ਜਲੰਧਰ : ਭਾਰਤ ਦੀ ਕੰਜ਼ਿਊਮਰ ਇਲੈਟ੍ਰਾਨਿਕ ਕੰਪਨੀ iBall ਨੇ ਆਪਣੀ Slide Gorgeo 4GL ਟੈਬਲੇਟ 'ਤੇ 17% ਦੀ ਛੁਟ ਦੇ ਦਿੱਤੀ ਹੈ। ਇਸ ਟੈਬਲੇਟ ਦੀ ਪਹਿਲਾਂ ਕੀਮਤ 7,725 ਰੁਪਏ ਸੀ ਪਰ ਹੁਣ ਆਫਰ ਦੇ ਤਹਿਤ ਆਨਲਾਇਨ ਸ਼ਾਪਿੰਗ ਸਾਈਟ ਸਨੈਪਡੀਲ 'ਤੇ ਇਸ ਦੀ ਕੀਮਤ 6,447 ਰੁਪਏ ਹੋ ਗਈ ਹੈ।
ਇਸ ਟੈਬਲੇਟ ਦੇ ਫੀਚਰਸ ਹੇਠਾਂ ਦਿੱਤੇ ਗਏ ਹਨ-
ਡਿਸਪਲੇ : ਇਸ ਟੈਬਲੇਟ 'ਚ 7 ਇੰਚ ਦੀ ਫੁੱਲ 84 1024 x 600 ਪਿਕਸਲ ਰੈਜ਼ੋਲਿਊਸ਼ਨ ਦੀ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ : ਕੰਪਨੀ ਨੇ ਇਸ 'ਚ 1.078੍ਰ ਗੀਗਾਹਰਟਜ਼ 'ਤੇ ਚੱਲਣ ਵਾਲਾ ਕਵਾਡ ਕੋਰ ਪ੍ਰੋਸੈਸਰ ਦਿੱਤਾ ਹੈ।
ਮੈਮਰੀ : ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ 37 ਕਾਲਿੰਗ ਟੈਬਲੇਟ 'ਚ 1GB RAM ਦੇ ਨਾਲ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ :
ਇਸ 'ਚ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫੰ੍ਰਟ ਕੈਮਰਾ ਮੌਜੂਦ ਹੈ।
ਬੈਟਰੀ : ਇਸ 'ਚ 3500 mAh ਸਮਰੱਥਾ ਵਾਲੀ ਵੱਡੀ ਬੈਟਰੀ ਦਿੱਤੀ ਗਈ ਹੈ।
Pilot: ਕਿਸੇ ਨਾਲ ਗੱਲ ਕਰਨ ਲਈ ਭਾਸ਼ਾ ਨਹੀਂ ਬਣੇਗੀ ਅੜਚਨ
NEXT STORY