ਵਾਸ਼ਿੰਗਟਨ- ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿੱਜ਼ੀ ਡਾਟਾ ਵੀ ਤੀਜੇ ਪੱਖ ਨੂੰ ਵੇਚੇ ਗਏ ਹਨ। ਉਹ ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਦਾ ਹਵਾਲਾ ਦੇ ਰਹੇ ਸਨ। ਬੁੱਧਵਾਰ ਨੂੰ ਦੂਜੇ ਦਿਨ ਜੁਕਰਬਰਗ ਤੋਂ ਅਮਰੀਕੀ ਕਾਂਗਰਸ ਮੈਂਬਰਸ ਨੇ ਪੁੱਛ-ਗਿੱਛ ਕੀਤੀ ਹਗਈ। ਫੇਸਬੁੱਕ ਨੇ ਦੱਸਿਆ ਹੈ ਕਿ 8.7 ਕਰੋੜ ਲੋਕਾਂ ਦੀ ਨਿੱਜ਼ੀ ਜਾਣਕਾਰੀ ਹਾਸਿਲ ਕੀਤੀ। ਅਜਿਹਾ ਉਦੋਂ ਹੋਇਆ, ਜਦੋਂ 270,000 ਯੂਜ਼ਰਸ ਕਵਿੱਜ 'ਚ ਹਿੱਸਾ ਲਿਆ ਸੀ। ਇੰਨ੍ਹਾਂ ਯੂਜ਼ਰਸ ਦੇ ਨਾਲ ਹੀ ਇੰਨ੍ਹਾਂ ਦੇ ਦੋਸਤਾਂ ਦੇ ਡਾਟਾ ਨੂੰ ਵੀ ਇਕ ਬਾਹਰੀ ਐਪ ਨੇ ਹਾਸਲ ਕੀਤਾ। ਅਮਰੀਕੀ ਕਾਂਗਰਸ ਮੈਂਬਰਸ ਨੇ ਕੀ ਤੁਸੀਂ ਉਨ੍ਹਾਂ ਯੂਜ਼ਰਸ ਦਾ ਵੀ ਡਾਟਾ ਕਲੈਕਟ ਕਰਦੇ ਹਨ, ਜਿੰਨ੍ਹਾਂ ਦੇ ਅਕਾਊਂਟ ਫੇਸਬੁੱਕ 'ਤੇ ਨਹੀਂ ਹਨ। ਇਸ 'ਤੇ ਜੁਕਰਬਰਗ ਨੇ ਮੰਨਿਆ ਹੈ ਕਿ ਉਹ ਨਾਨਾ ਫੇਸਬੁੱਕ ਯੂਜ਼ਰਸ ਦਾ ਵੀ ਡਾਟਾ ਸਲੈਕਟ ਕਰਦੇ ਹਨ।
ਨਾਨ ਫੇਸਬੁੱਕ ਯੂਜ਼ਰਸ ਦਾ ਇਸ ਤਰ੍ਹਾਂ ਕਲੈਕਟ ਹੋ ਰਿਹਾ ਹੈ, ਇਸ ਦਾ ਜਵਾਬ ਹੈ ਕਿ ਤੁਸੀਂ ਇੰਟਰਨੈੱਟ ਯੂਜ਼ਰ ਹੈ, ਤਾਂ ਇਹ ਮੁਮਕਿਨ ਹੈ। ਇੰਟਰਨੈੱਟ ਯੂਜ਼ਰਸ ਰੋਜ਼ਾਨਾ 'ਚ ਕਈ ਤਰ੍ਹਾਂ ਦੀ ਵੈੱਬਸਾਈਟ ਖੋਲਦੇ ਹਾਂ। ਕਈ ਵਾਰਾ ਉਨ੍ਹਾਂ ਵੈੱਬਸਾਈਟਸ 'ਤੇ ਕੋਈ ਫੋਟੋ ਜਾਂ ਐਡ ਤੁਸੀਂ ਦੇਖਦੇ ਹੋ ਤਾਂ ਉਸ ਵੱਲ ਹੇਠਾਂ ਬਣੇ ਲਾਈਕ ਅਤੇ ਸ਼ੇਅਰ ਬਟਨ ਨੂੰ ਕਲਿੱਕ ਕਰ ਦਿੰਦੇ ਹਾਂ। ਉਹ ਲਾਈਕ ਅਤੇ ਸ਼ੇਅਰ ਦਾ ਬਟਨ ਫੇਸਬੁੱਕ ਦਾ ਹੀ ਹੁੰਦਾ ਹੈ, ਅਜਿਹੇ 'ਚ ਤੁਹਾਡੀ ਜਾਣਕਾਰੀ ਫੇਸਬੁੱਕ ਤੱਕ ਪਹੁੰੰੰੰੰਚਦੀ ਹੈ। ਜੇਕਰ ਤੁਸੀਂ ਉਸ ਲਾਈਕ ਜਾਂ ਸ਼ੇਅਰ ਬਟਨ ਨੂੰ ਕਲਿੱਕ ਵੀ ਨਹੀਂ ਕੀਤਾ ਪਰ ਤੁਸੀਂ ਥਰਡ ਪਾਰਟੀ ਵੈੱਬਸਾਈਟ 'ਤੇ ਕੁਝ ਸਮੇਂ ਦੱਸਿਆ ਹੈ ਅਤੇ ਉੱਥੋਂ ਆਈ ਕਿਸੇ ਫੋਟੋ ਦੀ ਜਾਣਕਾਰੀ ਨੂੰ ਦੇਖਣਾ ਚਾਹੋ, ਉਦੋਂ ਵੀ ਤੁਹਾਡਾ ਡਾਟਾ ਫੇਸਬੁੱਕ ਦੇ ਨਾਲ ਸ਼ੇਅਰ ਹੋ ਜਾਂਦਾ ਹੈ।
Epson ਨੇ ਫੁੱਲ HD ਹੋਮ ਪ੍ਰੋਜੈਕਟਰ ਭਾਰਤ 'ਚ ਕੀਤੇ ਪੇਸ਼
NEXT STORY