ਜਲੰਧਰ - ਮਾਇਕ੍ਰੋਮੈਕਸ ਦੀ ਮਲਕੀਅਤ ਵਾਲੀ ਕੰਪਨੀ Yu ਨੇ ਨਵਾਂ Yunique ਸਮਾਰਟਫੋਨ ਪਿਛਲੇ ਸਾਲ ਸਿਤੰਬਰ ਦੇ ਮਹੀਨੇ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਹਾਲ ਹੀ 'ਚ 4,777 ਰੁਪਏ ਕੀਮਤ ਦੇ ਨਾਲ ਸਨੈਪਡੀਲ 'ਤੇ ਉਪਲੱਬਧ ਕਰ ਦਿੱਤਾ ਗਿਆ ਹੈ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲੇ - 4.7 ਇੰਚ HD
ਪ੍ਰੋਟੇਕਸ਼ਨ - ਕਾਰਨਿੰਗ ਗੋਰਿੱਲਾ ਗਲਾਸ 3
ਪ੍ਰੋਸੈਸਰ - 1.2 ਕਵਾਡ-ਕੋਰ ਸਨੈਪਡ੍ਰੈਗਨ 410
ਗ੍ਰਾਫਿਕਸ ਪ੍ਰੋਸੈਸਰ - ਐਡਰੀਨੋ 306
ਬੈਟਰੀ - 2500 mAh
ਓ. ਐੱਸ - Cyanogen 12.1 ਬੇਸਡ ਓਨ 5.1 ਲਾਲੀਪਾਪ
ਰੈਮ - 1GB
ਕਾਰਡ ਸਪੋਰਟ - ਅਪ-ਟੂ 32GB
ਇੰਟਰਨਲ ਸਟੋਰੇਜ - 8GB
ਕੈਮਰਾ - LED ਫਲੈਸ਼ ਦੇ ਨਾਲ 8 MP ਰਿਅਰ, 2 MP ਫ੍ਰੰਟ
ਨੈੱਟਵਰਕ - 4G
ਹੋਰ ਫੀਚਰਸ - WiFi (802.11b/g/n), ਬਲੂਟੁੱਥ 4.0, GPS ਅਤੇ ਮਾਇਕ੍ਰੋ USB ਪੋਰਟ
ਭਾਰਤ 'ਚ ਲਾਂਚ ਹੋਇਆ ਸੈਮਸੰਗ ਗਲੈਕਸੀ A9 ਪ੍ਰੋ, ਜਾਣੋ ਕੀਮਤ ਤੇ Specification
NEXT STORY