Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 19, 2026

    7:33:20 AM

  • pm modi apologizes for the rejection of the women s reservation bill

    PM ਮੋਦੀ Live : ਮਹਿਲਾ ਰਾਖਵਾਂਕਰਨ ਬਿੱਲ ਰੱਦ ਹੋਣ...

  • srh vs csk ipl 2026

    ਹੈਦਰਾਬਾਦ ਨੇ ਚੇਨਈ ਨੂੰ 10 ਦੌੜਾਂ ਨਾਲ ਦਿੱਤੀ...

  • srh vs csk ipl 2026

    ਅਭਿਸ਼ੇਕ-ਕਲਾਸੇਨ ਦੀ ਤੂਫ਼ਾਨੀ ਪਾਰੀ, SRH ਨੇ CSK...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Google ਦੇ CEO ਸੁੰਦਰ ਪਿਚਾਈ ਦੀ ਇਕ ਸਾਲ ਦੀ ਕਮਾਈ ਜਾਣ ਕੇ ਰਹਿ ਜਾਉਗੇ ਹੈਰਾਨ

GADGETS News Punjabi(ਗੈਜੇਟ)

Google ਦੇ CEO ਸੁੰਦਰ ਪਿਚਾਈ ਦੀ ਇਕ ਸਾਲ ਦੀ ਕਮਾਈ ਜਾਣ ਕੇ ਰਹਿ ਜਾਉਗੇ ਹੈਰਾਨ

  • Updated: 29 Apr, 2017 05:08 PM
ਜਲੰਧਰ
wondering to be ceo of google ceo sunder pichai s earning a year
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਭਾਰਤ 'ਚ ਪੈਦਾ ਹੋਏ ਅਤੇ ਹੁਣ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਦੀ ਇਕ ਸਾਲ ਦੀ ਕਮਾਈ (Earning) ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ। ਸੁੰਦਰ ਪਿਚਾਈ ਨੂੰ ਪਿਛਲੇ ਸਾਲ ਕੁਲ ਭੁਗਤਾਨ US $ 200 ਮਿਲੀਅਨ ਕਰੀਬ 13 ਅਰਬ ਰੁਪਏ ਦੀ ਸੈਲਰੀ ਦਿੱਤੀ ਜਾ ਰਹੀ ਹੈ। ਇਹ 2015 ਦੀ ਤੁਲਨਾ 'ਚ ਦੁੱਗਣੀ ਹੋ ਗਈ ਹੈ।

ਮੀਡੀਆ ਰਿਪੋਰਟ ਦੇ ਮੁਤਾਬਿਕ 2016 'ਚ ਸੁੰਦਰ ਪਿਚਾਈ ਨੂੰ $ 650,000 ਕਰੀਬ 5 ਕਰੋੜ ਰੁਪਏ ਦਿੱਤੇ ਗਏ ਸੀ ਜੋ ਕਿ 2015 'ਚ ਦਿੱਤੀ ਗਈ ਸੈਲਰੀ ਤੋਂ ਥੋੜ੍ਹੀ ਘੱਟ ਹੈ।

ਪਰ ਲੰਬੇ ਸਮੇਂ ਤੱਕ ਗੂਗਲ ਦੇ ਕਰਮਚਾਰੀ ਰਹਿਣ ਦੇ ਬਾਅਦ ਜਦੋਂ ਅਗਸਤ 2015 'ਚ ਕੰਪਨੀ ਦਾ ਪੁਨਰਗਠਿਨ ਕੀਤਾ ਤਾਂ ਸੁੰਦਰ ਪਿਚਾਈ ਨੂੰ ਗੂਗਲ ਦਾ ਸੀ.ਈ.ਓ ਬਣਾਇਆ ਗਿਆ। ਉਸਦੇ ਬਾਅਦ ਇਨ੍ਹਾਂ ਨੂੰ 2016 'ਚ $ 198.7 ਮਿਲੀਅਨ ਕਰੀਬ 13 ਅਰਬ ਰੁਪਏ ਸਟਾਕ ਐਵਾਰਡ ਦੇ ਰੂਪ 'ਚ ਦਿੱਤਾ ਗਿਆ ਜੋ ਕਿ 2015 ਦੇ ਸਟਾਕ ਐਵਾਰਡ $ 99.8 ਮਿਲੀਅਨ ਕਰੀਬ 6.5 ਅਰਬ ਦੀ ਤੁਲਨਾ 'ਚ ਦੁੱਗਣਾ ਹੈ।

ਇਸ ਤਰ੍ਹਾਂ ਸੁੰਦਰ ਪਿਚਾਈ ਨੂੰ ਪਿਛਲੇ ਸਾਲ $ 199.7 ਮਿਲੀਅਨ ਦਿੱਤੇ ਗਏ ਜੋ ਕਿ ਪਹਿਲਾਂ ਦਿੱਤੇ ਗਏ $100.6 ਮਿਲੀਅਨ ਦੀ ਤੁਲਨਾ 'ਚ ਦੁੱਗਣੇ ਹੈ।

ਸੁੰਦਰ ਪਿਚਾਈ ਨੂੰ ਇੰਨੀ ਭਾਰੀ ਰਕਮ ਮਿਲਣ ਦੇ ਪਿੱਛੇ ਇਹ ਵੀ ਕਾਰਣ ਹੈ ਕਿ ਪੈਰੇਂਟ ਕੰਪਨੀ (Parent company) ਦੇ ਫਾਊਡਰ ਲੈਰੀ ਪੇਜ ਅਤੇ Kosengergy Brin ਦੁਆਰਾ ਸੀ.ਈ.ਓ. ਅਤੇ ਪ੍ਰੈਂਜੀਡੈਟ ਦੀ ਭੂਮਿਕਾ 'ਚ ਰਹਿੰਦੇ ਹੋਏ ਕੇਵਲ $1 ਕਰੀਬ 70 ਰੁਪਏ ਹੀ ਲਏ। ਜਦਕਿ ਦੋਨੋਂ ਨੂੰ ਸਟਾਕ ਹੋਲਡਿੰਗ ਦੇ ਰਾਹੀਂ $ 40 ਬਿਲੀਅਨ ਕਰੀਬ 26 ਲੱਖ ਰੁਪਏ ਮਿਲਣੇ ਚਾਹੀਦੇ ਹੈ।

ਸੁੰਦਰ ਪਿਚਾਈ ਨੂੰ ਲੀਡ ਉਸ ਸਮੇਂ ਮਿਲੀ ਜਦੋਂ ਗੂਗਲ ਦੀ ਸੇਲ 22.5 ਫੀਸਦੀ ਵੱਧ ਗਈ ਅਤੇ ਕੁੱਲ ਆਮਦਨ 'ਚ 19 ਪ੍ਰਤੀਸ਼ਤ ਦੀ ਬੜੋਤਰੀ ਹੋਈ। ਕਿਉਕਿ ਗੂਗਲ ਇੰਟਰਨੈੱਟ ਵਿਗਿਆਪਨ 'ਚ ਨੰਬਰ ਇਕ 'ਤੇ ਰੱਖਿਆ ਹੈ।

  • ਗੂਗਲ
  • ਕਮਾਈ
  • ਹੈਰਾਨ
  • Google
  • Earnings
  • Surprises

ਲਾਂਚ ਤੋਂ ਪਹਿਲਾਂ ਹੀ Oppo ਦੇ ਇਸ ਸਮਾਰਟਫੋਨ ਦੇ ਸਪੈਕਸ ਇੰਟਰਨੈੱਟ 'ਤੇ ਹੋਏ ਲੀਕ

NEXT STORY

Stories You May Like

  • indian man sentenced in singapore
    ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ 7 ਹਫ਼ਤਿਆਂ ਦੀ ਸਜ਼ਾ ! ਕਾਰਾ ਜਾਣ ਰਹਿ ਜਾਓਗੇ ਹੈਰਾਨ
  • google special pixel 10a launch
    Google ਦਾ ਖਾਸ Pixel 10a ਲਾਂਚ, ਪਰ ਹਰ ਕੋਈ ਨਹੀਂ ਖਰੀਦ ਸਕੇਗਾ
  • airindia ceo campbell wilson resigns before completion of tenure reasons
    AirIndia ਦੇ CEO ਕੈਂਪਬੈਲ ਵਿਲਸਨ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ
  • flight not allowed to board  spending rs 49 lakh  fir against airline ceo coo
    49 ਲੱਖ ਰੁਪਏ ਖਰਚ ਕੇ ਵੀ ਨਹੀਂ ਚੜ੍ਹਨ ਦਿੱਤਾ ਜਹਾਜ਼, ਏਅਰਲਾਈਨ ਦੇ CEO ਤੇ COO ਖਿਲਾਫ FIR ਦਰਜ ਕਰਨ ਦੇ ਹੁਕਮ
  • when liquor bottles started falling from the roof of a moving train
    ਜਦੋਂ ਚੱਲਦੀ ਟ੍ਰੇਨ ਦੀ ਛੱਤ ਤੋਂ ਡਿੱਗਣ ਲੱਗੀਆਂ ਸ਼ਰਾਬ ਦੀਆਂ ਬੋਤਲਾਂ, ਯਾਤਰੀ ਰਹਿ ਗਏ ਹੈਰਾਨ
  • notices issued to several giant companies including google  meta
    Google, Meta ਤੇ X ਸਮੇਤ ਕਈ ਦਿੱਗਜ ਕੰਪਨੀਆਂ ਨੂੰ ਨੋਟਿਸ ਜਾਰੀ, ਜਾਣੋ ਕਾਰਨ
  • brick rates bricks in punjab
    ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਰਹਿ ਜਾਓਗੇ ਹੈਰਾਨ
  • electrical equipment worth lakhs of rupees burnt to ashes
    ਪਾਵਰਕਾਮ ਦੀ ਅਣਗਹਿਲੀ ਕਾਰਨ ਲੋਕਾਂ ਦੇ ਲੱਖਾਂ ਰੁਪਏ ਦੇ ਬਿਜਲੀ ਉਪਕਰਨ ਸੜ ਕੇ ਸੁਆਹ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • big weather forecast for punjab till april 22 yellow alert some districts
    ਪੰਜਾਬ ਦੇ ਮੌਸਮ ਦੀ 22 ਅਪ੍ਰੈਲ ਤੱਕ ਵੱਡੀ ਅਪਡੇਟ ਜਾਰੀ! ਜਾਣੋ ਕਦੋ ਪਵੇਗਾ ਮੀਂਹ,...
  • big relief for train travelers
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ
  • corruption continues in illegal constructions in the municipal corporation
    ਗੈਰ-ਕਾਨੂੰਨੀ ਉਸਾਰੀਆਂ ਦੀ ਆੜ 'ਚ ਚੱਲ ਰਿਹਾ ਭ੍ਰਿਸ਼ਟਾਚਾਰ
  • big administrative reshuffle in jalandhar 137 police employees asi transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ
  • dispute over a charger at shama chicken corner in jalandhar
    ਜਲੰਧਰ ਵਿਖੇ ਚਿਕਨ ਕਾਰਨਰ 'ਤੇ ਮੋਬਾਇਲ ਚਾਰਜਰ ਨੂੰ ਲੈ ਕੇ ਭਿੜੀਆਂ ਦੋ ਧਿਰਾਂ
  • a huge fire broke out in a junk warehouse in jalandhar
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ...
  • schedule for revision of voter lists released in jalandhar
    ਜਲੰਧਰ 'ਚ ਵੋਟਰ ਸੂਚੀਆਂ ਦੀ ਸੁਧਾਈ ਦਾ ਸ਼ਡਿਊਲ ਜਾਰੀ, 23 ਤੱਕ ਦਾਇਰ ਹੋਣਗੇ...
Trending
Ek Nazar
ipl 2026 cricket

IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤ ਨੂੰ...

suv prices increased

ਵੱਡਾ ਝਟਕਾ! 4 ਮਹੀਨਿਆਂ 'ਚ ਦੂਜੀ ਵਾਰ ਮਹਿੰਗੀ ਹੋਈ ਧਾਕੜ SUV

the team s coach changed

ਚਲਦੀ ਲੀਗ ਵਿਚਾਲੇ ਬਦਲ ਗਿਆ ਕੋਚ, ਬੰਗਲਾਦੇਸ਼ ਦੌਰੇ ਲਈ ਹੋਇਆ ਟੀਮ ਦਾ ਐਲਾਨ

sick woman

5 ਮਹੀਨਿਆਂ ਤੋਂ ਆਪਣੇ ਹੀ ਘਰ 'ਚ ਨਰਕ ਭਰੀ ਜ਼ਿੰਦਗੀ ਜੀਅ ਰਹੀ ਔਰਤ, ਮਾਮਲਾ ਜਾਣ...

green jersey unlucky for rcb

RCB ਲਈ ਫਿਰ ਮਨਹੂਸ ਸਾਬਤ ਹੋਈ 'ਹਰੀ ਜਰਸੀ'! ਦੇਖੋ ਹਾਰ-ਜਿੱਤ ਦਾ ਰਿਕਾਰਡ

p tet paper will be held on april 26

ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

punjabi boy dies under suspicious circumstances in lebanon

ਪੰਜਾਬੀ ਨੌਜਵਾਨ ਦੀ ਲਿਬਨਾਨ 'ਚ ਸ਼ੱਕੀ ਹਾਲਾਤ 'ਚ ਮੌਤ, 3 ਮਹੀਨੇ ਪਹਿਲਾਂ ਗਿਆ ਸੀ...

new ban imposed in gurdaspur

ਗੁਰਦਾਸਪੁਰ 'ਚ ਲੱਗੀ ਨਵੀਂ ਪਾਬੰਦੀ, 10 ਜੂਨ ਤੱਕ ਹੁਕਮ ਜਾਰੀ

third meeting in antalya

ਪਾਕਿਸਤਾਨ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨੇ ਅੰਤਾਲਿਆ 'ਚ...

firing in front of gurdwara sahib in italy

ਇਟਲੀ 'ਚ ਵੱਡੀ ਵਾਰਦਾਤ! ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸਿੱਖ...

punjabi singer kaka ji becomes groom

ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

electricity price hike

ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ...

aashiqui star rahul roy s look has changed

ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

heatwave weather

ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

father son money dispute

ਦਿੱਲੀ 'ਚ ਡਬਲ ਮਰਡਰ! ਪੈਸਿਆਂ ਦੇ ਲੈਣ-ਦੇਣ ਪਿੱਛੇ ਗੁਆਂਢੀ ਨੇ ਵੱਢ ਸੁੱਟੇ...

famous actor loses battle to cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਮਲਿਆਲਮ ਇੰਡਸਟਰੀ 'ਚ ਪਸਰਿਆ ਮਾਤਮ

summer school holidays

3 ਜ਼ਿਲ੍ਹਿਆਂ ਦੇ ਸਕੂਲ 21 ਅਪ੍ਰੈਲ ਤੱਕ ਬੰਦ, ਗਰਮੀ ਨੂੰ ਲੈ ਕੇ ਓਡੀਸ਼ਾ ਸਰਕਾਰ ਦਾ...

samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • big news for whatsapp users
      WhatsApp ਯੂਜ਼ਰਸ ਲਈ ਵੱਡੀ ਖ਼ਬਰ ! ਹੁਣ ਮੈਸੇਜ ਪੜ੍ਹਦੇ ਹੀ ਆਪਣੇ-ਆਪ ਹੋ ਜਾਵੇਗਾ...
    • vehicle  s tubeless tire gets punctured
      ਗੱਡੀ ਦੇ ਟਿਊਬਲੈੱਸ ਟਾਇਰ ਪੈਂਚਰ ਹੋਣ 'ਤੇ ਨਾ ਕਰੋ ਇਹ ਗਲਤੀ !
    • the prices of this samsung flagship phone have fallen dramatically
      ਮੂਧੇ ਮੂੰਹ ਡਿੱਗੀਆਂ Samsung ਦੇ ਇਸ ਧਾਕੜ ਫੋਨ ਦੀਆਂ ਕੀਮਤਾਂ! ਜਾਣੋ ਪੂਰੀ ਡੀਟੇਲ
    • this amazing foldable phone will be launched in 2026
      2026 'ਚ ਧੱਕ ਪਾਉਣਗੇ ਇਹ ਸ਼ਾਨਦਾਰ ਫੋਲਡੇਬਲ Phone ! Apple ਤੋਂ ਲੈ ਕੇ Samsung...
    • this amazing foldable phone will be launched in 2026
      2026 'ਚ ਧੱਕ ਪਾਉਣਗੇ ਇਹ ਸ਼ਾਨਦਾਰ ਫੋਲਡੇਬਲ Phone ! Apple ਤੋਂ ਲੈ ਕੇ...
    • samsung smartphone
      6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!
    • charge once and drive 751 km
      ਇੱਕ ਵਾਰ ਚਾਰਜ ਕਰੋ ਤੇ 751 ਕਿਲੋਮੀਟਰ ਚਲਾਓ: ਭਾਰਤ 'ਚ ਆਵੇਗੀ ਇਹ ਨਵੀਂ 6-ਸੀਟਰ...
    • india  s smartphone exports decline by 3 percent
      ਭਾਰਤ ਦੀ ਸਮਾਰਟਫੋਨ ਬਰਾਮਦ ’ਚ 3 ਫੀਸਦੀ ਦੀ ਗਿਰਾਵਟ
    • this phone setting can empty your bank account
      ਸਾਵਧਾਨ! Phone ਦੀ ਇਹ ਸੈਟਿੰਗ ਕਰ ਸਕਦੀ ਹੈ ਤੁਹਾਡਾ ਬੈਂਕ ਖਾਤਾ ਖਾਲੀ! ਜਾਣੋ ਬਚਣ...
    • whatsapp is bringing amazing features
      ਹੁਣ Spam messages ਦੀ ਨੋ-ਐਂਟਰੀ! WhatsApp ਲਿਆ ਰਿਹਾ ਸ਼ਾਨਦਾਰ ਫੀਚਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +