ਜਲੰਧਰ-ਇਸ ਹਫ਼ਤੇ ਕਈ ਸਾਰੀਆਂ ਕੰਪਨੀਆਂ ਨੇ ਸਮਾਰਟਫੋਨ ਦੀ ਦੁਨੀਆ 'ਚ ਆਪਣੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਹਨ, ਜੋ ਐਂਡ੍ਰਾਇਡ ਓ.ਐੱਸ. 'ਤੇ ਆਧਾਰਿਤ ਹਨ, ਪਰ ਇਨ੍ਹਾਂ ਦੀ ਕੀਮਤ ਇਕ ਦੂਜੇ ਤੋਂ ਕਾਫ਼ੀ ਅਲੱਗ ਹਨ। ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਲਿਸਟ ਲੈ ਕੇ ਆਏ ਹਾਂ ਜਿਸ ਦੇ ਨਾਲ ਤੁਹਾਨੂੰ ਸਮਾਰਟਫੋਨ ਖਰੀਦਣ 'ਚ ਆਸਾਨੀ ਹੋਵੇਗੀ ।
ਬੈਸਟ 6 ਸਮਾਰਟਫੋਨਜ਼-
1.ਕਾਰਬਨ ਐਕਵਾ ਪਾਵਰ-
ਡਿਸਪਲੇ-5 ਇੰਚ (6WVGA 480x854 ਪਿਕਸਲਜ਼)
ਪ੍ਰੋਸੈਸਰ-1 7GHz ਕਵਾਡ-ਕੋਰ
ਓ.ਐੱਸ.-ਐਂਡ੍ਰਾਇਡ ਲਾਲੀਪਾਪ 5.1
ਰੈਮ-1GB
ਰੋਮ-8GB
ਕੈਮਰਾ-8MP ਆਟੋ ਫੋਕਸ ਰਿਅਰ, 5MP ਫਰੰਟ
ਕਾਰਡ ਸਪੋਰਟ-ਅਪ-ਟੂ 32GB
ਬੈਟਰੀ-4000mAh
ਸਾਈਜ਼-141x71.2x10mm
ਹੋਰ ਫੀਚਰ-ਡਿਊਲ ਸਿਮ,WiFi ਡਿਊਲ-ਬੈਂਡ,WiFi ਹਾਟਸਪਾਟ,ਬਲੂਟੂਥ,GPS ਅਤੇ 1 ਮਾਈਕ੍ਰੋ USB ਪੋਰਟ
ਕੀਮਤ-5,990 ਰੁਪਏ
|
2.ਆਈ ਬਾਲ ਐਂਡੀ ਗੋਲਡ-
ਡਿਸਪਲੇ-5-ਇੰਚ HD IPS 1280x720 ਪਿਕਸਲਜ਼
ਪ੍ਰੋਸੈਸਰ-ਮੀਡੀਆਟੈਕ ਕਵਾਡ-ਕੋਰ MT6735M
GPU-ਮਾਲੀ-T720
ਓ.ਐੱਸ.-ਐਂਡ੍ਰਾਇਡ 5.1 ਲਾਲੀਪਾਪ
ਰੈਮ-1GB
ਰੋਮ-8GB
ਕੈਮਰਾ-LED ਫਲੈਸ਼ ਦੇ ਨਾਲ 8 MP ਆਟੋ-ਫੋਕਸ ਰਿਅਰ, 5 MP ਫਰੰਟ
ਕਾਰਡ ਸਪੋਰਟ-ਅਪ-ਟੂ 32GB
ਬੈਟਰੀ-3000mAh
ਨੈੱਟਵਰਕ-4G
ਹੋਰ ਫੀਚਰ-ਡਿਊਅਲ SIM ਸਲਾਟ, WiFi 802.11 b/g/n, ਬਲੂਟੂਥ 4.0, PS ਅਤੇ ਮਾਈਕ੍ਰੋ-USB 2.0 ਪੋਰਟ
ਕੀਮਤ-6,499 ਰੁਪਏ
|
3.LG ਸਟਾਇਲਸ 2 ਪਲਸ-
ਡਿਸਪਲੇ-5.7-ਇੰਚ ਦੀ ਫੁਲ HD
ਪ੍ਰੋਸੈਸਰ-1.4GHz ਓਕਟਾ-ਕੋਰ
ਰੈਮ-2GB/ਵਿਕਲਪ 'ਚ 3GB
ਰੋਮ-16GB/ਵਿਕਲਪ 'ਚ 32GB
ਕੈਮਰਾ-13MP ਰਿਅਰ ਅਤੇ 5MP ਫਰੰਟ ਫੇਸਿੰਗ
ਕਾਰਡ ਸਪੋਰਟ-ਅਪ-ਟੂ 32GB
ਬੈਟਰੀ-3000mAh
ਕੀਮਤ-25,990 ਰੁਪਏ
|
4.ਲਿਨੋਵੋ K4 ਨੋਟ ਵੁਡਨ ਵੈਰੀਐਂਟ-
ਡਿਸਪਲੇ-5.5-ਇੰਚ HD
ਪ੍ਰੋਸੈਸਰ-64-bit ਮੀਡੀਆਟੈਕ ਆਕਟਾ-ਕੋਰ
ਰੈਮ-3GB
ਰੋਮ-16GB
ਕੈਮਰਾ-13MP ਆਟੋ ਫੋਕਸ ਰਿਅਰ, 5MP ਫਰੰਟ
ਕਾਰਡ ਸਪੋਰਟ-ਅਪ-ਟੂ 32GB
ਬੈਟਰੀ-3300 mAh
ਹੋਰ ਫੀਚਰ-WiFi 802.11 b/g/n, ਬਲੂਟੂਥ 4.0, GPS, WiFi ਹਾਟਸਪਾਟ, Wi-Fi ਡਾਇਰੈਕਟ ਅਤੇ ਮਾਈਕ੍ਰੋ-USB ਪੋਰਟ
ਕੀਮਤ-11,499 ਰੁਪਏ
|
5.LYFWater 6-
ਡਿਸਪਲੇ-5-ਇੰਚ ਦੀ HD IPS LCD ਡਿਸਪਲੇ
ਪ੍ਰੋਸੈਸਰ-1.2GHz ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ
ਰੈਮ-2GB
ਇੰਟਰਨਲ ਸਟੋਰੇਜ-32GB
ਕੈਮਰਾ-13MP ਰਿਅਰ, 5MP ਫਰੰਟ
ਬੈਟਰੀ-2920mAh
ਕੀਮਤ-8,999 ਰੁਪਏ
|
6.LY6 Water 4-
ਡਿਸਪਲੇ-5-ਇੰਚ ਦੀ HD IPS LED ਡਿਸਪਲੇ
ਪ੍ਰੋਸੈਸਰ-1.2GHz ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ
ਰੈਮ-2GB
ਇੰਟਰਨਲ ਸਟੋਰੇਜ-16GB
ਕੈਮਰਾ-13MP ਰਿਅਰ, 5MP ਫਰੰਟ
ਬੈਟਰੀ-2920mAh
ਕੀਮਤ-7,599 ਰੁਪਏ
|
2 ਹੋਰ ਕ੍ਰੋਮਬੁਕਸ 'ਤੇ ਸ਼ੁਰੂ ਹੋਈ ਐਂਡ੍ਰਾਇਡ ਐਪਸ ਦੀ ਟੈਸਟਿੰਗ
NEXT STORY