ਜਲੰਧਰ — ਪੀਲੀਆ ਲੀਵਰ ਦੇ ਸਬੰਧਿਤ ਰੋਗ ਹੈ। ਇਸ ਰੋਗ ਨਾਲ ਰੋਗੀ ਦੀਆਂ ਅੱਖਾਂ ਪੀਲੀਆ ਹੋ ਜਾਂਦੀਆਂ ਹਨ ਅਤੇ ਪੇਸ਼ਾਬ ਵੀ ਪੀਲੇ ਰੰਗ ਦਾ ਹੀ ਹੋ ਜਾਂਦਾ ਹੈ। ਇਸ ਦਾ ਜੇਕਰ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਏ ਤਾਂ ਇਸ ਦੇ ਨਤੀਜੇ ਗਲਤ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਸਦਾ ਇਕ ਅਚੂਕ ਉਪਾਅ ਦੱਸਣ ਜਾ ਰਹੇ ਹਾਂ। ਇਸ ਇਲਾਜ ਦੇ ਨਾਲ ਰੋਗੀ 3-4 ਦਿਨਾਂ 'ਚ ਹੀ ਆਪਣੀ ਸਧਾਰਨ ਸਥਿੱਤੀ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ।
ਇਹ ਇਲਾਜ ਭਾਵੇਂ ਪੀਲੀਆ ਹੋਵੇ ਜਾਂ ਹੈਪੇਟਾਇਟਿਸ ਏ,ਬੀ,ਸੀ, ਬਿਲਰੁਬਿਨ ਜਾਂ ਈ. ਐਸ. ਆਰ ਹੋਵੇ ਸਭ ਲਈ ਵਧੀਆ ਦਵਾਈ ਹੈ।
ਇਸ ਦਾ ਇਲਾਜ ਹੈ ਹਰਾ ਨਾਰੀਅਲ
ਰੋਗੀ ਨੂੰ ਦਿਨ 'ਚ ਘੱਟੋ-ਘੱਟ ਦੋ ਹਰੇ ਨਾਰੀਅਲ ਦਾ ਪਾਣੀ ਪਿਲਾਓ। ਨਾਰੀਅਲ ਉਸੇ ਵੇਲੇ ਖੋਲ ਕੇ ਪੀਣਾ ਹੈ। ਇਸ ਨੂੰ ਖੋਲ ਕੇ ਰੱਖਣਾ ਨਹੀਂ ਹੈ। ਇਸ ਨੂੰ ਪੀਣ ਦੇ ਨਾਲ-ਨਾਲ ਪੇਸ਼ਾਬ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਲਗਾਤਾਰ 4-5 ਦਿਨ ਕਰੋ ਅਤੇ ਰੋਗੀ ਨੂੰ ਫਰਕ ਦੇਖਦੇ ਹੀ ਦਵਾਈ ਵੀ ਬੰਦ ਕਰ ਸਕਦੇ ਹੋ। ਜੇਕਰ ਰੋਗੀ ਦੀ ਹਾਲਤ ਜ਼ਿਆਦਾ ਖਰਾਬ ਹੈ ਤਾਂ ਨਾਲ ਗੁਲੋਕੋਜ਼ ਵੀ ਦਿਓ। ਪੂਰਾ ਦਿਨ ਨਾਰੀਅਲ 'ਤੇ ਹੀ ਰੱਖੋ। ਜੇਕਰ ਰੋਗੀ ਦੀ ਹਾਲਤ ਜ਼ਿਆਦਾ ਖਰਾਬ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਥਕਾਵਟ ਨਾਲ ਭਰੀਆਂ ਅੱਖਾਂ ਦਾ ਧਿਆਨ ਰੱਖੋ ਇਸ ਤਰ੍ਹਾਂ
NEXT STORY