Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 01, 2025

    10:01:51 AM

  • passenger travel expensive

    ਮਹੀਨੇ ਦੇ ਪਹਿਲੇ ਦਿਨ ਹੀ ਯਾਤਰੀਆਂ ਨੂੰ ਵੱਡਾ ਝਟਕਾ...

  • mla resign

    ਵੱਡੀ ਖ਼ਬਰ ; ਵਿਧਾਇਕ ਨੇ ਦਿੱਤਾ ਅਸਤੀਫ਼ਾ, ਪੋਸਟ...

  • big good news for the sikh community of punjab

    ਪੰਜਾਬ ਦੀ ਸਿੱਖ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲੱਗੀਆਂ...

  • rain school college closed

    ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • MWC 2018 ਈਵੈਂਟ 'ਚ ਪੇਸ਼ ਕੀਤੇ ਗਏੇ ਇਹ ਹਨ ਐਂਡਰਾਇਡ ਵਨ ਅਤੇ ਗੋ ਫੋਨਜ਼

GADGETS News Punjabi(ਗੈਜੇਟ)

MWC 2018 ਈਵੈਂਟ 'ਚ ਪੇਸ਼ ਕੀਤੇ ਗਏੇ ਇਹ ਹਨ ਐਂਡਰਾਇਡ ਵਨ ਅਤੇ ਗੋ ਫੋਨਜ਼

  • Updated: 01 Mar, 2018 09:44 AM
ਜਲੰਧਰ
these are android one and go phones presented in mwc 2018 event
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਮੋਬਾਇਲ ਵਰਲਡ ਕਾਂਗਰਸ 'ਚ ਜਿਆਦਾਤਰ ਨਵੇਂ ਸਮਾਰਟਫੋਨਜ਼, ਟੈਬਲੇਟ ਅਤੇ ਸਮਾਰਟਵਾਚ ਲਾਂਚ ਹੁੰਦੇ ਹਨ। ਹੁਣ ਤੱਕ ਬਹੁਤ ਕੁਝ ਲਾਂਚ ਹੋ ਚੁੱਕਿਆ ਹੈ । ਇਸ ਦੇ ਨਾਲ ਹੁਣ ਗੱਲ ਕਰਦੇ ਹਾਂ, MWC 2018 ਈਵੈਂਟ 'ਚ ਐਂਡਰਾਇਡ ਵਨ ਅਤੇ ਐਂਡਰਾਇਡ ਗੋ ਇਹ ਸਮਾਰਟਫੋਨਜ਼ ਪੇਸ਼ ਹੋਏ ਹਨ। 
 

Android Go-
 

ਅਲਕਾਟੇਲ 1X- ਅਲਕਾਟੇਲ 1X ਦੁਨੀਆ ਦਾ ਪਹਿਲਾ ਅਜਿਹਾ ਫੋਨ ਹੈ, ਜੋ ਐਂਡਰਾਇਡ Oreo ਗੋ ਐਂਡੀਸ਼ਨ 'ਤੇ ਚੱਲਦਾ ਹੈ। ਇਹ ਐਂਡਰਾਇਡ ਆਪਰੇਟਿੰਗ ਸਿਸਟਮ ਦਾ ਲਾਈਟਰ ਵਰਜਨ ਹੈ। ਇਹ ਫੋਨ ਸਿੰਗਲ ਸਿਮ ਵਾਲੇ ਫੋਨ ਦੀ ਕੀਮਤ ਲਗਭਗ 7,955 ਰੁਪਏ ਹੋਵੇਗੀ ਅਤੇ 2 ਸਿਮ ਵਾਲੇ ਫੋਨ ਦੀ ਕੀਮਤ 8,751 ਰੁਪਏ ਹੋਵੇਗੀ। ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 5.3 ਇੰਚ ਦੀ FWVGA+ ਡਿਸਪਲੇਅ ਨਾਲ ਰੈਜ਼ੋਲਿਊਸ਼ਨ 960X480 ਪਿਕਸਲ ਅਤੇ  ਅਸਪੈਕਟ ਰੇਸ਼ੀਓ 18:9 ਹੈ। ਫੋਨ 'ਚ 1.3GHz ਮੀਡੀਆਟੈੱਕ MTK6580 ਕਵਾਡਕੋਰ ਪ੍ਰੋਸੈਸਰ ਨਾਲ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ। ਕੈਮਰੇ ਦੇ ਲਈ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਲੱਗਾ ਹੈ। ਫੋਨ ਐਂਡਰਾਇਡ Oreo 8.0 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ ਅਤੇ 2460mAh ਦੀ ਬੈਟਰੀ ਹੋਵੇਗੀ। ਫੋਨ ਦਾ ਭਾਰ 151 ਗ੍ਰਾਮ ਹੈ।

 

ਨੋਕੀਆ 1- ਨੋਕੀਆ ਨੇ ਗੂਗਲ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਐਂਡਰਾਇਡ ਵਨ ਪਲੇਟਫਾਰਮ ਵਾਲਾ ਸਮਾਰਟਫੋਨ ਨੋਕੀਆ 1 ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦੀ ਪਹਿਲਾਂ ਐਂਡਰਾਇਡ Oreo (ਗੋ ਐਂਡੀਸ਼ਨ) ਫੋਨ ਹੈ। ਨੋਕੀਆ 1 ਸਮਾਰਟਫੋਨ ਦੀ ਕੀਮਤ 85 ਡਾਲਰ (ਲਗਭਗ 5400 ਰੁਪਏ ) ਹੈ। 

 

General GM 8 Go- ਮੋਬਾਇਲ ਵਰਲਡ ਕਾਗਰਸ ਤੋਂ ਪਹਿਲਾਂ ਕਈ ਲੀਕ ਤੋਂ ਬਾਅਦ ਜਨਰਲ ਮੋਬਾਇਲ ਨੇ GM8 ਪੇਸ਼ ਕਰ ਦਿੱਤਾ ਹੈ। ਤੁਰਕੀ ਸਮਾਰਟਫੋਨ ਨਿਰਮਾਤਾ ਕੰਪਨੀ ਇਸ ਫੋਨ ਦੀ ਵਰਤੋਂ ਤੁਰਕੀ ਅਤੇ ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕਾਂ ਤੱਕ ਕੰਪਿਊਟਿੰਗ ਪਹੁੰਚਾਉਣ ਦੇ ਉਦੇਸ਼ ਨਾਲ ਕਰ ਰਹੀਂ ਹੈ। ਇਸ ਡਿਵਾਈਸ 'ਚ ਮੀਡੀਆਟੈੱਕ ਚਿਪਸੈੱਟ ਅਤੇ 1 ਜੀ. ਬੀ. ਰੈਮ ਮੌਜੂਦ ਹੈ। ਐਂਡਰਾਇਡ ਗੋ ਨਾਲ ਇਹ ਫੋਨ ਉਪਲੱਬਧ ਹੋਣ ਵਾਲੇ ਖੇਤਰਾਂ 'ਚ ਇਹ ਇਕ ਵਧੀਆ ਆਪਸ਼ਨ ਹੋ ਸਕਦਾ ਹੈ। 

 

ਹੁਵਾਵੇ- ਹੁਵਾਵੇ ਨੇ ਮੋਬਾਇਲ ਵਰਲਡ ਕਾਂਗਰਸ ਨੇ ਕੋਈ ਨਵਾਂ ਫੋਨ ਲਾਂਚ ਨਹੀਂ ਕੀਤਾ ਹੈ, ਪਰ ਗੂਗਲ ਦਾ ਕਹਿਣਾ ਹੈ ਕਿ ਹੁਵਾਵੇ ਐਂਡਰਾਇਡ Go ਸਮਾਰਟਫੋਨਜ਼ ਬਣਾਉਣ ਵੱਲ ਧਿਆਨ ਦੇ ਰਹੀਂ ਹੈ।

 

ਲਾਵਾ Z50- ਭਾਰਤੀ ਬਾਜ਼ਾਰ 'ਚ ਲਾਵਾ Z50 ਪਹਿਲਾਂ ਅਜਿਹਾ ਫੋਨ ਹੈ, ਜੋ ਐਂਡਰਾਇਡ ਗੋ 'ਤੇ ਕੰਮ ਕਰਦਾ ਹੈ। ਹਾਰਡਵੇਅਰ ਦੇ ਮਾਮਲੇ 'ਚ Z50 ਬਜਟ ਸਮਾਰਟਫੋਨ ਹੈ। ਇਸ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਉਣ ਦਾ ਆਪਸ਼ਨ ਮੌਜੂਦ ਹੈ। ਇਸ ਸਮਾਰਟਫੋਨ 'ਚ 4.5 ਇੰਚ ਡਿਸਪਲੇਅ ਅਤੇ ਲਗਭਗ 3300 ਰੁਪਏ ਦੀ ਕੀਮਤ ਨਾਲ ਆਵੇਗਾ। ਇਨੀ ਘੱਟ ਕੀਮਤ ਨਾਲ ਐਂਡਰਾਇਡ ਗੋ ਡਿਵਾਈਸਿਜ਼ 'ਚ ਵੱਡਾ ਬਦਲਾਅ ਕਰਨ 'ਚ ਸਮੱਰਥ ਹੋਣਗੇ। ਇਹ ਫੋਨ ਐਂਡਰਾਇਡ Oreo ਗੋ ਐਂਡੀਸ਼ਨ 'ਤੇ ਕੰਮ ਕਰੇਗਾ। ਇਹ ਐਂਡਰਾਇਡ Oreo OS ਦਾ ਲਾਈਟ ਵਰਜਨ ਹੈ। ਇਹ ਰੈਗੂਲਰ ਐਪਸ ਦੀ ਜਗ੍ਹਾਂ ਗੂਗਲ ਐਪਸ ਦਾ ਲਾਈਟ ਵਰਜਨ 'ਤੇ ਕੰਮ ਕਰਦਾ ਹੈ। ਲਾਈਟ ਵਰਜਨ ਵਾਲੀ ਐਪਸ ਜਲਦ ਹੀ ਲੋਡ ਹੁੰਦੀ ਹੈ, ਘੱਟ ਡਾਟੇ ਦੀ ਵਰਤੋਂ ਕਰਦੀ ਹੈ ਅਤੇ ਫੋਨ 'ਚ ਸਪੇਸ ਵੀ ਘੱਟ ਹੁੰਦੀ ਹੈ। ਲਾਵਾ ਦੇ ਇਸ ਫੋਨ 'ਚ ਅਸਿਸਟੈਂਟ ਗੋ, ਮੈਪਸ ਗੋ, ਜੀਮੇਲ ਗੋ ਅਤੇ ਯੂਟਿਊਬ ਗੋ ਵਰਗੀਆਂ ਐਪਸ ਪ੍ਰੀਲੋਡ ਹੋ ਕੇ ਆਉਣਗੀਆਂ।

 

ZTE Tempo Go- ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 210 SoC 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਕੈਮਰੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ 5 ਐੱਮ. ਪੀ. ਦਾ ਰਿਅਰ ਅਤੇ 2 ਐੱਮ. ਪੀ. ਦਾ ਫ੍ਰੰਟ ਕੈਮਰਾ ਮੌਜੂਦ ਹੈ। ਫੋਨ 'ਚ 2200 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ। ਫੋਨ ਐਂਡਰਾਇਡ 8.1 Oreo ਗੋ ਐਡੀਸ਼ਨ 'ਤੇ ਕੰਮ ਕਰਦਾ ਹੈ।

 

TRANSSION- ਅਫਰੀਕਨ ਬਾਜ਼ਾਰ ਦੇ ਲਈ TRANSSION ਨੇ ਵੱਖ-ਵੱਖ ਬ੍ਰਾਂਡਜ਼ ਜਿਵੇ ਟੈਕਨੋ, ਆਈਟੇਲ, ਸਪਾਇਸ ਆਦਿ ਦੇ ਨਾਲ ਐਂਡਰਾਇਡ ਗੋ ਮਾਡਲ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਫੋਨਜ਼ ਮੁੱਖ ਰੂਪ ਨਾਲ ਅਫਰੀਕਾ ਦੇ ਲਈ ਹੋਣਗੇ, ਪਰ ਫਿਰ ਵੀ ਕੁਝ ਹੋਰ ਬਾਜ਼ਾਰਾਂ 'ਚ ਉਪਲੱਬਧ ਹੋਣਗੇ।

 

 

Android One-

 

ਨੋਕੀਆ- ਹਾਲ ਹੀ ਨੋਕੀਆ ਵੱਲੋ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਨੋਕੀਆ 7 ਪਲੱਸ, ਨੋਕੀਆ 8 ਸਿਰੋਕੋ ਅਤੇ ਨੋਕੀਆ 6 ਦਾ 2018 ਐਂਡੀਸ਼ਨ ਪੇਸ਼ ਕੀਤਾ ਹੈ। 3 ਫੋਨਜ਼ ਐਂਡਰਾਇਡ ਵਨ ਦੇ ਮਾਮਲੇ 'ਚ ਚੰਗੇ ਆਪਸ਼ਨ ਹਨ। ਉਮੀਦ ਕੀਤੀ ਜਾ ਰਹੀਂ ਹੈ ਕਿ ਅੱਗੇ ਜਾ ਕੇ ਐਂਡਰਾਇਡ P ਜਾਂ ਉਸ ਤੋਂ ਵੀ ਅਪਗ੍ਰੇਡਿਡ ਵਰਜਨ ਦਿੱਤੇ ਜਾਣਗੇ।
 

 

BQ- ਮੋਬਾਇਲ ਵਰਲਡ ਕਾਂਗਰਸ 'ਚ BQ ਨੇ ਦੋ ਨਵੇਂ ਸਮਾਰਟਫੋਨਜ਼ ਪੇਸ਼ ਕੀਤੇ ਹਨ। ਇਹ ਫੋਨਜ਼ ਐਂਡਰਾਇਡ ਗੋ ਪ੍ਰੋਗਰਾਮ ਦਾ ਹਿੱਸਾ ਬਣਨਗੇ। Aquaris X2 ਅਤੇ Aquaris X2 Pro ਸੁਰੱਖਿਆ ਵਧੀਆ ਐਂਡਰਾਇਡ ਅਨੁਭਵ ਦੇਣ ਦੇ ਪ੍ਰਤੀ ਤਿਆਰ ਹੈ। ਕੰਪਨੀ ਨੇ ਇਨ੍ਹਾਂ ਡਿਵਾਈਸਿਜ਼ ਦੇ ਸਪੈਸੀਫਿਕੇਸ਼ਨ ਦਾ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ।

 

 

General Mobile- ਐਂਡਰਾਇਡ ਗੋ ਡਿਵਾਈਸਜ਼ ਨਾਲ ਨਾਲ ਤੁਰਕੀ OEM ਜਨਰਲ ਮੋਬਾਇਲ ਨੇ GM 8 ਪੇਸ਼ ਵੀ ਕੀਤਾ ਹੈ। ਇਹ ਕੰਪਨੀ ਦੀ ਪੰਜਵੀਂ ਐਂਡਰਾਇਡ ਵਨ ਡਿਵਾਈਸ ਹੈ। ਫੋਨ ਕੰਪਨੀ ਦੀ ਆਧਿਕਾਰਕ ਸਾਈਟ 'ਤੇ ਉਪਲੱਬਧ ਹੈ। ਫੋਨ 5.7 ਇੰਚ ਫੁੱਲ ਵਿਊ ਡਿਸਪਲੇਅ , 4ਜੀ. ਬੀ. ਰੈਮ , 64 ਜੀ. ਬੀ. ਤੱਕ ਦੀ ਸਟੋਰੇਜ , ਸਨੈਪਡ੍ਰੈਗਨ 435 ਪ੍ਰੋਸੈਸਰ ਅਤੇ ਐਂਡਰਾਇਡ ਵਨ ਦੀ ਖਾਸੀਅਤ ਨਾਲ ਆਉਦਾ ਹੈ।

  • Phones
  • Presented
  • Event
  • Android
  • ਫੋਨਜ਼
  • ਪੇਸ਼
  • ਈਵੈਂਟ

ਗਲੋਬਲ ਮੋਬਾਇਲ ਅਵਾਰਡਸ 2018 'ਚ Jio TV ਨੇ 'ਬੈਸਟ ਮੋਬਾਇਲ ਵੀਡੀਓ ਕੰਟੈਂਟ' ਜਿੱਤਿਆ

NEXT STORY

Stories You May Like

  • these things kept in the fridge are equal to poison
    ਜ਼ਹਿਰ ਦੇ ਬਰਾਬਰ ਹਨ ਇਹ ਫਰਿਜ 'ਚ ਰੱਖੀਆਂ ਇਹ ਚੀਜ਼ਾਂ
  • police have made elaborate security arrangements during the fair  dsp bajwa
    ਪੁਲਸ ਵੱਲੋਂ ਮੇਲੇ ਦੌਰਾਨ ਕੀਤੇ ਗਏ ਹਨ ਸੁਰੱਖਿਆ ਦੇ ਪੁਖਤਾ ਪ੍ਰਬੰਧ : DSP ਬਾਜਵਾ
  • england return to under 19 odi series with 1 wicket win
    ਇੰਗਲੈਂਡ ਨੇ 1 ਵਿਕਟ ਦੀ ਜਿੱਤ ਨਾਲ ਕੀਤੀ ਅੰਡਰ-19 ਵਨ ਡੇ ਸੀਰੀਜ਼ ’ਚ ਵਾਪਸੀ
  • babanrao lonikar  controversial statement
    ‘ਸਾਡੇ ਕਰ ਕੇ ਤੁਹਾਡੇ ਕੋਲ ਕੱਪੜੇ, ਜੁੱਤੇ ਅਤੇ ਮੋਬਾਈਲ ਹਨ’, MLA ਦੇ ਬਿਆਨ ’ਤੇ ਵਿਵਾਦ
  • fashion wedding life
    ਫੈਸ਼ਨ ਬਣਦੇ ਜਾ ਰਹੇ ਹਨ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਹਰਲੇ ਮਾਮਲੇ
  • plane crash compensation airline rules
    Plane Crash ਹੋਣ 'ਤੇ ਕਿੰਨਾ ਮੁਆਵਜ਼ਾ ਦਿੰਦੀ ਹੈ Airline? ਇਹ ਹਨ ਨਿਯਮ
  • stomach red alert brush mouth
    ਬਰੱਸ਼ ਤੋਂ ਬਾਅਦ ਵੀ ਮੂੰਹ 'ਚੋਂ ਲਗਾਤਾਰ ਬੱਦਬੂ... ਇਹ ਹਨ ਰੈੱਡ ਅਲਰਟ!
  • the secret of 93  of the wealth of the rich in india has been revealed
    ਖੁੱਲ੍ਹ ਗਿਆ ਭਾਰਤ 'ਚ ਅਮੀਰਾਂ ਦੀ 93% ਦੌਲਤ ਦਾ ਰਾਜ਼, ਇਹ ਹਨ ਕਰੋੜਪਤੀ ਪੈਦਾ ਕਰਨ ਵਾਲੇ ਪ੍ਰਮੁੱਖ ਖੇਤਰ
  • warning of thunderstorm and heavy rain in punjab
    ਪੰਜਾਬ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਚੇਤਾਵਨੀ, 15 ਜ਼ਿਲ੍ਹਿਆਂ ਲਈ ਅਲਰਟ...
  • raw onion is a superfood for men  a powerful health ally
    ਕੱਚਾ ਪਿਆਜ਼ ਹੈ ਮਰਦਾਂ ਲਈ ਸੂਪਰਫੂਡ, ਸਿਹਤ ਦਾ ਤਾਕਤਵਰ ਸਾਥੀ, ਜਾਣੋ ਖਾਣ ਦਾ ਸਹੀ...
  • commissionerate police jalandhar destroys seized narcotics
    ਕਮਿਸ਼ਨਰੇਟ ਪੁਲਸ ਜਲੰਧਰ ਨੇ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
  • guru granth sahib ji decorated in the house was desecrated
    ਪੰਜਾਬ 'ਚ ਵੱਡੀ ਘਟਨਾ! ਘਰ 'ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਤੇ ਹਥਿਆਰਾਂ ਸਣੇ...
  • latest weather of punjab storm and heavy rain will come
    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...
  • commissionerate police jalandhar  farewell to 15 retired police officers
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ 15 ਸੇਵਾਮੁਕਤ ਪੁਲਸ ਅਧਿਕਾਰੀਆਂ ਨੂੰ ਨਿੱਘੀ...
  • big revelation in the case of firing at the house of nri brothers
    Punjab: NRI ਭਰਾਵਾਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡਾ ਖ਼ੁਲਾਸਾ,...
Trending
Ek Nazar
latest weather of punjab storm and heavy rain will come

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...

terrorist attacks in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ, ਪੰਜ ਲੋਕਾਂ ਦੀ ਮੌਤ

man held for   raping   domestic help in arunachal

ਦੋ ਸਾਲ ਘਰ 'ਚ ਰੱਖੀ ਨੌਕਰਾਨੀ ਨਾਲ ਮਾਲਕ ਧੱਕੇ ਨਾਲ ਕਰਦਾ ਰਿਹਾ 'ਗੰਦਾ ਕੰਮ',...

german foreign minister visits kyiv

ਜਰਮਨ ਵਿਦੇਸ਼ ਮੰਤਰੀ ਨੇ ਕੀਵ ਦੌਰੇ 'ਤੇ, ਕੀਤਾ ਇਹ ਵਾਅਦਾ

pakistan army chief asim munir statement

ਪਾਕਿ ਫੌਜ ਮੁਖੀ ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਦੱਸਿਆ 'ਜਾਇਜ਼ ਸੰਘਰਸ਼'

big blow to iran nuclear program due to american attacks

ਅਮਰੀਕੀ ਹਮਲਿਆਂ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ

afghan refugee families returned

ਤਿੰਨ ਹਜ਼ਾਰ ਅਫਗਾਨ ਸ਼ਰਨਾਰਥੀ ਪਰਿਵਾਰ ਪਰਤੇ ਵਾਪਸ

sikh community in canada

ਕੈਨੇਡਾ 'ਚ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ, ਜਾਣੋ ਪੂਰਾ ਮਾਮਲਾ

weather has changed punjab

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ...

large consignment of drugs seized

ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

pakistan closes border

ਸੁਰੱਖਿਆ ਖਤਰਾ! ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀ ਮੁੱਖ ਸਰਹੱਦ ਕੀਤੀ ਬੰਦ

6 year old teghbir singh conquers highest peak in russia sets world record

ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ...

terrorist attack attempt failed in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ, ਮਾਰੇ ਗਏ ਦੋ ਸ਼ੱਕੀ ਅੱਤਵਾਦੀ

eighth festival of faiths held in ohio

ੳਹਾਈੳ ਵਿਖੇ ਅੱਠਵਾਂ ਫੈਸਟੀਵਲ ਆਫ ਫੇਥਸ ਆਯੋਜਿਤ (ਤਸਵੀਰਾਂ)

plane shook during landing

ਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਲੱਗਾ ਹਿੱਲਣ, ਵੀਡੀਓ ਵਾਇਰਲ

firing at firefighters

ਅਮਰੀਕਾ 'ਚ ਫਾਇਰਫਾਈਟਰਾਂ 'ਤੇ ਗੋਲੀਬਾਰੀ, ਦੋ ਮਾਰੇ ਗਏ

heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

major accident in punjab team member dies during shooting

ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • ਗੈਜੇਟ ਦੀਆਂ ਖਬਰਾਂ
    • best recharge plan under rs 200
      200 ਰੁਪਏ ਤੋਂ ਘੱਟ 'ਚ ਬੈਸਟ ਰਿਚਾਰਜ ਪਲਾਨ, ਫਾਇਦੇ ਇੰਨੇ ਕਿ ਕਹੋਗੇ -ਪਹਿਲਾਂ...
    • google  s smartphone banned
      Google ਦੇ ਸਮਾਰਟਫੋਨ 'ਤੇ ਲੱਗਾ ਬੈਨ! ਇਸ ਕਾਰਨ ਹੋਈ ਕਾਰਵਾਈ
    • driverless delivery of car
      ਕਮਾਲ ਹੋ ਗਿਆ...! ਆਪਣੇ-ਆਪ ਚੱਲ ਕੇ ਗਾਹਕ ਦੇ ਘਰ ਪਹੁੰਚ ਗਈ 'ਕਾਰ', ਦੇਖੋ ਹੈਰਾਨ...
    • tata launches harrier ev
      ਟਾਟਾ ਨੇ ਲਾਂਚ ਕੀਤਾ Harrier EV ਦਾ ਸਭ ਤੋਂ ਸ਼ਾਨਦਾਰ ਮਾਡਲ, ਕੀਮਤ ਸਿਰਫ ਇੰਨੀ
    • charging plug on electricity
      ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ Plug On ਹੈ, ਤਾਂ ਕੀ ਚੱਲਦਾ ਰਹਿੰਦਾ ਹੈ ਬਿਜਲੀ...
    • india e passport launch
      ਭਾਰਤ 'ਚ ਲਾਂਚ ਹੋਇਆ E-Passport, ਜਾਣੋ ਪੁਰਾਣੇ ਤੋਂ ਕਿਵੇਂ ਹੈ ਵੱਖ ਤੇ ਕੀ ਹੈ...
    • iphone india android phone
      iPhone ਹੀ ਨਹੀਂ, ਮੇਡ ਇਨ ਇੰਡੀਆ Android ਫੋਨ ਦੀ ਵੀ ਵਧੀ ਡਿਮਾਂਡ
    • big change in youtube rules will affect crores of children
      Youtube ਦੇ ਨਿਯਮਾਂ 'ਚ ਵੱਡਾ ਬਦਲਾਅ, ਕਰੋੜਾਂ ਲੋਕਾਂ 'ਤੇ ਪਵੇਗਾ ਅਸਰ
    • robots will work without the internet
      ਇੰਟਰਨੈੱਟ ਤੋਂ ਬਿਨਾਂ ਕੰਮ ਕਰੇਗਾ ਰੋਬੋਟ! ਗੂਗਲ ਦਾ ਨਵਾਂ AI ਮਾਡਲ ਬਣੇਗਾ ਗੇਮ...
    • chatgpt a shocking report has come to light
      ChatGPT ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ! 83 ਫੀਸਦ ਲੋਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +