ਜਲੰਧਰ - ਸਿਗਨਲ ਮਿਲ ਰਹੇ ਹਨ ਤਾਂ ਫੋਨ ਦੀ ਕਈ ਵਾਇਰਲੈੱਸ ਸਹੂਲਤ ਵਧੀਆ ਕੰਮ ਕਰਨਗੀਆਂ। ਫੋਨ ਦਾ ਨੈੱਟਵਰਕ ਸਿਗਨਲ ਇੰਡੀਕੇਟਰ ਕਰੀਬੀ ਟਾਵਰ ਨਾਲ ਮਿਲਣ ਵਾਲੇ ਸੈਲੂਲਰ ਸਿਗਨਲ ਦੀ ਸਥਿਤੀ ਦੱਸਦਾ ਹੈ। ਵਾਰਿਲੈੱਸ ਸਰਵਿਸ ਦੀ ਕੁਆਲਿਟੀ ਨਿਰਭਰ ਕਰਦੀ ਹੈ। ਨੈੱਟਵਰਕ ਦੀ ਸਮਰੱਥਾ ਅਤੇ ਉਸ ਨਾਲ ਲੋਕਾਂ ਦੀ ਸੰਖਿਆਂ ਦੇ ਅਨੁਪਾਤ 'ਤੇ।
ਸਾਰੀ ਰਾਤ ਫੋਨ ਚਾਰਜਿੰਗ ਲਗਾਉਣ ਸੰਬੰਧੀ ਜਾਣੋ ਗੱਲਾਂ
ਇਹ ਉਦੋਂ ਤੋਂ ਕਿਹਾ ਜਾ ਰਿਹਾ ਹੈ, ਜਦੋਂ ਤੋਂ ਮੋਬਾਇਲ ਆਏ ਹਨ। ਓਵਰਨਾਈਟ ਚਾਰਜਿੰਗ ਨਾਲ ਸਮਾਰਟਫੋਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਹੁਣ ਟੈਕਨਾਲਜੀ ਦੀ ਦੁਨੀਆ 'ਚ ਸਮਾਰਟਫੋਨ ਇੰਨਾ ਸਮਾਰਟ ਹੈ ਕਿ ਉਹ ਆਪਣੇ-ਆਪ ਹੀ ਸਮਝ ਜਾਂਦਾ ਹੈ, ਕਦੋਂ ਪੂਰੀ ਤਰ੍ਹਾਂ ਚਾਰਜ ਹੋ ਚੁੱਕਾ ਹੈ। ਸਾਨੂੰ ਇਸ ਦੀ ਚਿੰਤਾਂ ਕਰਨ ਦੀ ਜ਼ਰੂਰਤ ਨਹੀਂ ਹੈ।
ਮਲਟੀਕੋਰ ਪ੍ਰੋਸੈਸਰ ਵਧੀਆ ਪਰਫਾਰਮੈਂਸ ਦਿੰਦੀ ਹੈ -
ਜਦੋਂ ਜ਼ਿਆਦਾਤਰ ਐਪਸ ਨੂੰ ਸਿੰਗਲ ਜਾਂ ਡਿਊਲ-ਕੋਰ ਪ੍ਰੋਸੈਸਰ ਦੇ ਲਿਹਾਜ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ। ਇਸ ਲਈ ਇਹ ਐਕਸਟਰਾ ਪ੍ਰੋਸੈਸਿੰਗ ਪਾਵਰ ਦੀ ਵਰਤੋਂ ਨਹੀਂ ਕਰ ਸਕਦੀ ਹੈ। ਪ੍ਰੋਸੈਸਰ ਦੀ ਬਿਲਟ ਕੁਆਲਿਟੀ ਅਤੇ ਸਪੋਰਟਿੰਗ ਹਾਰਡਵੇਅਰ ਨਾਲ ਵੀ ਪਰਫਾਰਮੈਂਸ 'ਤੇ ਅਸਰ ਪੈਂਦਾ ਹੈ।
ਜ਼ਿਆਦਾ ਮੈਗਾਪਿਕਸਲ ਮਤਲਬ ਬਿਹਤਰ ਕੈਮਰਾ -
ਮੈਗਾਪਿਕਸਲ ਸਿਰਫ ਫੋਟੋ ਦੀ ਡੀਟੇਲਿੰਗ ਅਸਰ ਪਾਉਂਦੇ ਹਾਂ, ਨਾ ਕਿ ਫੋਟੋ ਦੀ ਕੁਆਲਿਟੀ ਲੈਂਜ਼ ਦੇ ਸਾਈਜ਼ 'ਤੇ ਨਿਰਭਰ ਕਰਦੀ ਹੈ। ਕੈਮਰੇ ਦਾ ਲਾਈਟ ਸੈਂਸਰ, ਇਮੇਜ਼ ਨੂੰ ਪ੍ਰੋਸੈਸ ਕਰਨ ਵਾਲਾ ਹਾਰਡਵੇਅਰ ਅਤੇ ਸਾਫਟਵੇਅਰ ਦਾ ਪੱਧਰ ਵੀ ਇਸ ਨੂੰ ਬਿਹਤਰੀਨ ਜਾਂ ਕਮਜ਼ੋਰ ਕਰਦਾ ਹੈ।
ਭਾਰਤੀ ਭਾਸ਼ਾਵਾਂ 'ਚ ਇੰਟਰਨੈੱਟ ਦੀ ਉਪਲੱਬਧਤਾ ਨਾਲ ਵੱਧੇਗੀ ਯੂਜ਼ਰਸ ਦੀ ਗਿਣਤੀ: ਰਿਪੋਰਟ
NEXT STORY