Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 02, 2026

    6:32:45 AM

  • iran israel lebanon war

    ਈਰਾਨ ਦੀ ਧਮਕੀ ਦਾ ਅਸਰ! ਟਰੰਪ ਨੇ ਨੇਤਨਯਾਹੂ ਨੂੰ...

  • shiv sena punjab president receives threat

    '6 ਜੂਨ ਤੱਕ ਜਾਨੋਂ ਮਾਰ ਦਿਆਂਗੇ...',  ਸ਼ਿਵ...

  • notices issued to 82 teachers in jalandhar

    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...

  • punjab politics congress president

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਯਾਮਾਹਾ ਨੇ ਭਾਰਤ ’ਚ ਲਾਂਚ ਕੀਤੇ ਦੋ ਸਾਊਂਡਬਾਰ, ਜਾਣੋ ਕੀਮਤ ਤੇ ਖੂਬੀਆਂ

GADGETS News Punjabi(ਗੈਜੇਟ)

ਯਾਮਾਹਾ ਨੇ ਭਾਰਤ ’ਚ ਲਾਂਚ ਕੀਤੇ ਦੋ ਸਾਊਂਡਬਾਰ, ਜਾਣੋ ਕੀਮਤ ਤੇ ਖੂਬੀਆਂ

  • Edited By Rakesh,
  • Updated: 20 Jun, 2021 11:56 AM
Gadgets
yamaha sr c20a and yamaha sr b20a launched in india
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਯਾਮਾਹਾ ਨੇ ਆਪਣੇ ਦੋ ਸ਼ਾਨਦਾਰ ਸਾਊਂਡਬਾਰ Yamaha SR-C20A ਅਤੇ Yamaha SR-B20A ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਦੋਵਾਂ ਸਾਊਂਡਬਾਰ ਦਾ ਸਾਈਜ਼ ਕੰਪੈਕਟ ਹੈ। Yamaha SR-C20A ਸਾਊਂਡਬਾਰ ਦਾ ਆਊਟਪੁਟ 100 ਵਾਟ ਹੈ, ਜਦਕਿ Yamaha SR-B20A ’ਚ 120 ਵਾਟ ਦਾ ਆਉਟਪੁਟ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਦੋਵਾਂ ਸਾਊਂਡਬਾਰ ’ਚ ਐੱਚ.ਡੀ.ਐੱਮ.ਆਈ. ਪੋਰਟ ਅਤੇ ਫੋਰ ਸਰਾਊਂਡ ਸਾਊਂਡ ਮੋਡ ਮਿਲੇਗਾ। ਉਥੇ ਹੀ ਇਨ੍ਹਾਂ ਦੋਵਾਂ ਸਾਊਂਡਬਾਰ ਨੂੰ ਮੋਬਾਇਲ ਐਪ ਰਾਹੀਂ ਇਸਤੇਮਾਲ ਕੀਤਾ ਜਾ ਸਕਦਾ ਹੈ। 

ਕੀਮਤ
Yamaha SR-C20A ਅਤੇ Yamaha SR-B20A ਦੀ ਅਸਲ ਕੀਮਤ 20,490 ਰੁਪਏ ਹੈ ਪਰ ਗਾਹਕ ਐਮਾਜ਼ੋਨ ਇੰਡੀਆ ਤੋਂ Yamaha SR-C20A ਨੂੰ 18,190 ਰੁਪਏ ਅਤੇ Yamaha SR-B20A ਨੂੰ 19,990 ਰੁਪਏ ਦੀ ਕੀਮਤ ’ਤੇ ਖ਼ਰੀਦ ਸਕਦੇ ਹਨ। 

ਸਾਊਂਡਬਾਰ ਦੀਆਂ ਖੂਬੀਆਂ
Yamaha SR-C20A ਅਤੇ Yamaha SR-B20A ਸਾਊਂਡਬਾਰ 2.1 ਚੈਨਲ ਸੈੱਟਅਪ ਨਾਲ ਆਉਂਦੇ ਹਨ। SR-C20A ਦੇ ਦੋਵਾਂ ਪਾਸੇ 20 ਵਾਟ ਦੇ ਸਪੀਕਰ ਦਿੱਤੇ ਗਏ ਹਨ। ਨਾਲ ਹੀ ਇਸ ਵਿਚ ਇਕ 60 ਵਾਟ ਦਾ ਇਨਬਿਲਟ ਸਬਵੂਫਰ ਵੀ ਲੱਗਾ ਹੈ। ਉਥੇ ਹੀ ਦੂਜੇ ਪਾਸੇ SR-B20A ’ਚ ਗਾਹਕਾਂ ਨੂੰ 60 ਵਾਟ ਦੇ ਸਬਵੂਫਰ ਦੇ ਨਾਲ 30 ਵਾਟ ਦੇ ਦੋ ਸਪੀਕਰ ਮਿਲਣਗੇ। ਕੁਨੈਕਟੀਵਿਟੀ ਦੇ ਲਿਹਾਜ ਨਾਲ ਦੋਵਾਂ ਸਾਊਂਡਬਾਰ ’ਚ ਐੱਚ.ਡੀ.ਐੱਮ.ਆਈ. ਪੋਰਟ ਅਤੇ ਬਲੂਟੂਥ ਦੀ ਸੁਪੋਰਟ ਦਿੱਤੀ ਗਈ ਹੈ। 

ਕੰਪਨੀ ਨੇ SR-C20A ’ਚ ਡਾਲਬੀ ਆਡੀਓ ਦੀ ਸੁਪੋਰਟ ਦਿੱਤੀ ਹੈ ਜਦਕਿ ਗਾਹਕਾਂ ਨੂੰ SR-B20A ’ਚ  DTS Virtual:X ਦੀ ਸੁਪੋਰਟ ਮਿਲੇਗੀ। ਇਸ ਤਕਨੀਕ ਦੀ ਖਾਸੀਅਤ ਹੈ ਕਿ ਇਹ 3ਡੀ ਸਾਊਂਡ ਪ੍ਰੋਡੀਊਸ ਕਰਦਾ ਹੈ। ਇਸ ਦੇ ਨਾਲ ਹੀ ਦੋਵਾਂ ਸਾਊਂਡਬਾਰ ’ਚ ਸਟੀਰੀਓ, ਸਟੈਂਡਰਡ, ਮੂਵੀ ਅਤੇ ਗੇਮ ਸਾਊਂਡ ਵਰਗੇ ਮੋਡ ਦਿੱਤੇ ਗਏ ਹਨ। ਉਥੇ ਹੀ SR-C20A ਦਾ ਭਾਰ 1.8 ਕਿਲੋਗ੍ਰਾਮ ਅਤੇ Yamaha SR-B20A  ਦਾ ਭਾਰ 3.2 ਕਿਲੋਗ੍ਰਾਮ ਹੈ। 

  • Yamaha
  • soundbars
  • built in subwoofers

‘ਗੂਗਲ ਪੇਅ ਨੇ SBI ਸਮੇਤ ਹੋਰ ਬੈਂਕਾਂ ਨਾਲ ਕਾਰਡ ਟੋਕਨ ਕੀਤਾ ਲਾਂਚ’

NEXT STORY

Stories You May Like

  • motorola launches a powerful smartphone
    7000mAh ਬੈਟਰੀ ਤੇ 50MP ਕੈਮਰਾ ! Motorola ਨੇ ਲਾਂਚ ਕੀਤਾ ਧਾਕੜ ਸਮਾਰਟਫੋਨ, ਜਾਣੋ ਕੀਮਤ ਤੇ ਖੂਬੀਆਂ
  • mercedes launches two amazing luxury suvs in india
    ਮਰਸਡੀਜ਼ ਨੇ ਭਾਰਤ 'ਚ ਲਾਂਚ ਕੀਤੀਆਂ ਦੋ ਸ਼ਾਨਦਾਰ ਲਗਜ਼ਰੀ SUV! ਦਮਦਾਰ ਫੀਚਰਸ ਨੇ ਉਡਾਏ ਹੋਸ਼, ਜਾਣੋ ਕੀਮਤ
  • acer aspire 5 ai laptop launched in india
    ਭਾਰਤ 'ਚ ਲਾਂਚ ਹੋਇਆ Acer ਦਾ ਨਵਾਂ AI ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼
  • tvs jupiter 125 launched with new colors and attractive looks
    TVS Jupiter 125 ਨਵੇਂ ਰੰਗਾਂ ਅਤੇ ਦਿਲਕਸ਼ ਲੁੱਕ ਨਾਲ ਲਾਂਚ, ਜਾਣੋ ਕੀਮਤ ਤੇ ਸ਼ਾਨਦਾਰ ਫੀਚਰਸ
  • maruti suzuki has made many big changes to reduce expenses
    Maruti Suzuki ਨੇ ਖ਼ਰਚੇ ਘਟਾਉਣ ਲਈ ਯਾਤਰਾਵਾਂ 'ਤੇ ਰੋਕ ਸਮੇਤ ਕੀਤੇ ਕਈ ਵੱਡੇ ਬਦਲਾਅ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ ਬਚਾਈ ਜਾਨ
  • toyota launches first electric car in india
    ਸਿੰਗਲ ਚਾਰਜ 'ਤੇ ਚੱਲੇਗੀ 543KM! Toyota ਨੇ ਭਾਰਤ 'ਚ ਲਾਂਚ ਕੀਤੀ ਪਹਿਲੀ ਇਲੈਕਟ੍ਰਿਕ ਕਾਰ
  • oppo  s 2 flagship 5g phones launched
    Oppo ਦੇ 2 ਧਾਕੜ  5G ਫੋਨ ਹੋ ਗਏ ਲਾਂਚ! ਫੀਚਰਜ਼ ਤੇ ਕੀਮਤ ਨੇ ਉਡਾ'ਤੇ ਸਭ ਦੇ ਹੋਸ਼
  • ips satinder singh becomes the new cp of jalandhar
    ਗੈਂਗਸਟਰਾਂ ਤੇ ਸਮੱਗਲਰਾਂ ਦੀ ਹੁਣ ਖ਼ੈਰ ਨਹੀਂ! ਤਜਰਬੇਕਾਰ IPS ਸਤਿੰਦਰ ਸਿੰਘ ਬਣੇ...
  • laborer clashes with robbers who came to rob cigarette butt
    ਸਿਗਰੇਟਾਂ ਦਾ ਖੋਖਾ ਲੁੱਟਣ ਆਏ ਲੁਟੇਰਿਆਂ ਨਾਲ ਭਿੜਿਆ ਮਜ਼ਦੂਰ; ਖੋਹਿਆ ਪਿਸਤੌਲ,...
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • jalandhar court complex receives bomb threat panic ensues
    ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ...
Trending
Ek Nazar
icc suspends cricket board for breach of membership

ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ

ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • triumph 400
      Triumph 400 ਸੀਰੀਜ਼ ਹੋਈ ਮਹਿੰਗੀ! ਬਾਈਕ ਦੀਆਂ ਕੀਮਤਾਂ 'ਚ 5,000 ਰੁਪਏ ਤੱਕ ਦਾ...
    • pajero is making a grand comeback after 7 years
      7 ਸਾਲਾਂ ਬਾਅਦ Pajero ਦੀ ਹੋ ਰਹੀ ਹੈ ਧਮਾਕੇਦਾਰ ਵਾਪਸੀ ! 2026 'ਚ ਹੋਵੇਗਾ...
    • bank account can be emptied by scanning qr code
      ਸਾਵਧਾਨ! QR ਕੋਡ ਸਕੈਨ ਕਰਦੇ ਹੀ ਖਾਲੀ ਹੋ ਸਕਦਾ ਹੈ ਬੈਂਕ ਖਾਤਾ, ਹੈਕਿੰਗ ਤੋਂ ਬਚਣ...
    • you will get 2gb data and unlimited calling daily for 5 months
      5 ਮਹੀਨਿਆਂ ਤੱਕ ਰੋਜ਼ ਮਿਲੇਗਾ 2GB Data ਅਤੇ Unlimited calling, ਧਾਕੜ ਪਲਾਨ...
    • anthropic  s   claude opus 4 8   blew everyone  s minds
      Anthropic ਦੇ 'Claude Opus 4.8' ਨੇ ਉਡਾਏ ਸਭ ਦੇ ਹੋਸ਼, ਖੁਦ Elon Musk ਵੀ...
    • vivo launches powerful 5g phone with powerful battery
      Vivo ਨੇ ਲਾਂਚ ਕੀਤਾ 7,200mAh ਦੀ ਪਾਵਰਫੁੱਲ ਬੈਟਰੀ ਵਾਲਾ ਧਾਕੜ 5G ਫੋਨ, ਫੀਚਰਜ਼...
    • phone battery is draining quickly due to 5g network
      5G ਨੈੱਟਵਰਕ ਕਾਰਨ ਜਲਦੀ ਖ਼ਤਮ ਹੋ ਰਹੀ ਹੈ ਫੋਨ ਦੀ ਬੈਟਰੀ? ਅਪਣਾਓ ਇਹ ਟਿਪਸ,...
    • content creators have fun
      Content Creators ਦੀਆਂ ਲੱਗੀਆਂ ਮੌਜਾਂ! Instagram ਲਿਆ ਰਿਹਾ ਧਾਕੜ ਫੀਚਰ
    • smartphones have become expensive
      ਸਮਾਰਟਫੋਨ ਹੋਏ ਮਹਿੰਗੇ, 54 ਫ਼ੀਸਦੀ ਗਾਹਕਾਂ ਨੇ ਨਵਾਂ ਫੋਨ ਖ਼ਰੀਦਣ ਦਾ ਆਪਣਾ...
    • this car has become the first choice over 14 lakh families
      14 ਲੱਖ ਤੋਂ ਵੱਧ ਪਰਿਵਾਰਾਂ ਦੀ ਪਹਿਲੀ ਪਸੰਦ ਬਣੀ ਇਹ 7 ਸੀਟਰ ਕਾਰ, ਜਾਣੋ ਕੀਮਤ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +