ਨਿਊਯਾਰਕ (ਭਾਸ਼ਾ)- ਫਿਲਮ ਨਿਰਮਾਤਾ ਅਤੇ ਸ਼ੈੱਫ ਵਿਕਾਸ ਖੰਨਾ ਅਤੇ ਆਸਕਰ ਜੇਤੂ ਗੁਨੀਤ ਮੋਂਗਾ ਦੀ ਲਘੂ ਫਿਲਮ ‘ਅਮੈਰਿਕਨ ਸਿੱਖ’ ਸਮਾਵੇਸ਼, ਦਿਆਲਤਾ ਤੇ ਲਚਕੀਲੇਪਨ ਨੂੰ ਉਜਾਗਰ ਕਰਦੀ ਹੈ। ਅਮੈਰਿਕਨ ਸਿੱਖ ਸੁਪਰਹੀਰੋ ’ਤੇ ਬਣੀ ਇਸ ਲਘੂ ਫਿਲਮ ਦਾ ਨਿਰਦੇਸ਼ਨ ਰੇਆਨ ਵੈਸਟਰਾ ਨੇ ਕੀਤਾ ਹੈ ਅਤੇ ਖੰਨਾ ਅਤੇ ਮੋਂਗਾ ਇਸ ਦੇ ਕਾਰਜਕਾਰੀ ਨਿਰਮਾਤਾ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਖੰਨਾ ਅਤੇ ਮੋਂਗਾ ਨੇ ਇਸ ਸਾਲ ਲਘੂ ਦਸਤਾਵੇਜ਼ੀ ਫਿਲਮ ‘ਦ ਐਲੀਫੈਂਟ ਵ੍ਹਿਸਪਰਸ’ ਲਈ ਆਸਕਰ ਐਵਾਰਡ ਜਿੱਤਿਆ ਸੀ। ਅਮਰੀਕੀ ਮੂਲ ਦੇ ਦਸਤਾਰਧਾਰੀ ਸਿੱਖ ਵਿਸ਼ਵਜੀਤ ਦੀ ਸੱਚੀ ਕਹਾਣੀ ’ਤੇ ਆਧਾਰਿਤ ਇਹ ਫਿਲਮ 10 ਮਿੰਟ ਤੋਂ ਵੀ ਘੱਟ ਸਮੇਂ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਰੀਕੀ ਸਲਾਹਕਾਰ ਨੇ ਭਾਰਤੀ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮੁੱਦਾ
NEXT STORY