ਜਲੰਧਰ— ਫੇਸਟਿਵ ਸੀਜ਼ਨ 'ਚ ਟੈਲੀਕਾਮ ਕੰਪਨੀ ਵੋਡਾਫੋਨ ਨੇ ਯੂਜ਼ਰਸ ਨੂੰ ਆਪਣੇ ਵੱਲ attract ਕਰਨ ਲਈ ਇਕ ਨਵਾਂ ਪੈਕ ਪੇਸ਼ ਕੀਤਾ ਹੈ। ਇਸ ਦੇ ਨਵੇਂ ਪੈਕ ਦਾ ਨਾਂ Roam Like Home ਹੈ, ਜਿਸ ਦੀ ਕੀਮਤ 51 ਰੁਪਏ ਹੈ। ਦੱਸਣਯੋਗ ਹੈ ਕਿ ਕੰਪਨੀ ਇਹ ਪਲਾਨ ਦਿੱਲੀ-ਐੱਨ.ਸੀ.ਆਰ. ਦੇ ਪ੍ਰੀਪੇਡ ਯੂਜ਼ਰਸ ਲਈ ਲੈ ਕੇ ਆਈ ਹੈ।
Roam Like Home
ਇਸ ਪੈਕ ਤਹਿਤ ਵੋਡਾਫੋਨ ਯੂਜ਼ਰਸ ਜੋ ਦਿੱਲੀ ਤੋਂ ਬਾਹਰ ਟ੍ਰੈਵਲ ਕਰਨ ਵਾਲੇ ਹਨ, ਉਹ 28 ਦਿਨਾਂ ਲਈ ਹੋਮ ਟੈਰਿਫ 'ਤੇ ਹੀ ਸੇਵਾਵਾਂ ਦਾ ਅੰਨਦ ਲੈ ਸਕਦੇ ਹਨ। ਇਸ ਪੈਕ ਨੂੰ ਕਿਸੇ ਵੀ ਵੋਡਾਫੋਨ ਸਟੋਰ ਤੋਂ ਐਕਟੀਵੇਟ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਸ *444*510# ਡਾਇਰ ਕਰ ਕੇ ਵੀ ਇਸ ਨੂੰ ਐਕਟੀਵੇਟ ਕਰ ਸਕਦੇ ਹਨ।
ਭਾਰਤ 'ਚ India Mobile Congress 2017 ਦਾ ਹੋ ਰਿਹਾ ਹੈ ਆਯੋਜਨ
NEXT STORY