ਜਲੰਧਰ— ਬਿਗਰੜੇ ਲਾਈਫਸਟਾਈਲ ਦੇ ਨਾਲ-ਨਾਲ ਲੋਕਾਂ 'ਚ ਖਤਰਨਾਕ ਬੀਮਾਰੀਆਂ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਅੱਜ ਹਰ 5 ਤੋਂ 3 ਵਿਅਕਤੀ 'ਚ ਦੇਖਣ ਨੂੰ ਮਿਲਦੀ ਹੈ ਜੋ ਹੋਲੀ-ਹੋਲੀ ਪ੍ਰੇਸ਼ਾਨੀ ਦਾ ਰੂਪ ਲੈ ਲੈਂਦੀ ਹੈ। ਜ਼ਿਆਦਾਤਰ ਕੈਂਸਰ ਦੀਆਂ ਸਮੱਸਿਆਵਾਂ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਹਾਰਮੋਨ ਅਸੰਤੁਲਿਤ, ਤਣਾਅ ਅਤੇ ਖਰਾਬ ਖਾਨ-ਪੀਣ ਕਾਰਨ ਔਰਤਾਂ 'ਚ ਓਵਰੀਅਨ ਕੈਂਸਰ ਦਾ ਖਤਰਾ ਵੱਧਦਾ ਜਾ ਰਿਹਾ ਹੈ। ਇਕ ਅਧਿਐਨ ਦੇ ਅਨੁਸਾਰ ਔਰਤਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਬੀਮਾਰੀ ਦੀ ਲਪੇਟ 'ਚ ਆ ਜਾਦੀਆਂ ਹਨ। ਇਸ ਦੇ ਸ਼ੁਰੂਆਤੀ ਲੱਛਣ ਪਹਿਚਾਣ ਕੇ ਇਸ ਬੀਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਸਮੇਂ 'ਤੇ ਇਸ ਦਾ ਇਲਾਜ ਨਾ ਹੋਣ 'ਤੇ ਖਤਰਨਾਕ ਰੂਪ ਵੀ ਲੈ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਸ ਬੀਮਾਰੀ ਦੇ ਕੁਝ ਲੱਛਣ ਦੱਸਣ ਜਾ ਰਹੇ ਹਾਂ। ਜਿਸ ਨੂੰ ਪਹਿਚਾਣ ਕੇ ਇਸ ਬੀਮਾਰੀ ਤੋਂ ਦੂਰ ਰਿਹਾ ਜਾ ਸਕਦਾ ਹੈ।
ਕੀ ਹੈ ਓਵੇਰੀਅਨ ਜਾਂ ਯੂਟੇਰਸ ਕੈਂਸਰ
ਓਵੇਰੀਅਨ ਮਤਲਬ ਯੂਟੇਰਸ ਕੈਂਸਰ ਗਰਭ ਅਵਸਥਾ 'ਚ ਹੋਣ ਵਾਲਾ ਕੈਂਸਰ ਹੈ। ਇਸ ਦੇ ਕਾਰਨ ਓਵਰੀ 'ਚ ਛੋਟੇ-ਛੋਟੇ ਸਿਸਟ ਬਣ ਜਾਂਦੇ ਹਨ, ਜੋ ਕਿ ਕੈਂਸਰ ਦਾ ਰੂਪ ਲੈ ਲੈਂਦੇ ਹਨ। ਇਸ ਬੀਮਾਰੀ ਨਾਲ ਗਰਭਧਾਰਣ 'ਚ ਸਮੱਸਿਆ ਹੋ ਜਾਂਦੀ ਹੈ, ਕਿਉਂਕਿ ਓਵਰੀਅਨ ਕੈਂਸਰ ਹੋਣ 'ਤੇ ਗਰਭ ਅਤੇ ਇਸ 'ਚ ਮੌਜੂਦ ਟ੍ਰਊਬਸ ਵੀ ਨਸ਼ਟ ਹੋ ਲੱਗਦੀ ਹੈ। ਹਾਲਾਂਕਿ ਇਸ ਦੇ ਲੱਛਣਾਂ ਨੂੰ ਪਹਿਚਾਣ ਕੇ ਇਸ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।
ਓਵੇਰੀਅਨ ਕੈਂਸਰ ਦੇ ਲੱਛਣ
- ਬਾਰ-ਬਾਰ ਯੂਰਿਨ ਆਉਣਾ
- ਡਾਈਰਿਆ ਜਾਂ ਕਬਜ਼
- ਟਾਈਮ 'ਤੇ ਮਹਾਵਾਰੀ ਨਾ ਹੋਣਾ
- ਬਾਰ-ਬਾਰ ਪੇਟ 'ਚ ਦਰਦ
- ਗੈਸ ਅਤੇ ਦਸਤ ਲੱਗਣਾ
ਇਸ ਦਾ ਇਲਾਜ
ਔਰਤਾਂ 'ਚ ਓਵਰੀਅਨ ਕੈਂਸਰ ਦਾ ਇਲਾਜ ਉਸ ਦੀ ਸਟੇਜ 'ਤੇ ਨਿਰਭਰ ਕਰਦਾ ਹੈ। ਕੈਂਸਰ ਦੇ ਇਲਾਜ ਲਈ ਸਰਜਰੀ, ਕੀਮੋਥੈਰੇਪੀ ਅਤੇ ਰੇਡੀਐਸ਼ਨ ਥੈਰੇਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਇਹ ਸਾਰੇ ਇਲਾਜ ਬੀਮਾਰੀ ਦੀ ਅਵਸਥਾ 'ਤੇ ਹੀ ਨਿਰਭਰ ਕਰਦੇ ਹਨ।
ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਇਲਾਜ
1. ਅਦਰਕ

ਅਦਰਕ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ। ਹਾਲ ਹੀ 'ਚ ਕੈਂਸਰ ਰਿਸਰਚ ਐਸੋਸਿਐਸ਼ਨ ਨੇ ਦੱਸਿਆ ਕਿ ਰੋਜ਼ਾਨਾ ਅਦਰਕ ਪਾਊਡਰ ਦਾ ਸੇਵਨ ਓਵੇਰੀਅਨ ਕੈਂਸਰ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।
2. ਅਜਵਾਯਨ ਤੇਲ

ਅਜਵਾਯਨ ਤੇਲ ਫੇਫੜੇ, ਓਵੇਰੀਅਨ ਅਤੇ ਸਤਨ ਕੈਂਸਰ ਦੀਆਂ ਕੋਸ਼ੀਕਾਵਾਂ ਨੂੰ ਮਾਰਣ 'ਚ ਮਦਦ ਕਰਦਾ ਹੈ। ਭੋਜਨ 'ਚ ਇਸ ਦਾ ਇਸਤੇਮਾਲ ਕੈਂਸਰ ਦੇ ਖਰਤੇ ਤੋਂ ਬਚਾਉਂਦਾ ਹੈ।
3. ਅਲਸੀ ਦੇ ਬੀਜ

ਅਲਸੀ ਦੇ ਬੀਜਾਂ 'ਚ ਮੌਜੂਦ ਫਾਈਬਰ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜ੍ਹਣ ਦੀ ਸ਼ਕਤੀ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਦੇ ਤੇਲ ਦੀਆਂ ਕੁਝ ਬੂੰਦਾਂ ਦੁੱਧ 'ਚ ਪਾ ਪੀਓ ਇਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ।
ਸਰਦੀਆਂ 'ਚ ਰਹੋ ਸਿਹਤਮੰਦ
NEXT STORY