1 . Galaxy J2 -
ਡਿਸਪਲੇ - 5 ਇੰਚ HD ਸੁਪਰ AMOLED
ਪ੍ਰੋਸੈਸਰ -1.5GHz ਕਵਾਡ - ਕੋਰ ਸਪੈਕਟ੍ਰਮ S38830 ਅਤੇ ਮਾਲੀ-400MP2 GPU
ਓ.ਐੱਸ.-ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ-1.5 GB ਟਰਬੋ ਸਪੀਡ ਟੈਕਨਾਲੋਜੀ (TST)
ਰੋਮ -8GB
ਕੈਮਰਾ-f2.2 ਅਪਰਚਰ ਨਾਲ ਲੈਸ 8 MP ਰਿਅਰ ਆਟੋ ਫੋਕਸ ,5 MP ਫਰੰਟ
ਕਾਰਡ ਸਪੋਰਟ - ਅਪ-ਟੂ 32 GB
ਬੈਟਰੀ-2600 mAh
ਨੈੱਟਵਰਕ-4G
ਹੋਰ ਫੀਚਰ-FM ਰੇਡੀਓ,3.5 mm ਆਡੀਓ ਜੈਕ, 47, WiFi (b/g/n) , ਬਲੂਟੂਥ 4.1 ਅਤੇ GPS
ਨਵੇਂ ਫੀਚਰ-ਰਿਅਰ ਕੈਮਰੇ 'ਤੇ LED ਰਿੰਗ (ਸਮਾਰਟ ਗਲੋ ਰਿੰਗ) ਅਤੇ ਸੈਲਫੀ ਅਸਿਸਟ ਫੀਚਰ
ਕੀਮਤ-9,750 ਰੁਪਏ
|
2. Aqua Power 4G-
ਡਿਸਪਲੇ-720 x 1280 ਪਿਕਸਲਜ਼ 5 ਇੰਚ HD
ਪ੍ਰੋਸੈਸਰ-1.0GHz ਕਵਾਡ-ਕੋਰ ਮੀਡੀਆਟੈੱਕ (M“6735P) ਅਤੇ ਮਾਲੀ - T720 GPU
ਓ. ਐੱਸ.-ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ-1GB
ਰੋਮ-8 GB
ਕੈਮਰਾ-2.2 ਅਪਰਚਰ ਨਾਲ ਲੈਸ 8 MP ਰਿਅਰ , 2 MP ਫਰੰਟ
ਕਾਰਡ ਸਪੋਰਟ-ਅਪ - ਟੂ 32 GB
ਬੈਟਰੀ- 3800 mAh
ਨੈੱਟਵਰਕ-4G
ਪ੍ਰੀਲੋਡਿਡ ਐਪਸ-ਆਨਲਾਈਨ ਸਾਫਟਵੇਅਰ ਅਪਡੇਟ, ਮਾਤਰ ਭਾਸ਼ਾ, ਇੰਟੈੱਕਸ ਸਰਵਿਸ, ਸਾਵਣ , ਕਲੀਨ ਮਾਸਟਰ ਅਤੇ ਓਪੇਰਾ ਮਿੰਨੀ
ਕੀਮਤ-6,690 ਰੁਪਏ
|
3 .LG X5-
ਡਿਸਪਲੇ-5 ਇੰਚ 84 ਆਈ.ਪੀ.ਐੱਸ. (ਰੇਜੋਲੁਸ਼ਨ 720x1280 ਪਿਕਸਲਜ਼ )
ਪ੍ਰੋਸੈਸਰ-1.3GHz ਕਵਾਡ- ਕੋਰ
ਓ.ਐੱਸ.-ਐਂਡ੍ਰਾਇਡ ਮਾਰਸ਼ਮੈਲੋ 6 . 0
ਰੈਮ- 2GB
ਰੋਮ-16 GB
ਕੈਮਰਾ-13 MP ਰਿਅਰ,5 MP ਫਰੰਟ
ਕਾਰਡ ਸਪੋਰਟ-ਅਪ-ਟੂ 32 GB
ਬੈਟਰੀ-2800 mAh
ਨੈੱਟਵਰਕ-4G
ਕੀਮਤ-13,500 ਰੁਪਏ
|
4 .TCL 560-
ਡਿਸਪਲੇ-5.5 ਇੰਚ HD
ਡਿਜ਼ਾਇਨ- ਗਲੋਸੀ ਮੈਟਲ ਬਾਡੀ
ਪ੍ਰੋਸੈਸਰ-ਸਨੈਪਡ੍ਰੈਗਨ 210 ਕਵਾਡ ਕੋਰ
ਓ. ਐੱਸ.-ਐਂਡ੍ਰਾਇਡ ਮਾਰਸ਼ਮੈਲੋ
ਰੈਮ-2GB
ਰੋਮ-16GB
ਕੈਮਰਾ-8 MP ਰਿਅਰ,5 MP ਫਰੰਟ
ਕਾਰਡ ਸਪੋਰਟ-ਅਪ-ਟੂ 32GB
ਬੈਟਰੀ-2500 mAh
ਨੈੱਟਵਰਕ-4G
ਖਾਸ ਫੀਚਰ-ਬਲੂਟੂਥ 4.1, GPS, AGPS, FM ਰੇਡੀਓ ਅਤੇ VoLTE ਸਪੋਰਟ
ਕੀਮਤ-7,999 ਰੁਪਏ
|
5. ZTE Nubia N1-
ਡਿਸਪਲੇ-1080p 5.5-ਇੰਚ ਫੁਲ HD (1920x1080 ਪਿਕਸਲ)
ਡਿਜ਼ਾਇਨ-ਏਅਰਕ੍ਰਾਫਟ -ਗ੍ਰੇਡ ਐਲੂਮੀਨਿਅਮ ਨਾਲ ਬਣੀ ਫੁਲ ਮੈਟਲ ਬਾਡੀ
ਪ੍ਰੋਸੈਸਰ-64-ਬਿਟ 1.8GHz ਮੀਡੀਆ ਹੀਲੀਓ P10 ਆਕਟਾ-ਕੋਰ SoC
GPU-550MHz ਮਾਲੀ T860
ਪਿਕਸਲ ਡੈਂਸਿਟੀ-402 ppi
ਓ.ਐੱਸ-ਐਂਡ੍ਰਾਇਡ ਮਾਰਸ਼ਮੈਲੋ 6.0 ਬੇਸਡ ਆਨ Nubia 4.0 UI
ਰੈਮ-6GB
ਰੋਮ-64GB
ਕੈਮਰਾ-13 MP ਰਿਅਰ PDAF,f / 2.2 ਅਪਰਚਰ,13 MP ਫਰੰਟ
ਕਾਰਡ ਸਪੋਰਟ-ਅਪ - ਟੂ 128 GB
ਬੈਟਰੀ-5000mAh
ਨੈੱਟਵਰਕ-4G
ਖਾਸ ਫੀਚਰ-ਹਾਈਬ੍ਰਿਡ ਡਿਊਲ-SIM ਸਲਾਟ ਅਤੇ ਫਿੰਗਰਪ੍ਰਿੰਟ ਸੈਂਸਰ
ਹੋਰ ਫੀਚਰ-G LTE, VoLTE, Wi-Fi 802.11ac, ਬਲੂਟੂਥ 4.1,GPS+GLONASS ਅਤੇ USB ਟਾਈਪ-C ਸਪੋਰਟ
ਕੀਮਤ-17 , 182 ਰੁਪਏ
|
6.Panasonic Eluga Note-
ਡਿਸਪਲੇ-5.5 ਇੰਚ(1920x1080) ਆਈ.ਪੀ.ਐੱਸ.ਐੱਲ.ਟੀ.ਪੀ.ਐੱਸ. ਐਂਡ ਐੱਫ ਐੱਚ.ਡੀ.
ਪਿਕਸਲ ਡੈਂਸਿਟੀ-403 ਪੀ.ਪੀ.ਆਈ.
ਪ੍ਰੋਸੈਸਰ-1.3 ਗੀਗਾਹਰਟਜ ਆਕਟਾ ਕੋਰ
ਓ.ਐੱਸ.-ਐਂਡ੍ਰਾਇਡ ਮਾਰਸ਼ਮੈਲੋ 6 . 0
ਰੈਮ-3GB
ਰੋਮ-32 GB
ਕੈਮਰਾ-ਟ੍ਰਿਪਲ ਐੱਲ.ਈ.ਡੀ. ਫਲੈਸ਼,ਐੱਫ / 1.9 ਅਪਰਚਰ ਅਤੇ 6ਪੀ ਲੈਂਜ਼ ਦੇ ਨਾਲ 16MP ਰਿਅਰ, 5 MP ਫਰੰਟ
ਕਾਰਡ ਸਪੋਰਟ-ਅਪ-ਟੂ 32 GB
ਬੈਟਰੀ-3000MAh
ਨੈੱਟਵਰਕ-4G
ਕੀਮਤ -13,290 ਰੁਪਏ
|