੀਜ਼ ਸਿਰਫ਼ ਤੁਹਾਡੀ ਡਿਵਾਈਸ 'ਤੇ ਮੌਜੂਦ ਹੁੰਦੀਆਂ ਹਨ। ਜਦੋਂ ਤੁਸੀਂ ਆਪਣੇ ਗੂਗਲ ਖਾਤੇ ਵਿਚ ਸਾਈਨ ਇਨ ਕਰਨ ਲਈ ਪਾਸਕੀ ਦੀ ਵਰਤੋਂ ਕਰਦੇ ਹੋ, ਤਾਂ ਇਹ ਗੂਗਲ ਨੂੰ ਸੰਕੇਤ ਦਿੰਦਾ ਹੈ ਕਿ ਤੁਸੀਂ ਆਪਣੀ ਡਿਵਾਈਸ ਦੇ ਮਾਲਕ ਹੋ।

ਅਪਣਾਉਣ ਦਾ ਤਰੀਕਾ
ਪਾਸਕੀ ਬਣਾਉਣ ਲਈ ਤੁਸੀਂ ਪਹਿਲਾਂ ਆਪਣੇ ਗੂਗਲ ਅਕਾਊਂਟ 'ਚ ਲਾਗਇਨ ਕਰੋ ਅਤੇ ਫਿਰ myaccount.google.com/signinoptions/passkeys 'ਤੇ ਜਾਓ। ਇਸ ਲਿੰਕ ਨੂੰ ਖੋਲ੍ਹਣ ਤੋਂ ਬਾਅਦ, ਤੁਹਾਨੂੰ ਦੁਬਾਰਾ ਖਾਤਾ ਪਾਸਵਰਡ ਦਰਜ ਕਰਨ ਲਈ ਕਿਹਾ ਜਾਵੇਗਾ ਤੇ ਇਸ ਤੋਂ ਬਾਅਦ, ਤੁਹਾਨੂੰ ਅਗਲੇ ਕਦਮ 'ਤੇ ਪਾਸਕੀ ਬਣਾਓ ਆਪਸ਼ਨ ਮਿਲੇਗਾ ਤੇ ਇਸ ਆਪਸ਼ਨ 'ਤੇ ਕਲਿੱਕ ਕਰੋ। ਪਾਸਕੀ ਬਣਾਓ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਪਾਸਕੀ, ਫਿੰਗਰਪ੍ਰਿੰਟ ਜਾਂ ਪਿੰਨ ਕਿਵੇਂ ਬਣਾਉਣਾ ਚਾਹੁੰਦੇ ਹੋ। ਉਦਾਹਰਣ ਵਜੋਂ, ਜੇਕਰ ਤੁਸੀਂ ਫਿੰਗਰਪ੍ਰਿੰਟ 'ਤੇ ਕਲਿੱਕ ਕੀਤਾ ਹੈ, ਤਾਂ ਤੁਹਾਨੂੰ ਆਪਣੀ ਉਂਗਲੀ ਫਿੰਗਰਪ੍ਰਿੰਟ 'ਤੇ ਰੱਖਣੀ ਪਵੇਗੀ। ਫਿੰਗਰਪ੍ਰਿੰਟ ਰਜਿਸਟਰ ਹੋਣ ਤੋਂ ਬਾਅਦ, ਤੁਸੀਂ ਹੋਰ ਬਦਲਾਂ 'ਤੇ ਕਲਿੱਕ ਕਰਕੇ ਆਪਣੇ ਗੂਗਲ ਖਾਤੇ ਵਿਚ ਸਾਈਨ ਇਨ ਕਰਦੇ ਸਮੇਂ ਪਾਸਵਰਡ ਦੀ ਬਜਾਏ ਪਾਸਕੀ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
ਪਾਸਕੀ ਬਣਾਉਣ ਲਈ, ਤੁਹਾਡੇ ਕੋਲ ਇਕ ਲੈਪਟਾਪ ਜਾਂ ਸਿਸਟਮ ਹੋਣਾ ਚਾਹੀਦਾ ਹੈ ਜੋ Windows 10, macOS Ventura ਜਾਂ ChromeOS 109 'ਤੇ ਚੱਲਦਾ ਹੋਵੇ। ਭਾਵੇਂ ਤੁਹਾਡਾ ਫ਼ੋਨ Android 9 ਜਾਂ iOS 16 ਵਰਜਨ 'ਤੇ ਕੰਮ ਕਰਦਾ ਹੈ, ਤੁਸੀਂ ਆਸਾਨੀ ਨਾਲ ਇੱਕ ਪਾਸਕੀ ਬਣਾ ਸਕਦੇ ਹੋ।
  

  • Google Fraud
  • Phishing Attack
  • Do This
  • Passkey

YouTube 'ਤੇ ਹੋਣਾ ਚਾਹੁੰਦੇ ਹੋ Famous ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

NEXT STORY

Stories You May Like

  • attention those who use google pay  phonepe  paytm
    Google Pay, PhonePe, Paytm ਚਲਾਉਣ ਵਾਲੇ ਧਿਆਨ ਦੇਣ, 1 ਅਗਸਤ ਤੋਂ UPI 'ਚ ਨਹੀਂ ਕਰ ਸਕੋਗੇ ਇਹ ਕੰਮ
  • google new feature   able to get earthquake warning
    Google ਲਿਆ ਰਿਹਾ ਨਵਾਂ ਫੀਚਰ , ਹੁਣ ਤੁਹਾਨੂੰ ਮਿਲ ਸਕੇਗੀ ਭੂਚਾਲ ਦੀ ਚਿਤਾਵਨੀ !
  • google  s big change in employees
    Google ਦਾ ਕਰਮਚਾਰੀਆਂ 'ਚ ਵੱਡਾ ਬਦਲਾਅ: AI ਨਿਵੇਸ਼ 'ਚ ਕਰਮਚਾਰੀਆਂ ਨੂੰ ਨੌਕਰੀ ਛੱਡਣ ਦਾ ਆਫਰ
  • ahmedabad plane crash google homepage
    Ahmedabad Plane Crash: Google ਨੇ ਇਸ ਤਰ੍ਹਾਂ ਦਿੱਲੀ ਪੀੜਤਾਂ ਨੂੰ ਸ਼ਰਧਾਂਜਲੀ
  • google maps car stuck half constructed bridge
    Google Map ਨੇ ਅੱਧੇ ਬਣੇ ਫਲਾਈਓਵਰ 'ਤੇ ਹੇਠਾਂ ਸੁੱਟ 'ਤੀ ਕਾਰ, ਵੀਡੀਓ ਦੇਖ ਕੰਬ ਜਾਵੇਗੀ ਤੁਹਾਡੀ ਰੂਹ
  • upi service will be closed for 4 hours   no transactions with google pay phonepe
    4 ਘੰਟਿਆਂ ਲਈ ਬੰਦ ਰਹੇਗੀ UPI ਸੇਵਾ, ਨਹੀਂ ਕਰ ਸਕੋਗੇ Google Pay-PhonePe ਨਾਲ ਲੈਣ-ਦੇਣ, ਜਾਣੋ ਕਾਰਨ
  • just keep in mind these vastu shastra tips
    ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ
  • vastu shastra don t do this work in the morning and evening
    ਭੁੱਲ ਕੇ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਜਾਣਗੇ ਨਾਰਾਜ਼
  • furniture shops will remain closed in jalandhar from 19 to 22 june
    Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...
  • dr ravjot s big statement on viral personal pictures with ex wife
    ਵਾਇਰਲ ਹੋਈਆਂ ਨਿੱਜੀ ਤਸਵੀਰਾਂ 'ਤੇ ਡਾ. ਰਵਜੋਤ ਦਾ ਵੱਡਾ ਬਿਆਨ
  • punjabi businessmen extortion calls canada
    ਕੈਨੇਡਾ 'ਚ ਪੰਜਾਬੀ ਕਾਰੋਬਾਰੀਆਂ 'ਚ ਫੈਲੀ ਦਹਿਸ਼ਤ, ਜਬਰੀ ਵਸੂਲੀ ਦੀਆਂ ਕਾਲਾਂ ਕਰ...
  • show cause to se charge sheet to axe and termination notice to sdo
    ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...
  • after mla raman arora now audio of councilor s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...
  • girl raped by property dealer
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
  • fire breaks out at cricket bat handle manufacturing factory
    ਜਲੰਧਰ 'ਚ ਕ੍ਰਿਕਟ ਬੈਟ ਦੇ ਹੈਂਡਲ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ
  • suicide committed by a young man who was married 2 months ago in jalandhar
    ਜਲੰਧਰ 'ਚ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ...
Trending
Ek Nazar
wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

australian cities among world top 10 most livable cities

ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣਯੋਗ ਸ਼ਹਿਰਾਂ 'ਚ ਸ਼ੁਮਾਰ

trump extend tiktok ban deadline for third time

ਅਮਰੀਕਾ 'ਚ ਬੰਦ ਨਹੀਂ ਹੋਵੇਗਾ TikTok! ਤੀਜੀ ਵਾਰ ਵਧੀ ਤਾਰੀਖ਼

canadian pm carney meets modi at g7 summit

G7 ਸੰਮੇਲਨ 'ਚ ਕੈਨੇਡੀਅਨ PM ਕਾਰਨੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਮੁੱਖ...

protests in america against pakistan army chief asim munir

ਪਾਕਿਸਤਾਨ ਫੌਜ ਦੇ ਮੁਖੀ ਅਸੀਮ ਮੁਨੀਰ ਵਿਰੁੱਧ ਅਮਰੀਕਾ 'ਚ ਵਿਰੋਧ ਪ੍ਰਦਰਸ਼ਨ

north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

influencer deepika luthra s instagram account has been suspended

ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ

benjamin netanyahu statement

'ਈਰਾਨ ਦੇ ਤਾਨਾਸ਼ਾਹ' ਯਹੂਦੀ ਰਾਜ ਦਾ ਹੋਵੇਗਾ ਸੰਪੂਰਨ ਵਿਨਾਸ਼ : ਨੇਤਨਯਾਹੂ

bus truck collision

ਬੱਸ-ਟਰੱਕ ਦੀ ਜ਼ੋਰਦਾਰ ਟੱਕਰ, 12 ਲੋਕਾਂ ਦੀ ਮੌਤ

guy is playing hide and seek with the traffic police

Traffic Police ਨੇ ਚਾਰੋਂ ਪਾਸਿਓਂ ਪਾਇਆ ਘੇਰਾ ਪਰ ਬਚ ਨਿਕਲਿਆ Heavy Driver!...

israel claims to killed iran s military chief shadmani

ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਗੈਜੇਟ ਦੀਆਂ ਖਬਰਾਂ
    • whatsapp from mobiles
      'ਮੋਬਾਈਲ ਅਤੇ ਹੋਰ ਡਿਵਾਈਸਾਂ ਤੋਂ ਡਿਲੀਟ ਕਰ ਦਿਓ WhatsApp'
    • citroen c3 sports edition launched in india
      ਭਾਰਤ 'ਚ ਲਾਂਚ ਹੋਇਆ Citroen C3 Sports Edition, ਸਵਿਫਟ ਤੇ ਟਾਟਾ ਪੰਚ ਨੂੰ...
    • big good news for whatsapp users
      WhatsApp Users ਲਈ ਵੱਡੀ ਖ਼ੁਸ਼ਖ਼ਬਰੀ! ਆ ਰਿਹੈ ਬੜੇ ਕੰਮ ਦਾ ਇਹ ਸ਼ਾਨਦਾਰ Features
    • keep these things in mind when buying a second hand phone
      Second hand phone ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਕਿਤੇ ਹੋ ਨਾ...
    • these phones from the oneplus series will be launched
      ਭਾਰਤ 'ਚ ਲਾਂਚ ਹੋਣ ਜਾ ਰਹੇ OnePlus Series ਦੇ ਇਹ ਧਾਕੜ Phone!
    • trump is going to compete with apple
      Apple ਨੂੰ ਟੱਕਰ ਦੇਣ ਜਾ ਰਹੇ Trump! ਲਾਂਚ ਕਰਨਗੇ Trump Mobile
    • unlimited calling data
      ਵਾਰ-ਵਾਰ ਰਿਚਾਰਜ ਦਾ ਝੰਜਟ ਖ਼ਤਮ ! Airtel ਨੇ ਕਰ'ਤਾ ਸਸਤਾ ਜੁਗਾੜ
    • new method of cyber fraud
      ਸਾਈਬਰ ਧੋਖਾਧੜੀ ਦਾ ਨਵਾਂ ਤਰੀਕਾ, Android ਯੂਜ਼ਰਜ਼ ਭੁੱਲ ਕੇ ਵੀ ਨਾ ਕਰਨ ਇਹ ਗਲਤੀ
    • change in upi payment rules changed
      ਔਨਲਾਈਨ ਪੇਮੈਂਟ ਹੋਵੇਗੀ ਹੁਣ ਹੋਰ ਵੀ ਤੇਜ਼ : PhonePe ਤੇ Google Pay ਯੂਜ਼ਰਸ...
    • google new feature able to get earthquake warning
      Google ਲਿਆ ਰਿਹਾ ਨਵਾਂ ਫੀਚਰ , ਹੁਣ ਤੁਹਾਨੂੰ ਮਿਲ ਸਕੇਗੀ ਭੂਚਾਲ ਦੀ ਚਿਤਾਵਨੀ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +