Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 01, 2026

    7:22:41 AM

  • lpg cylinders become costlier

    ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ,...

  • candidate assembly elections bhagwant mann

    Big Breaking : AAP ਵੱਲੋਂ 40 ਉਮੀਦਵਾਰਾਂ ਦਾ...

  • beas sevadar land

    ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ...

  • cbi rajbir ghumman chief minister

    ਅੱਜ ਮੁੜ ਸੀਬੀਆਈ ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਮੋਬਾਇਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, ਅੱਜ ਹੀ ਬਦਲ ਦਿਓ ਇਹ ਸੈਟਿੰਗਸ

GADGETS News Punjabi(ਗੈਜੇਟ)

ਮੋਬਾਇਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, ਅੱਜ ਹੀ ਬਦਲ ਦਿਓ ਇਹ ਸੈਟਿੰਗਸ

  • Edited By Rakesh,
  • Updated: 24 Sep, 2024 11:09 PM
Gadgets
mobile records your conversations
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹੁਣ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਦਫ਼ਤਰ ਦੇ ਕੰਮਾਂ ਤੱਕ ਮੋਬਾਇਲ ਫੋਨ 'ਤੇ ਕੀਤੇ ਜਾ ਰਹੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਦਿਨ ਭਰ 'ਚ ਜੋ ਕੁਝ ਬੋਲਦੇ ਹੋ ਤੁਹਾਡਾ ਮੋਬਾਇਲ ਸਭ ਗੱਲਾਂ ਰਿਕਾਰਡ ਕਰਦਾ ਹੈ। ਇੰਨਾ ਹੀ ਨਹੀਂ ਤੁਹਾਨੂੰ ਬਿਨਾਂ ਦੱਸੇ ਫੋਨ ਦਾ ਕੈਮਰਾ ਤੁਹਾਡੀ ਵੀਡੀਓ ਵੀ ਰਿਕਾਰਡਿੰਗ ਕਰਦਾ ਹੈ। ਇਸ ਆਰਟੀਕਲ 'ਚ ਅਸੀਂ ਤੁਹਾਨੂੰ ਫੋਨ ਦੀਆਂ ਕੁਝ ਸੈਟਿੰਗਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਬਦਲਣ ਨਾਲ ਫੋਨ 'ਚ ਰਿਕਾਰਡ ਹੋਣ ਵਾਲੀਆਂ ਗੱਲਾਂ ਨੂੰ ਰੋਕ ਸਕੋਗੇ। ਐਂਡਰਾਇਡ ਮੋਬਾਈਲ ਦੀ ਪ੍ਰਾਈਵੇਸੀ ਨੂੰ ਸੁਨਿਸ਼ਚਿਤ ਕਰਨ ਅਤੇ ਤੁਹਾਡੀਆਂ ਗੱਲਾਂ ਨੂੰ ਰਿਕਾਰਡ ਹੋਣ ਤੋਂ ਰੋਕਣ ਲਈ, ਹੇਠਾਂ ਦਿੱਤੀਆਂ ਸੈਟਿੰਗਾਂ ਨੂੰ ਤੁਰੰਤ ਬਦਲੋ-

1. ਮਾਈਕ੍ਰੋਫੋਨ ਦੀ ਪਰਮਿਸ਼ਨ ਦੀ ਸਮੀਖਿਆ ਕਰੋ:

ਐਂਡਰਾਇਡ ਫੋਨ 'ਤੇ ਤੁਸੀਂ ਸਮੀਖਿਆ ਕਰ ਸਕਦੇ ਹੋ ਕਿ ਕਿਹੜੀਆਂ ਐਪਸ ਨੂੰ ਮਾਈਕ੍ਰੋਫੋਨ ਦੇ ਐਕਸੈਸ ਦੀ ਪਰਮਿਸ਼ਨ ਹੈ। ਇਹ ਯਕੀਨੀ ਬਣਾਓ ਕਿ ਜ਼ਰੂਰੀ ਐਪਸ ਤੋਂ ਇਲਾਵਾ ਹੋਰ ਕੋਈ ਵੀ ਐਪ ਮਾਈਕ੍ਰੋਫੋਨ ਦੀ ਪਹੁੰਚ ਨਾ ਰੱਖੇ।

ਇਸ ਲਈ ਫੋਨ ਦੀ ਸੈਟਿੰਗ > ਪ੍ਰਾਈਵੇਸੀ > ਪਰਮਿਸ਼ਨ ਮੈਨੇਜਰ > ਮਾਈਕ੍ਰੋਫੋਨ 'ਤੇ ਜਾਓ ਅਤੇ ਜਿਨ੍ਹਾਂ ਐਪਸ ਨੂੰ ਤੁਸੀਂ ਮਾਈਕ੍ਰੋਫੋਨ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੁੰਦੇ ਹੋ, ਉਨ੍ਹਾਂ ਤੋਂ ਇਹ ਪਰਮਿਸ਼ਨ ਹਟਾ ਦਿਓ।

2. ਗੂਗਲ ਅਸਿਸਟੈਂਟ ਦੀ ਸੈਟਿੰਗ ਬਦਲੋ:

Google Assistant ਅਕਸਰ "Hey Google" ਜਾਂ "OK Google" ਕਮਾਂਡ ਸੁਣਦੀ ਹੈ। ਇਸਦਾ ਮਤਲਬ ਹੈ ਕਿ ਇਹ ਹਰ ਸਮੇਂ ਮਾਈਕ੍ਰੋਫੋਨ ਨੂੰ ਸੁਣਦੀ ਰਹਿੰਦੀ ਹੈ। ਇਸਨੂੰ ਬੰਦ ਕਰਨ ਲਈ ਫੋਨ ਦੀ ਸੈਟਿੰਗ > Google > Search, Assistant & Voice > Google Assistant 'ਤੇ ਜਾਓ। Assistant ਟੈਬ 'ਚੋਂ Assistant Devices 'ਤੇ ਜਾ ਕੇ Phone ਚੁਣੋ ਅਤੇ "Hey Google" ਨੂੰ ਬੰਦ ਕਰ ਦਿਓ।

3. ਐਪ ਟਰੈਕਿੰਗ ਨੂੰ ਰੋਕੋ:

ਕਈ ਐਪਸ ਤੁਹਾਡੇ ਦੂਜਿਆਂ ਐਪਸ ਦੀ ਗਤੀਵਿਧੀ ਨੂੰ ਟਰੈਕ ਕਰਦੀਆਂ ਹਨ। ਇਸਨੂੰ ਰੋਕਣ ਲਈ ਫੋਨ ਦੀ ਸੈਟਿੰਗ > ਪ੍ਰਾਈਵੇਸੀ > ਟਰੈਕਿੰਗ 'ਚ ਜਾ ਕੇ ਐਪ ਟਰੈਕਿੰਗ ਲਈ ਪਰਮਿਸ਼ਨ ਨੂੰ ਬੰਦ ਕਰ ਦਿਓ।

4. ਬੈਕਗਰਾਊਂਡ ਵਿੱਚ ਮਾਈਕ੍ਰੋਫੋਨ ਦੀ ਐਕਸੈਸ ਬੰਦ ਕਰੋ:

ਕਈ ਵਾਰ ਕੁਝ ਐਪਸ ਮਾਈਕ੍ਰੋਫੋਨ ਨੂੰ ਬੈਕਗਰਾਊਂਡ ਵਿੱਚ ਵਰਤਦੀਆਂ ਹਨ। ਇਸਨੂੰ ਬੰਦ ਕਰਨ ਲਈ ਫੋਨ ਦੀ ਸੈਟਿੰਗ > ਐਪਸ > ਐਪ ਮੈਨੇਜਰ 'ਤੇ ਜਾਓ ਅਤੇ ਉਨ੍ਹਾਂ ਐਪਸ ਨੂੰ ਚੁਣੋ ਜੋ ਮਾਈਕ੍ਰੋਫੋਨ ਦੀ ਬੈਕਗਰਾਊਂਡ 'ਚ ਚੱਲ ਰਹੇ ਹਨ। ਇਸਦੀ ਬੈਕਗਰਾਊਂਡ ਵਰਤੋਂ ਨੂੰ ਬੰਦ ਕਰੋ।

5. ਕੈਮਰਾ ਤੇ ਮਾਈਕ੍ਰੋਫੋਨ ਲਈ ਕੁਇਕ ਟਾਈਲ ਆਇਕਨ ਬਦਲੋ:

ਬਹੁਤ ਸਾਰੇ ਐਂਡਰਾਇਡ ਫੋਨਾਂ ਵਿੱਚ ਇੱਕ ਫੀਚਰ ਹੁੰਦਾ ਹੈ ਜੋ ਤੁਹਾਨੂੰ ਤੁਹਾਡੀ ਨੋਟੀਫਿਕੇਸ਼ਨ ਸ਼ੀਟ ਵਿੱਚੋਂ ਮਾਈਕ੍ਰੋਫੋਨ ਅਤੇ ਕੈਮਰਾ ਨੂੰ ਬੰਦ ਕਰਨ ਦੀ ਆਸਾਨ ਵਿਵਸਥਾ ਦਿੰਦਾ ਹੈ। ਨੋਟੀਫਿਕੇਸ਼ਨ ਪੈਨਲ ਨੂੰ ਖੋਲ੍ਹੋ, ਕੈਮਰਾ ਅਤੇ ਮਾਈਕ੍ਰੋਫੋਨ ਐਕਸੈਸ ਨੂੰ ਬੰਦ ਕਰਨ ਲਈ ਕੰਟਰੋਲ ਟਾਈਲਾਂ ਵਰਤੋ।

6. ਐਡਵਾਂਸ ਪਰਮਿਸ਼ਨ ਵਰਤੋਂ ਦੀ ਸਮੀਖਿਆ ਕਰੋ:

ਐਂਡਰਾਇਡ 11 ਅਤੇ ਉਸ ਤੋਂ ਉਪਰ ਦੇ ਵਰਜਨ ਵਿੱਚ ਐਪਸ ਨੂੰ ਸਿਰਫ਼ ਵਰਤੋਂ ਦੇ ਸਮੇਂ ਮਾਈਕ੍ਰੋਫੋਨ ਜਾਂ ਕੈਮਰਾ ਦੀ ਐਕਸੈਸ ਦੇਣ ਦਾ ਵਿਕਲਪ ਹੈ। ਇਹ ਸੈਟਿੰਗ ਯਕੀਨੀ ਬਣਾਓ ਕਿ ਕੋਈ ਵੀ ਐਪ ਬਿਨਾਂ ਤੁਹਾਡੇ ਜਾਣਕਾਰੀ ਦੇ ਮਾਈਕ੍ਰੋਫੋਨ ਨੂੰ ਵਰਤ ਨਹੀਂ ਕਰ ਰਿਹਾ।
ਸੈਟਿੰਗ > ਪ੍ਰਾਈਵੇਸੀ > ਪਰਮਿਸ਼ਨ ਮੈਨੇਜਰ 'ਤੇ ਜਾਓ ਅਤੇ ਉਹ ਐਪਸ ਚੁਣੋ ਜਿਨ੍ਹਾਂ ਨੂੰ ਤੁਰੰਤ ਰੋਕਣਾ ਹੈ।

7. ਫੋਨ ਦੀ ਰਿਕਾਰਡਿੰਗ ਨੂੰ ਬੰਦ ਕਰੋ (ਕਾਲ ਰਿਕਾਰਡਿੰਗ ਫੀਚਰ):

ਕਈ ਫੋਨਾਂ ਵਿੱਚ ਕਾਲ ਰਿਕਾਰਡਿੰਗ ਫੀਚਰ ਇਨਬਿਲਟ ਹੁੰਦਾ ਹੈ, ਜਿਸਨੂੰ ਤੁਸੀਂ ਚਾਹੋ ਤਾਂ ਬੰਦ ਕਰ ਸਕਦੇ ਹੋ। ਇਸ ਲਈ Dialer App > Settings > Call recording 'ਤੇ ਜਾਓ ਅਤੇ ਜੇ ਇਹ ਚਾਲੂ ਹੈ ਤਾਂ ਇਸਨੂੰ ਬੰਦ ਕਰ ਦਿਓ।

8. ਮੈਡੀਆ ਐਕਸੈਸ ਜਾਂ ਹੋਰ ਪਰਮਿਸ਼ਨ ਦੀ ਸਮੀਖਿਆ ਕਰੋ:

ਕਈ ਐਪਸ ਦੀਆਂ ਹੋਰ ਪਰਮਿਸ਼ਨਾਂ (ਜਿਵੇਂ ਕਿ ਗੈਲਰੀ, ਫੋਟੋਜ਼, ਜਾਂ ਮੈਸੇਜਿੰਗ) ਨੂੰ ਚੈੱਕ ਕਰੋ। ਇਸ ਲਈ ਫੋਨ ਦੀ ਸੈਟਿੰਗ > ਪ੍ਰਾਈਵੇਸੀ > ਪਰਮਿਸ਼ਨ ਮੈਨੇਜਰ 'ਤੇ ਜਾਓ ਅਤੇ ਇਹ ਯਕੀਨੀ ਬਣਾਓ ਕਿ ਕੁਝ ਵੀ ਅਣਚਾਹੇ ਤਰੀਕੇ ਨਾਲ ਐਕਸੈਸ ਨਹੀਂ ਕਰ ਰਿਹਾ।

ਇਹ ਸਾਰੀਆਂ ਸੈਟਿੰਗਾਂ ਤੁਹਾਡੇ ਮੋਬਾਈਲ ਦੀ ਪ੍ਰਾਈਵੇਸੀ ਨੂੰ ਵਧਾਉਣ ਵਿੱਚ ਮਦਦ ਕਰਨਗੀਆਂ ਅਤੇ ਕੋਈ ਵੀ ਐਪ ਬਿਨਾਂ ਤੁਹਾਡੇ ਜਾਣਕਾਰੀ ਦੇ ਤੁਹਾਡੀਆਂ ਗੱਲਾਂ ਨੂੰ ਰਿਕਾਰਡ ਨਹੀਂ ਕਰ ਸਕੇਗਾ।

  • Mobile records your conversations
  • change settings
  • Mobile Phone
  • Hey Google
  • OK Google
  • Google Assistant

ਜ਼ਰਾ ਬਚ ਕੇ! ਸਰਕਾਰ ਨੇ ਬੰਦ ਕਰ'ਤੇ 6 ਲੱਖ ਮੋਬਾਇਲ ਫੋਨ, ਅਗਲੀ ਵਾਰੀ ਤੁਹਾਡੀ ਤਾਂ ਨਹੀਂ

NEXT STORY

Stories You May Like

  • these items are rich not only in protein but also in fiber
    ਪ੍ਰੋਟੀਨ ਹੀ ਨਹੀਂ ਫਾਈਬਰ ਨਾਲ ਵੀ ਭਰਪੂਰ ਹਨ ਇਹ 'ਚੀਜ਼ਾਂ'! ਅੱਜ ਹੀ ਬਣਾਓ ਡਾਈਟ ਦਾ ਹਿੱਸਾ
  • prices of gold and silver  karva chauth  24 22 18k gold prices
    ਕਰਵਾਚੌਥ 'ਤੇ ਜਾਣੋ ਕਿੰਨੇ ਹੋਏ ਸੋਨੇ-ਚਾਂਦੀ ਦੇ ਭਾਅ, ਅੱਜ ਬਦਲ ਗਏ 24-22-18K ਸੋਨੇ ਦੇ ਭਾਅ
  • these items are a boon for diabetes patients
    ਸ਼ੂਗਰ ਦੇ ਮਰੀਜਾਂ ਲਈ 'ਵਰਦਾਨ' ਹਨ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
  • items kept in the kitchen can become a cause of financial ruin
    ਰਸੋਈ 'ਚ ਰੱਖੀਆਂ ਚੀਜ਼ਾਂ ਬਣ ਸਕਦੀਆਂ ਹਨ 'ਕੰਗਾਲੀ' ਦਾ ਕਾਰਨ ! ਅੱਜ ਹੀ ਕਰ ਲਓ ਇਹ ਕੰਮ
  • items kept under the stairs are a cause of poverty
    ਪੌੜੀਆਂ ਦੇ ਹੇਠਾਂ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ ! ਅੱਜ ਹੀ ਕਰੋ ਇਹ ਕੰਮ
  • these items will help make up for a vitamin c deficiency
    ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
  • india faces new zealand today
    ਭਾਰਤ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਅੱਜ, ਖਾਸ ਗੱਲਾਂ 'ਤੇ ਪਾਓ ਇਕ ਝਾਤ
  • first t20i match between ind and nz today
    IND ਤੇ NZ ਵਿਚਾਲੇ ਪਹਿਲਾ T20I ਮੈਚ ਅੱਜ, ਇਕ ਝਾਤ ਖਾਸ ਗੱਲਾਂ 'ਤੇ
  • punjab weather raining imd
    ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ...
  • sunil jakhar raises questions regarding the agrarian crisis
    ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
  • allegation of objectionable post against sant niranjan das
    ਸੰਤ ਨਿਰੰਜਨ ਦਾਸ ਖ਼ਿਲਾਫ਼ ਇਤਰਾਜ਼ਯੋਗ ਪੋਸਟ ਦਾ ਦੋਸ਼, ਜਲੰਧਰ 'ਚ ਥਾਣੇ ਬਾਹਰ...
  • lpu phagwara violence rumor closure report high court
    LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
  • boy caught with a packet of drugs in jalandhar
    ਜਲੰਧਰ 'ਚ ਨਸ਼ੇ ਦੀ ਪੁੜੀ ਸਣੇ ਰੰਗੇ ਹੱਥੀ ਨੌਜਵਾਨ ਫੜਿਆ! ਪੁਲਸ ਦੀ ਕਾਰਗੁਜ਼ਾਰੀ...
  • fire in godown of newly built tent house in shahkot
    ਸ਼ਾਹਕੋਟ 'ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ 'ਚ ਮਚੇ ਅੱਗ ਦੇ ਭਾਂਬੜ! ਕਰੀਬ 20...
  • jalandhar cp satinder singh orders increased security in sensitive areas
    ਜਲੰਧਰ ਪੁਲਸ ਸਖ਼ਤ! CP ਸਤਿੰਦਰ ਸਿੰਘ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਵਧਾਉਣ...
  • court sends travel agent tarun khosla to jail in money laundering case
    ਮਨੀ ਲਾਂਡਰਿੰਗ ਦੇ ਮਾਮਲੇ ’ਚ ਟ੍ਰੈਵਲ ਏਜੰਟ ਤਰੁਣ ਖੋਸਲਾ ਨੂੰ ਅਦਾਲਤ ਨੇ ਭੇਜਿਆ...
Trending
Ek Nazar
veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

air pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਔਸਤ ਉਮਰ 'ਚ 4 ਸਾਲ ਦੀ ਗਿਰਾਵਟ

us blacklists chinese companies

ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ, ਤਿੰਨ ਵੱਡੀਆਂ ਕੰਪਨੀਆਂ ਕੀਤੀਆਂ 'ਬਲੈਕਲਿਸਟ'

parineeti chopra celebrates karwa chauth with raghav chadha at 35 000 feet

35,000 ਫੁੱਟ 'ਤੇ ਚੰਨ ਦਾ ਦੀਦਾਰ ! ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਇੰਝ...

statue of mahatma gandhi installed

ਅਮਰੀਕਾ ਦੇ ਉੱਤਰੀ ਡਕੋਟਾ 'ਚ ਮਹਾਤਮਾ ਗਾਂਧੀ ਦਾ ਪਹਿਲਾ ਆਦਮਕਦ 'ਬੁੱਤ' ਸਥਾਪਤ...

punjabi actor  s father passes away

ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

aamir khan celebrates his 1st karwa chauth with 3rd wife gauri spratt

ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ...

helicopters collided

ਓਰੇਗਨ 'ਚ ਹਵਾ 'ਚ ਟਕਰਾਏ ਦੋ ਹੈਲੀਕਾਪਟਰ , ਮੁੱਖ ਹਾਈਵੇਅ ਬੰਦ

transgender actress shubhi sharma  s revelations cause a stir

'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ...

uproar in parliament

ਅਰਮੀਨੀਆ ਦੀ ਸੰਸਦ 'ਚ ਭਾਰੀ ਹੰਗਾਮਾ, ਹੱਥੋਪਾਈ ਹੋ ਗਏ ਸੰਸਦ ਮੈਂਬਰ;  ਵੀਡੀਓ...

bus plunges into drain

ਪਾਕਿਸਤਾਨ:  ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • motorola to launch new foldable phone
      ਸੈਮਸੰਗ ਨੂੰ ਟੱਕਰ ਦੇਣ ਲਈ ਮੋਟੋਰੋਲਾ ਲਿਆ ਰਿਹਾ ਨਵਾਂ ਫੋਲਡੇਬਲ ਫ਼ੋਨ, ਜਾਣੋ...
    • 4 major new features arrive on whatsapp
      WhatsApp 'ਚ ਆਏ 4 ਨਵੇਂ ਵੱਡੇ ਫ਼ੀਚਰ, ਜਾਣੋ ਕੀ-ਕੀ ਹੋਇਆ ਬਦਲਾਅ
    • jio adds nearly 10 times more core mobile customers
      JIO ਨੇ Airtel ਨਾਲੋਂ ਲਗਭਗ 10 ਗੁਣਾ ਜ਼ਿਆਦਾ ਕੋਰ ਮੋਬਾਈਲ ਗਾਹਕ ਜੋੜੇ
    • big news for apple lovers
      Apple ਲਵਰਜ਼ ਲਈ ਵੱਡੀ ਖ਼ਬਰ! iPhone Air 2 'ਚ ਆ ਰਿਹਾ ਡੁਅਲ ਕੈਮਰਾ ਸੈੱਟਅੱਪ,...
    • vivo  s powerful phone to launch soon
      Vivo ਦਾ ਧਾਕੜ ਫੋਨ ਜਲਦ ਹੋਵੇਗਾ ਲਾਂਚ ! ਜਾਣੋ ਇਸ ਦੇ ਫੀਚਰਜ਼
    • a discount of 43 000 is available on a samsung phone
      Samsung  ਦੇ ਇਸ ਧਾਕੜ ਫੋਨ 'ਤੇ ਮਿਲ ਰਿਹਾ 43,000 ਰੁਪਏ ਦਾ ਡਿਸਕਾਊਂਟ ! ਫੀਚਰਜ਼...
    • ai took the life of a 31 year old engineer
      AI ਨੇ ਲਈ 31 ਸਾਲਾ ਇੰਜੀਨੀਅਰ ਦੀ ਜਾਨ ! ਪਰਿਵਾਰਕ ਮੈਂਬਰਾਂ ਵੱਲੋਂ ਮੁਕੱਦਮਾ ਦਰਜ
    • this powerful 5g phone is set to make a comeback after 15 years
      15 ਸਾਲਾਂ ਬਾਅਦ ਵਾਪਸੀ ਕਰਨ ਜਾ ਰਿਹਾ ਇਹ ਧਾਕੜ 5G ਫੋਨ !
    • amazing phone launched at low price
      20,000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ ਸ਼ਾਨਦਾਰ ਫੋਨ ! ਜਾਣੋ ਫੀਚਰਜ਼
    • great times ahead for bsnl users
      BSNL  ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਹੁਣ ਸਾਲ ਭਰ ਮਿਲੇਗਾ ਰੋਜ਼ਾਨਾ 3GB ਡੇਟਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +