Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    9:20:53 AM

  • only 2 vehicles pm modi convoy

    ਸਿਰਫ 2 ਗੱਡੀਆਂ ’ਚ ਨਿਕਲਿਆ PM ਮੋਦੀ ਦਾ ਕਾਫਲਾ, ਕਈ...

  • prateek yadav  postmortem report

    ਫੇਫੜਿਆਂ 'ਚ ਖੂਨ ਜੰਮਣ ਕਾਰਨ ਹੋਈ ਪ੍ਰਤੀਕ ਯਾਦਵ ਦੀ...

  • prateik yadav  s last rites

    ਪ੍ਰਤੀਕ ਯਾਦਵ ਦਾ ਅੱਜ 11 ਵਜੇ ਹੋਵੇਗਾ ਅੰਤਿਮ...

  • milk price hike

    ਮਹਿੰਗਾ ਹੋ ਗਿਆ ਦੁੱਧ! ਸਵੇਰ ਤੋਂ ਲਾਗੂ ਹੋ ਜਾਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਸਾਵਧਾਨ! ਤੁਹਾਡਾ ਮਨਪਸੰਦ 'ਫਰੂਟ ਜੂਸ' ਤੁਹਾਨੂੰ ਬਣਾ ਸਕਦੈ Diabetic patient, ਜਾਣੋ ਮਾਹਿਰਾਂ ਦੀ ਰਾਏ

HEALTH News Punjabi(ਸਿਹਤ)

ਸਾਵਧਾਨ! ਤੁਹਾਡਾ ਮਨਪਸੰਦ 'ਫਰੂਟ ਜੂਸ' ਤੁਹਾਨੂੰ ਬਣਾ ਸਕਦੈ Diabetic patient, ਜਾਣੋ ਮਾਹਿਰਾਂ ਦੀ ਰਾਏ

  • Edited By Sunaina,
  • Updated: 21 Apr, 2026 09:41 AM
Health
fruit juice can make you a diabetic patient
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ - ਸਿਹਤ ਪ੍ਰਤੀ ਜਾਗਰੂਕ ਰਹਿਣ ਵਾਲੇ ਲੋਕ ਅਕਸਰ ਆਪਣੇ ਦਿਨ ਦੀ ਸ਼ੁਰੂਆਤ ਇਕ ਗਲਾਸ ਤਾਜ਼ੇ ਫਲਾਂ ਦੇ ਜੂਸ ਨਾਲ ਕਰਦੇ ਹਨ ਪਰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਹੈ ਕਿ ਕੀ ਫਰੂਟ ਜੂਸ ਵਾਕਈ ਸਿਹਤਮੰਦ ਹੈ ਜਾਂ ਇਹ ਡਾਇਬਿਟੀਜ਼ (ਸ਼ੂਗਰ) ਦਾ ਕਾਰਨ ਬਣ ਰਿਹਾ ਹੈ। ਮਾਹਿਰਾਂ ਅਨੁਸਾਰ, ਇਸ ਦਾ ਜਵਾਬ ਸਿਰਫ਼ 'ਹਾਂ' ਜਾਂ 'ਨਾਂ' 'ਚ ਦੇਣ ਦੀ ਬਜਾਏ ਇਸ ਦੇ ਪਿੱਛੇ ਦੇ ਵਿਗਿਆਨ ਨੂੰ ਸਮਝਣਾ ਜ਼ਰੂਰੀ ਹੈ।

ਪੋਸ਼ਕ ਤੱਤ ਅਤੇ ਬਲੱਡ ਸ਼ੂਗਰ ਦਾ ਪ੍ਰਬੰਧਨ

ਮਾਹਿਰਾਂ ਅਨੁਸਾਰ, ਫਰੂਟ ਜੂਸ ਵਿਟਾਮਿਨਾਂ ਅਤੇ ਖਣਿਜਾਂ ਦਾ ਇਕ ਵਧੀਆ ਸਰੋਤ ਹੈ। ਹਾਲਾਂਕਿ, ਬਲੱਡ ਸ਼ੂਗਰ ਦੇ ਨਿਯੰਤਰਣ ਦੇ ਮਾਮਲੇ 'ਚ ਸਥਿਤੀ ਵੱਖਰੀ ਹੈ। ਇਸ ਦੌਰਾਨ ਮਾਹਿਰਾਂ ਦਾ ਕਹਿਣਾ ਹੈ ਕਿ ਜੂਸ ਪੀਣਾ ਸਿੱਧੇ ਤੌਰ 'ਤੇ ਨੁਕਸਾਨਦੇਹ ਨਹੀਂ ਹੈ ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸਨੂੰ 'ਕਿੰਨੀ ਮਾਤਰਾ' 'ਚ ਅਤੇ 'ਕਦੋਂ' ਪੀ ਰਹੇ ਹੋ।

ਸਾਬਤ ਫਲ ਅਤੇ ਜੂਸ 'ਚ ਵੱਡਾ ਅੰਤਰ

ਖੋਜ ਦੇ ਅਨੁਸਾਰ, ਸਾਬਤ ਫਲ ਅਤੇ ਜੂਸ 'ਚ ਸਭ ਤੋਂ ਵੱਡਾ ਅੰਤਰ ਫਾਈਬਰ ਦਾ ਹੁੰਦਾ ਹੈ :-

ਸਾਬਤ ਫਲ
- ਇਸ ਵਿਚ ਮੌਜੂਦ ਫਾਈਬਰ ਸ਼ੂਗਰ ਦੇ ਜਜ਼ਬ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਹੌਲੀ-ਹੌਲੀ ਵਧਦੀ ਹੈ।

ਫਰੂਟ ਜੂਸ
- ਜੂਸ ਕੱਢਣ ਦੀ ਪ੍ਰਕਿਰਿਆ 'ਚ ਫਾਈਬਰ ਪੂਰੀ ਤਰ੍ਹਾਂ ਨਿਕਲ ਜਾਂਦਾ ਹੈ। ਬਿਨਾਂ ਫਾਈਬਰ ਦੇ, ਫਲਾਂ ਦੀ ਕੁਦਰਤੀ ਸ਼ੂਗਰ ਸਿੱਧੀ ਖੂਨ 'ਚ ਪਹੁੰਚ ਜਾਂਦੀ ਹੈ, ਜਿਸ ਨਾਲ ਇਨਸੁਲਿਨ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ।

ਗਲਾਈਸੈਮਿਕ ਇੰਡੈਕਸ ਅਤੇ ਸਰੀਰ 'ਤੇ ਪ੍ਰਭਾਵ

ਅਧਿਐਨ ਦੱਸਦੇ ਹਨ ਕਿ ਫਰੂਟ ਜੂਸ ਦਾ ਗਲਾਈਸੈਮਿਕ ਇੰਡੈਕਸ ਮੱਧਮ ਤੋਂ ਉੱਚ ਪੱਧਰ ਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਇਹ ਸਰੀਰ 'ਚ ਜਲਦੀ ਪਚਦਾ ਹੈ ਅਤੇ ਗਲੂਕੋਜ਼ ਦੇ ਪੱਧਰ ਨੂੰ ਤੁਰੰਤ ਵਧਾਉਂਦਾ ਹੈ ਕਿਉਂਕਿ ਇਕ ਗਲਾਸ ਜੂਸ ਬਣਾਉਣ 'ਚ ਕਈ ਫਲਾਂ ਦੀ ਵਰਤੋਂ ਹੁੰਦੀ ਹੈ, ਇਸ ਲਈ ਅਸੀਂ ਅਣਜਾਣੇ 'ਚ ਬਹੁਤ ਜ਼ਿਆਦਾ ਕੁਦਰਤੀ ਸ਼ੂਗਰ ਦਾ ਸੇਵਨ ਕਰ ਲੈਂਦੇ ਹਾਂ।

ਕੀ ਵਾਕਈ ਹੁੰਦੀ ਹੈ ਡਾਇਬਿਟੀਜ਼?

ਵਿਗਿਆਨਕ ਖੋਜਾਂ ਅਨੁਸਾਰ, ਸੀਮਤ ਮਾਤਰਾ 'ਚ ਫਰੂਟ ਜੂਸ ਪੀਣ ਨਾਲ ਸਿੱਧੇ ਤੌਰ 'ਤੇ ਡਾਇਬਿਟੀਜ਼ ਨਹੀਂ ਹੁੰਦੀ। ਸਮੱਸਿਆ ਜੂਸ 'ਚ ਨਹੀਂ, ਬਲਕਿ ਇਸਦੇ ਬਹੁਤ ਜ਼ਿਆਦਾ ਸੇਵਨ ਅਤੇ ਗਲਤ ਤਰੀਕੇ 'ਚ ਹੈ। ਮਾਹਿਰਾਂ ਦਾ ਸੁਝਾਅ ਹੈ ਕਿ :-

- ਡਾਇਬਿਟੀਜ਼ ਜਾਂ ਪ੍ਰੀ-ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਜੂਸ ਦੀ ਬਜਾਏ ਸਾਬਤ ਫਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
- ਜੇਕਰ ਜੂਸ ਪੀਣਾ ਹੀ ਹੈ, ਤਾਂ ਇਸਦੀ ਮਾਤਰਾ ਘੱਟ ਰੱਖੋ।
- ਜੂਸ ਨੂੰ ਭੋਜਨ ਦੇ ਨਾਲ ਲੈਣ ਦੀ ਬਜਾਏ ਸਰਗਰਮ ਸਮੇਂ ਦੌਰਾਨ ਪੀਓ।

  • HealthTips
  • HealthAlert
  • DiabetesWarning
  • FruitJuice
  • SugarLevel

ਸਾਵਧਾਨ ! ਖੇਡਣ ਦੀ ਉਮਰ 'ਚ ਬੱਚਿਆਂ ਨੂੰ ਲੱਗ ਰਹੀ ਦਿਲ ਦੀ ਬੀਮਾਰੀ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

NEXT STORY

Stories You May Like

  • don t forget to keep these things on top of the fridge
    ਸਾਵਧਾਨ! ਫਰਿੱਜ ਦੇ ਉੱਪਰ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਇਹ ਗਲਤੀ ਤੁਹਾਨੂੰ ਬਣਾ ਸਕਦੀ ਹੈ ਕੰਗਾਲ
  • your pan card may be closed it department has issued strict rules
    ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
  • iphone users beware
    iPhone ਯੂਜ਼ਰਸ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤਾ 'ਹਾਈ ਰਿਸਕ' ਅਲਰਟ; ਹੈਕ ਹੋ ਸਕਦੈ ਤੁਹਾਡਾ ਨਿੱਜੀ ਡਾਟਾ
  • those who are getting hair rebonding should be careful
    Hair Rebonding ਕਰਵਾਉਣ ਵਾਲੇ ਹੋ ਜਾਣ ਸਾਵਧਾਨ, ਮਾਹਿਰਾਂ ਨੇ ਦਿੱਤੀ ਚੇਤਾਵਨੀ
  • this is the world  s strongest beer
    ਸਾਵਧਾਨ! ਇਹ ਹੈ ਦੁਨੀਆ ਦੀ ਸਭ ਤੋਂ ਸਟ੍ਰੌਂਗ ਬੀਅਰ, ਇੱਕੋ ਵਾਰ ਪੀਣ 'ਤੇ ਮਾਹਿਰਾਂ ਨੇ ਦਿੱਤੀ ਚੇਤਾਵਨੀ
  • these bathroom mistakes can make you poor
    ਸਾਵਧਾਨ! ਬਾਥਰੂਮ ਦੀਆਂ ਇਹ ਗ਼ਲਤੀਆਂ ਕਰ ਸਕਦੀਆਂ ਨੇ ਤੁਹਾਨੂੰ ਕੰਗਾਲ, ਤੁਰੰਤ ਕਰ ਲਓ ਇਹ ਕੰਮ
  • shopian  juice factory  steamer repair
    ਸ਼ੋਪੀਆਂ 'ਚ ਵੱਡਾ ਹਾਦਸਾ: ਜੂਸ ਫੈਕਟਰੀ 'ਚ ਸਟੀਮਰ ਦੀ ਮੁਰੰਮਤ ਦੌਰਾਨ ਧਮਾਕਾ, 2 ਮਜ਼ਦੂਰਾਂ ਦੀ ਮੌਤ
  • those who ignore these symptoms should be careful
    ਇਨ੍ਹਾਂ ਲੱਛਣਾਂ ਨੂੰ Ignore ਕਰਨ ਵਾਲੇ ਹੋ ਜਾਣ ਸਾਵਧਾਨ! Heart attack ਦਾ ਹੋ ਸਕਦੈ ਖਤਰਾ, ਜਾਣੋ ਬਚਾਅ ਦੇ ਤਰੀਕੇ
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
  • power cut in punjab
    ਲੱਗਣ ਜਾ ਰਿਹਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • theft from creta car on the highway in broad daylight
    ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...
  • person used bad language against bjp councilor on social media
    ਭਾਜਪਾ ਕੌਂਸਲਰ ਨੂੰ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਵਰਤੀ ਮਾੜੀ ਸ਼ਬਦਾਵਲੀ,...
  • sunil jakhar meets captain amarinder singh
    ਹਸਪਤਾਲ ’ਚ ਦਾਖ਼ਲ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਜਾਖੜ ਨੇ ਪੁੱਛਿਆ ਹਾਲ
  • garbage and junk catch fire every day in qazi mandi
    ਕਾਜ਼ੀ ਮੰਡੀ ’ਚ ਰੋਜ਼ ਲੱਗ ਜਾਂਦੀ ਹੈ ਕੂੜੇ ਤੇ ਕਬਾੜ ਨੂੰ ਅੱਗ, ਸੂਰਿਆ ਐਨਕਲੇਵ ਤੇ...
Trending
Ek Nazar
ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

actor dileep raj dies of heart attack

ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

putin became driver

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

was trisha s tattoo the reason for vijay thalapathy s victory

ਕੀ ਤ੍ਰਿਸ਼ਾ ਦਾ 'ਟੈਟੂ' ਬਣਿਆ ਵਿਜੇ ਥਾਲਾਪਤੀ ਦੀ ਜਿੱਤ ਦਾ ਕਾਰਨ? ਸੋਸ਼ਲ ਮੀਡੀਆ...

power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

punjabi origin man arrested in canada for  700 000 fraud

ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • precious herbs are disappearing from the himalayan hills
      ਹਿਮਾਲਿਆ ਦੀਆਂ ਪਹਾੜੀਆਂ ਤੋਂ ਗਾਇਬ ਹੋ ਰਹੀਆਂ ਕੀਮਤੀ ਜੜ੍ਹੀਆਂ-ਬੂਟੀਆਂ ; ਹੋਇਆ...
    • unsung sacrifices of nurses
      ਨਰਸਾਂ ਦੀਆਂ ਅਣਗੌਲੀਆਂ ਕੁਰਬਾਨੀਆਂ : ਹਸਪਤਾਲ ਦਾ ਵਾਰਡ ਹੀ ਬਣਿਆ 'ਦੂਜਾ ਘਰ'
    • dope test government jobs
      ਡੋਪ ਟੈਸਟ ਤੋਂ ਬਿਨਾਂ ਹੁਣ ਨਹੀਂ ਮਿਲੇਗੀ ਸਰਕਾਰੀ ਨੌਕਰੀ, ਸੁਖੂ ਸਰਕਾਰ ਦਾ ਵੱਡਾ...
    • the dream of becoming a mother
      ਮਾਂ ਬਣਨ ਦਾ ਸੁਪਨਾ: IVF ਦੇ ਖਰਚੇ ਲਈ ਕਰਜ਼ਾ ਲੈਣ ਨੂੰ ਮਜਬੂਰ ਹੋ ਰਹੀਆਂ ਮਾਵਾਂ
    • bad cholesterol is the silent killer
      'Silent Killer' ਹੈ ਗੰਦਾ ਕੋਲੈਸਟ੍ਰੋਲ! ਸਰੀਰ 'ਚ ਦਿਖਣ ਇਹ 5 ਬਦਲਾਅ, ਤੁਰੰਤ ਹੋ...
    • drink only one glass of milk at night
      ਰਾਤ ਨੂੰ ਪੀਓ ਸਿਰਫ਼ ਇਕ ਗਲਾਸ ਦੁੱਧ ! ਸਰੀਰ ਨੂੰ ਹੋਣਗੇ ਅਜਿਹੇ ਫਾਇਦੇ ਕਿ ਰਹਿ...
    • sitting on a chair for hours can be back pain
      ਘੰਟਿਆਂਬੱਧੀ ਕੁਰਸੀ ’ਤੇ ਬੈਠਣਾ ਪੈ ਸਕਦਾ ਹੈ ਭਾਰੀ, ਖੜ੍ਹੇ ਹੋ ਕੇ ਕੰਮ ਕਰਨ ਨਾਲ...
    • the easiest way to reduce the risk of diabetes
      Diabetes ਦੇ ਖ਼ਤਰੇ ਨੂੰ ਘੱਟ ਕਰਨ ਦਾ ਸਭ ਤੋਂ ਆਸਾਨ ਤਰੀਕਾ, ਬਸ ਅੱਜ ਹੀ ਬਦਲੋ...
    • these things are a boon for bone weakness
      ਗਿੱਟੇ-ਗੋਡਿਆਂ ਦੇ ਦਰਦ ਤੇ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰਨਗੇ ਇਹ ਦੇਸੀ ਫੂਡ !...
    • kidney health bad drinks for kidney
      Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +