Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 04, 2025

    10:11:18 AM

  • big beautiful bill passed in both houses

    Trump ਦੀ ਵੱਡੀ ਜਿੱਤ, ਦੋਵੇਂ ਸਦਨਾਂ 'ਚ 'ਬਿਗ...

  • police action

    ਅੱਧੀ ਰਾਤੀਂ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋ ਗਿਆ...

  • announcement of 25  increase in many allowances including tla

    Good News: ਕੇਂਦਰੀ ਕਰਮਚਾਰੀਆਂ ਦੀ ਬੱਲੇ-ਬੱਲੇ,...

  • punjab haryana high court new judges

    ਵੱਡੀ ਖ਼ਬਰ ; ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਦਿਲ ਦੇ ਦੌਰੇ ਦਾ ਸੰਕੇਤ ਸਿਰਫ਼ 'ਛਾਤੀ ਦਾ ਦਰਦ' ਹੀ ਨਹੀਂ, ਔਰਤਾਂ-ਮਰਦਾਂ 'ਚ ਹੁੰਦੇ ਨੇ ਇਹ ਵੱਖ-ਵੱਖ ਲੱਛਣ

HEALTH News Punjabi(ਸਿਹਤ)

ਦਿਲ ਦੇ ਦੌਰੇ ਦਾ ਸੰਕੇਤ ਸਿਰਫ਼ 'ਛਾਤੀ ਦਾ ਦਰਦ' ਹੀ ਨਹੀਂ, ਔਰਤਾਂ-ਮਰਦਾਂ 'ਚ ਹੁੰਦੇ ਨੇ ਇਹ ਵੱਖ-ਵੱਖ ਲੱਛਣ

  • Edited By Aarti Dhillon,
  • Updated: 12 May, 2022 01:21 PM
Health
heart attack chest pain symptoms in women different from men
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ- ਅਮਰੀਕਾ ਸਮੇਤ ਭਾਰਤ 'ਚ ਔਰਤਾਂ ਅਤੇ ਮਰਦਾਂ ਦੀ ਮੌਤ ਦਾ ਪ੍ਰਮੁੱਖ ਕਾਰਨ ਦਿਲ ਦੇ ਰੋਗ ਹਨ। ਹਾਲਾਂਕਿ ਅਧਿਐਨ ਦੱਸਦੇ ਹਨ ਕਿ ਮਰਦਾਂ ਦੀ ਤੁਲਨਾ 'ਚ ਔਰਤਾਂ ਦੇ ਦਿਲ ਦੇ ਦੌਰੇ ਦੀ ਚਿਤਾਵਨੀ ਸੰਕੇਤਾਂ ਨੂੰ ਜ਼ਿਆਦਾ ਅਣਦੇਖਿਆ ਕੀਤਾ ਜਾਂਦਾ ਹੈ। ਔਰਤਾਂ ਮਦਦ ਲੈਣ 'ਚ ਹਿਚਕਿਚਾਉਂਦੀਆਂ ਹਨ ਕਿਉਂਕਿ ਉਨ੍ਹਾਂ 'ਚ ਪੁਰਸ਼ਾਂ ਦੀ ਤੁਲਨਾ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ। ਇਸ ਲਈ ਜਦੋਂ ਉਹ ਹਸਪਤਾਲ ਪਹੁੰਚਦੀਆਂ ਹਨ ਤਾਂ ਡਾਕਟਰ ਉਨ੍ਹਾਂ ਦੇ ਲੱਛਣਾਂ ਨੂੰ ਘੱਟ ਮਾਪਣ ਜਾਂ ਇਲਾਜ ਕਰਨ 'ਚ ਦੇਰੀ ਕਰਦੇ ਹਨ। ਦਰਅਸਲ, ਔਰਤਾਂ/ ਮਰਦਾਂ ਦੇ ਦਿਲ ਦਾ ਰੋਗ ਦਾ ਆਮ ਲੱਛਣ ਛਾਤੀ/ ਸੀਨੇ 'ਚ ਦਰਦ ਜਾਂ ਬੇਚੈਨੀ ਹੈ। ਪਰ ਕਈ ਔਰਤਾਂ 'ਚ ਅਜਿਹੇ ਲੱਛਣ ਦਿਖਦੇ ਹਨ ਜਿਨ੍ਹਾਂ ਨੂੰ ਦਿਲ ਦੀ ਪਰੇਸ਼ਾਨੀ ਨਾਲ ਜੋੜਣਾ ਮੁਸ਼ਕਿਲ ਹੁੰਦਾ ਹੈ। ਜਿਵੇਂ ਸਾਹ ਲੈਣ 'ਚ ਪਰੇਸ਼ਾਨੀ, ਬੀਮਾਰ ਲੱਗਣਾ, ਥਕਾਵਟ, ਜਬੜੇ ਅਤੇ ਪਿੱਠ 'ਚ ਦਰਦ। 

PunjabKesari
ਅਮਰੀਕਨ ਹਾਰਟ ਐਸੋਸੀਏਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਜਿਨ੍ਹਾਂ ਔਰਤਾਂ ਨੂੰ ਛਾਤੀ 'ਚ ਦਰਦ ਨਹੀਂ ਹੁੰਦਾ ਹੈ, ਉਨ੍ਹਾਂ 'ਚ ਦਿਲ ਦਾ ਦੌਰਾ ਘਾਤਕ ਹੁੰਦਾ ਹੈ ਕਿਉਂਕਿ ਇਸ ਦਾ ਮਤਲੱਬ ਹੈ ਕਿ ਮਰੀਜ਼ ਅਤੇ ਡਾਕਟਰ ਦੋਵਾਂ ਨੂੰ ਸਮੱਸਿਆ ਪਛਾਣਨ 'ਚ ਜ਼ਿਆਦਾ ਸਮਾਂ ਲੱਗਦਾ ਹੈ। ਡਾਕਟਰ ਇਹ ਕਹਿ ਦਿੰਦੇ ਹਨ ਕਿ ਇਹ ਉਨ੍ਹਾਂ ਦਾ ਦਿਮਾਗੀ ਫਿਤੂਰ ਹੈ। ਯੇਲ-ਨਿਊ- ਹੇਵਨ ਹਾਸਪਿਟਲ ਦੇ ਕਾਰਡੀਯੋਲਾਜਿਸਟ ਡਾ. ਐਲੇਗਜੇਂਡਰਾ ਲੈਂਕਸੀ ਦੱਸਦੇ ਹਨ 'ਇਕ ਔਰਤ ਜਬੜੇ 'ਚ ਦਰਦ ਦੀ ਸ਼ਿਕਾਇਤ ਲੈ ਕੇ ਕੋਈ ਡਾਕਟਰਾਂ ਦੇ ਕੋਲ ਗਈ। ਸਭ ਨੇ ਡੈਂਟਿਸਟ ਦੇ ਕੋਲ ਭੇਜਿਆ। ਡੈਂਟਿਸਟ ਨੇ ਉਸ ਦੀਆਂ ਦੋ ਦਾੜ੍ਹਾਂ ਕੱਢ ਦਿੱਤੀਆਂ। ਉਦੋਂ ਵੀ ਦਰਦ ਦੂਰ ਨਹੀਂ ਹੋਇਆ, ਤਾਂ ਉਹ ਮੇਰੇ ਕੋਲ ਆਈ।

PunjabKesari

ਜਾਂਚ 'ਚ ਪਤਾ ਚੱਲਿਆ ਕਿ ਦਰਦ ਦਿਲ ਨਾਲ ਜੁੜਿਆ ਹੋਇਆ ਸੀ। ਮਹਿਲਾ ਦੀ ਬਾਈਪਾਸ ਸਰਜਰੀ ਕੀਤੀ ਗਈ, ਤਦ ਜਬੜੇ ਦਾ ਦਰਦ ਦੂਰ ਹੋਇਆ। ਔਰਤਾਂ ਦੇ ਦਿਲ ਰੋਗ ਦੇ ਪ੍ਰਤੀ ਜਾਗਰੂਕ ਕਰਨ ਲਈ ਅਮਰੀਕਾ 'ਚ ਬਕਾਇਦਾ ਕੈਪੇਂਨ ਚੱਲ ਰਿਹਾ ਹੈ। ਇਸ 'ਚ ਦੱਸਿਆ ਜਾਂਦਾ ਹੈ ਕਿ ਪਸੀਨਾ, ਚੱਕਰ ਆਉਣਾ ਜਾਂ ਆਮ ਥਕਾਵਟ ਦਿਲ ਦੇ ਰੋਗ ਦੇ ਲੱਛਣ ਹੋ ਸਕਦੇ ਹਨ।

ਜਨਰਲ ਥੈਰੇਪਿਊਟਿਕਸ ਐਂਡ ਕਲਿਨਿਕਲ ਰਿਸਕ ਮੈਨੇਜਮੈਂਟ 'ਚ ਪ੍ਰਕਾਸ਼ਿਤ ਅਧਿਐਨ ਦੱਸਦਾ ਹੈ ਕਿ 36 ਫੀਸਦੀ ਮਰਦਾਂ ਦੀ ਤੁਲਨਾ 'ਚ 62 ਫੀਸਦੀ ਔਰਤਾਂ ਨੂੰ ਛਾਤੀ 'ਚ ਦਰਦ ਨਹੀਂ ਹੋਇਆ। ਕਈ ਔਰਤਾਂ ਨੇ ਸਾਹ ਦੀ ਤਕਲੀਫ ਦੇ ਨਾਲ ਗੈਸਟਰੋਇੰਟੈਸਟਾਈਨਲ ਲੱਛਣ ਜਿਵੇਂ ਉਲਟੀ ਆਉਣਾ ਅਤੇ ਅਪਚ ਹੋਣਾ ਦੱਸੇ। ਹਮੇਸ਼ਾ ਲੋਕ ਛਾਤੀ 'ਚ ਦਰਦ ਦੀ ਬਜਾਏ ਸੀਨੇ 'ਚ ਦਬਾਅ ਜਾਂ ਜਕੜਨ ਦਾ ਅਨੁਭਵ ਕਰਦੇ ਹਨ। 

PunjabKesari
35 ਤੋਂ 54 ਦੀਆਂ ਔਰਤਾਂ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਦੇ ਚੱਲਦੇ ਖਤਰਾ ਵਧਿਆ
ਕਾਰਡੀਯੋਲਾਜਿਸਟ ਡਾ. ਜੈਸਲੀਨ ਟੈਮਿਸ-ਹੋਲੈਂਡ ਕਹਿੰਦੀ ਹੈ, ਲੋਕਾਂ ਨੂੰ ਲੱਗਦਾ ਹੈ ਕਿ ਦਿਲ ਦਾ ਦੌਰਾ ਪੈਣ 'ਤੇ ਫਿਲਮਾਂ ਦੀ ਤਰ੍ਹਾਂ ਛਾਤੀ 'ਚ ਦਰਦ ਹੀ ਸਭ ਤੋਂ ਵੱਡਾ ਲੱਛਣ ਹੁੰਦਾ ਹੈ, ਜਦੋਂਕਿ ਅਜਿਹਾ ਨਹੀਂ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਖੁਦ ਨੂੰ ਦਿਲ ਦੇ ਰੋਗ ਲਈ ਸੰਵੇਦਨਸ਼ੀਲ ਨਹੀਂ ਮੰਨਦੀਆਂ। ਹਾਲਾਂਕਿ ਨੌਜਵਾਨ ਉਮਰ ਦੀਆਂ ਔਰਤਾਂ 'ਚ ਉੱਚ ਰਕਤਚਾਪ ਅਤੇ ਮੋਟਾਪੇ ਦੇ ਕਾਰਨ ਦਿਲ ਦੇ ਦੌਰੇ ਦਾ ਖਤਰਾ ਵਧਿਆ ਹੈ।  

  • heart attack
  • chest pain
  • symptoms
  • women different
  • men
  • ਦਿਲ
  • ਛਾਤੀ ਦਾ ਦਰਦ
  • ਔਰਤਾਂ

Health Tips : ਕਬਜ਼ ਸਣੇ ਢਿੱਡ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੇ 'ਆੜੂ'

NEXT STORY

Stories You May Like

  • phagwara police arrest 3 person in various cases
    ਫਗਵਾੜਾ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ ਚ 3 ਨੌਜਵਾਨਾਂ ਗ੍ਰਿਫ਼ਤਾਰ
  • 4 people arrested
    ਇਰਾਦਾ ਕਤਲ ਦੇ 2 ਵੱਖ-ਵੱਖ ਮਾਮਲਿਆਂ 'ਚ 4 ਲੋਕ ਗ੍ਰਿਫ਼ਤਾਰ
  • heart attack disease body symptoms
    Heart ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਚਿਤਾਵਨੀ, ਇਹ ਲੱਛਣ ਨਾਲ ਕਰੋ ਨਜ਼ਰਅੰਦਾਜ
  • various countries appeal diplomatic solution
    ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ ਹੱਲ ਦੀ ਕੀਤੀ ਬੇਨਤੀ
  • five people arrested with drugs  drug money and a pistol in various cases
    ਵੱਖ-ਵੱਖ ਮਾਮਲਿਆ 'ਚ ਨਸ਼ੀਲੇ ਪਦਾਰਥ, ਡਰੱਗ ਮਨੀ ਤੇ ਇੱਕ ਪਿਸਟਲ ਸਮੇਤ ਪੰਜ ਜਣੇ ਕਾਬੂ
  • traffic jam  person  heart attack
    ਜਾਮ 'ਚ ਫਸਣ ਕਾਰਨ ਕਾਰ 'ਚ ਬੈਠੇ ਸ਼ਖਸ ਨੂੰ ਪਿਆ ਦਿਲ ਦਾ ਦੌਰਾ
  • there are so many types of ducks in cricket
    ਗੋਲਡਨ ਤੇ ਸਿਲਵਰ ਹੀ ਨਹੀਂ ਸਗੋਂ ਕ੍ਰਿਕਟ 'ਚ ਹੁੰਦੇ ਨੇ ਇੰਨੇ ਤਰ੍ਹਾਂ ਦੇ 'ਡਕ', ਇੱਥੇ ਮਿਲੇਗੀ ਪੂਰੀ ਡਿਟੇਲ
  • famous actress on the verge of death after getting corona vaccine
    Corona ਦਾ ਟੀਕਾ ਲਵਾਉਂਦੇ ਹੀ ਮੌਤ ਦੇ ਮੂੰਹ 'ਚ ਪਹੁੰਚੀ ਮਸ਼ਹੂਰ ਅਦਾਕਾਰਾ, ਦਿਖੇ Heart Attack ਦੇ ਲੱਛਣ
  • punjab weather update
    ਪੰਜਾਬ 'ਚ 9 ਜੁਲਾਈ ਤਕ ਲਈ ਵੱਡੀ ਭਵਿੱਖਬਾਣੀ! ਦਿੱਤੀ ਗਈ ਚੇਤਾਵਨੀ
  • mla bawa henry presents population control bill before speaker
    '2 ਬੱਚੇ ਪੈਦਾ ਕਰਨ ਦੀ ਲਿਆਂਦੀ ਜਾਵੇ ਨੀਤੀ, ਉਲੰਘਣ ਕਰਨ ਵਾਲਿਆਂ ਦੀ ਕੱਟੀ ਜਾਵੇ...
  • former sarpanch of lohian khas embezzled grants
    'ਲੋਹੀਆਂ ਖਾਸ ਦੇ ਸਾਬਕਾ ਸਰਪੰਚ ਨੇ ਗ੍ਰਾਂਟਾਂ, ਪੰਚਾਇਤ ਫੰਡ 'ਚ 21 ਲੱਖ ਰੁਪਏ...
  • jalandhar s air has become clear the mountains of himachal are visible
    ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
  • punjab will no longer have to visit offices for property registration
    ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
  • direct flight from adampur airport to delhi will start soon
    ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
  • heartbreaking news from jalandhar
    ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
  • residents of punjab should be careful for the next 5 days
    ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
Trending
Ek Nazar
shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ

jalandhar s air has become clear the mountains of himachal are visible

ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

punjab will no longer have to visit offices for property registration

ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...

big accident in punjab

ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ

major orders issued to owners of vacant plots in punjab

ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

residents of punjab should be careful for the next 5 days

ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...

indian national jail in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ

israeli attacks in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ

election process for japan upper house begins

ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ

dengue surges in us states

ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

gujarati indian woman charged with fraud in us

ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...

court blocks trump asylum ban

ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ

heavy rain alert in punjab till july 6

ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...

indian national charged in singapore

ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼

kanishka attack indian born professor sharma honored in canada

ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...

painful accident in punjab

ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ

chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • pakistani celebrities social media accounts
      ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ
    • baba vanga prediction
      ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ? 11 ਦਿਨਾਂ 'ਚ 800 ਤੋਂ ਵੱਧ ਭੂਚਾਲ ਦੇ...
    • 181 government schools to be closed
      ਬੰਦ ਹੋਣਗੇ 181 ਸਰਕਾਰੀ ਸਕੂਲ, ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਵਧੀ ਚਿੰਤਾ
    • is majithia  s arrest a case of political harassment for political purposes
      ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ...
    • commercial use of industrial land
      ਸਨਅਤੀ ਜ਼ਮੀਨ ਦੀ ਵਪਾਰਕ ਵਰਤੋਂ, ਪੰਜਾਬ ’ਚ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ
    • brother shoots sister to death
      ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ ਕਤਲ
    • anaya bangar surgery
      ਮੁੰਡੇ ਤੋਂ ਕੁੜੀ ਬਣੇ ਅਨਾਇਆ ਬਾਂਗੜ ਨੇ ਫਿਰ ਕਰਵਾ ਲਿਆ ਆਪਰੇਸ਼ਨ, ਸਰੀਰ 'ਚ ਹੋਣਗੇ...
    • monsoon session of parliament will be held from 21 july to 21 august
      21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    •   supreme court judge   earned rs 1 04 crore in 30 days
      'ਸੁਪਰੀਮ ਕੋਰਟ ਦੇ ਜੱਜ' ਨੇ 30 ਦਿਨਾਂ 'ਚ ਕਮਾਏ 1.04 ਕਰੋੜ ਰੁਪਏ, 200 ਬੈਂਕ...
    • cheating crores in the name of online tasks
      ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
    • ਸਿਹਤ ਦੀਆਂ ਖਬਰਾਂ
    • keep these things in mind before putting lenses in your eyes
      ਅੱਖਾਂ 'ਚ ਲੈਂਸ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ...
    • causes of gray hair
      ਸਮੇਂ ਤੋਂ ਪਹਿਲਾਂ ਹੀ ਹੋ ਗਏ ਨੇ ਵਾਲ ਸਫੇਦ ਤਾਂ ਜਾਣੋ ਕੀ ਹਨ ਇਸ ਦੇ ਕਾਰਨ ਤੇ...
    • why is magnesium important for the body
      Magnesium ਸਰੀਰ ਲਈ ਕਿਉਂ ਹੈ ਜ਼ਰੂਰੀ? ਜਾਣੋ ਕਾਰਨ
    • are you consuming fake turmeric
      ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਨਕਲੀ ਹਲਦੀ ਦਾ ਸੇਵਨ! ਇੰਝ ਕਰੋ ਪਛਾਣ
    • benefits of drinking cinnamon water
      ਗਰਮੀਆਂ 'ਚ ਜ਼ਰੂਰ ਪੀਓ ਇਸ ਚੀਜ਼ ਦਾ ਪਾਣੀ! ਮਿਲਣਗੇ ਬੇਮਿਸਾਲ ਫਾਇਦੇ
    • vitamin b12 deficiency
      ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ...
    • raw onion is a superfood for men  a powerful health ally
      ਕੱਚਾ ਪਿਆਜ਼ ਹੈ ਮਰਦਾਂ ਲਈ ਸੂਪਰਫੂਡ, ਸਿਹਤ ਦਾ ਤਾਕਤਵਰ ਸਾਥੀ, ਜਾਣੋ ਖਾਣ ਦਾ ਸਹੀ...
    • natural remedy lungs healthy
      ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰ ਅਪਣਾਓ ਇਹ ਕਾਰਗਰ ਟਿਪਸ
    • heart attack disease body symptoms
      Heart ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਚਿਤਾਵਨੀ, ਇਹ ਲੱਛਣ ਨਾਲ ਕਰੋ...
    • focus on work
      ਕਿਸੇ ਕੰਮ 'ਚ ਨਹੀਂ ਲੱਗਦਾ ਹੈ ਮਨ ਤਾਂ ਫੋਕਸ ਵਧਾਉਣ 'ਚ ਮਦਦ ਕਰਨਗੇ ਇਹ ਉਪਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +