ਗੈਜੇਟ ਡੈਸਕ– ਜੇਕਰ ਤੁਸੀਂ ਵੀ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਇਕ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਬਾਜ਼ਾਰ ’ਚ ਬਹੁਤ ਸਾਰੇ ਫੋਨ ਮਿਲ ਜਾਣਗੇ। ਸਸਤੇ ਫੋਨ ’ਚ ਵੀ ਸ਼ਾਨਦਾਰ ਫੀਚਰਜ਼ ਹੁੰਦੇ ਹਨ। ਤਾਂ ਅੱਜ ਅਸੀਂ ਤੁਹਾਨੂੰ ਫਲਿਪਕਾਰਟ ’ਤੇ ਮਿਲ ਰਹੇ ਟਾਪ 5 ਸਮਾਰਟਫੋਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੀ ਹੈ।
Realme Narzo 30A (Laser Black, 32 GB)
ਕੀਮਤ - 8,499 ਰੁਪਏ
ਡਿਸਪਲੇਅ - 6.51 ਇੰਚ, ਐੱਚ.ਡੀ. ਪਲੱਸ
ਰੈਮ - 3 ਜੀ.ਬੀ.
ਸਟੋਰੇਜ - 32 ਜੀ.ਬੀ.
ਰੀਅਰ ਕੈਮਰਾ - 13MP+2MP
ਫਰੰਟ ਕੈਮਰਾ - 8MP
ਬੈਟਰੀ - 6,000mAh
REDMI 9i (Nature Green, 64 GB)
ਕੀਮਤ - 8,299 ਰੁਪਏ
ਡਿਸਪਲੇਅ - 6.53 ਇੰਚ, ਐੱਚ.ਡੀ. ਪਲੱਸ
ਰੈਮ - 4 ਜੀ.ਬੀ
ਸਟੋਰੇਜ - 64 ਜੀ.ਬੀ.
ਰੀਅਰ ਕੈਮਰਾ - 13MP
ਫਰੰਟ ਕੈਮਰਾ - 5MP
ਬੈਟਰੀ - 5,000mAh
POCO C3 (Matte Black, 32 GB)
ਕੀਮਤ - 7,499 ਰੁਪਏ
ਡਿਸਪਲੇਅ - 6.53 ਇੰਚ, ਐੱਚ.ਡੀ. ਪਲੱਸ
ਰੈਮ - 3 ਜੀ.ਬੀ.
ਸਟੋਰੇਜ - 32 ਜੀ.ਬੀ.
ਰੀਅਰ ਕੈਮਰਾ - 13MP+2MP+2MP
ਫਰੰਟ ਕੈਮਰਾ - 5MP
ਬੈਟਰੀ - 5,000mAh
Realme C21 (Cross Blue, 64 GB)
ਕੀਮਤ - 8,999 ਰੁਪਏ
ਡਿਸਪਲੇਅ - 6.5 ਇੰਚ, ਐੱਚ.ਡੀ. ਪਲੱਸ
ਰੈਮ - 4 ਜੀ.ਬੀ.
ਸਟੋਰੇਜ - 64 ਜੀ.ਬੀ.
ਰੀਅਰ ਕੈਮਰਾ - 13MP+2MP+2MP
ਫਰੰਟ ਕੈਮਰਾ - 5MP
ਬੈਟਰੀ - 5,000mAh
Infinix Hot 10 Play (Aegean Blue, 64 GB)
ਕੀਮਤ - 8,499 ਰੁਪਏ
ਡਿਸਪਲੇਅ - 6.82 ਇੰਚ, ਐੱਚ.ਡੀ. ਪਲੱਸ
ਰੈਮ - 4 ਜੀ.ਬੀ.
ਸਟੋਰੇਜ - 64 ਜੀ.ਬੀ.
ਰੀਅਰ ਕੈਮਰਾ - 13MP ਡੈਪਥ ਸੈਂਸਰ, ਡਿਊਲ ਕੈਮਰਾ
ਫਰੰਟ ਕੈਮਰਾ - 8MP
ਬੈਟਰੀ - 6,000mAh
64MP ਕੈਮਰੇ ਨਾਲ Vivo ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY