helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 21, 2025
ਯੁੱਧ ਨਸ਼ਿਆਂ ਵਿਰੁੱਧ: ਭਾਰਗਵ ਕੈਂਪ ’ਚ ਨਸ਼ਾ ਤਸਕਰਾਂ...
ਕਰਨਲ ਪੁਸ਼ਪਿੰਦਰ ਬਾਠ ਕੁੱਟਮਾਰ ਮਾਮਲੇ 'ਚ SIT ਦਾ...
‘ਨਿੱਜੀ ਅੰਗ ਨੂੰ ਫੜਨਾ ਜਬਰ-ਜ਼ਨਾਹ ਨਹੀਂ’, ਹਾਈ...
ਹੁਣ IPL 'ਚ ਲੱਗੇਗਾ 5 ਮੈਚਾਂ ਦਾ ਬੈਨ, ਖਿਡਾਰੀਆਂ...
ਪੰਜਾਬ
ਮਨੋਰੰਜਨ
Photos
Videos
ਕਾਬੁਲ- ਪਾਕਿਸਤਾਨ ਨੇ ਮੰਗਲਵਾਰ ਰਾਤ ਅਫਗਾਨਿਸਤਾਨ ਦੇ ਕੁਨਾਰ ਸੂਬੇ ਦੇ ਸ਼ੈਲਟਨ ਜ਼ਿਲੇ ਵਿਚ ਲਗਾਤਾਰ 50 ਰਾਕੇਟ ਦਾਗੇ। ਇਸ ਘਟਨਾ ਕਾਰਣ ਸਥਾਨਕ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ। ਸੂਬਾਈ ਗਵਰਨਰ ਮੁਹੰਮਦ ਇਕਬਾਲ ਸਈਦ ਦੇ ਹਵਾਲੇ ਨਾਲ ਅਫਗਾਨਿਸਤਾਨ ਦੀ ਟੋਲੋ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਘਟਨਾ ਪਿੱਛੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਇਕ-ਦੂਜੇ 'ਤੇ ਦੋਸ਼ ਲਾ ਰਹੇ ਹਨ ਕਿ ਸਰਹੱਦ 'ਤੇ ਅੱਤਵਾਦੀਆਂ ਦੇ ਇਕ ਗਰੁੱਪ 'ਤੇ ਇਹ ਰਾਕੇਟ ਦਾਗੇ ਗਏ ਸਨ।
ਇਹ ਵੀ ਪੜ੍ਹੋ -ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਕੰਧਾਰ ਦੇ ਸਪਿਨ ਬੋਲਡਕ ਜ਼ਿਲੇ ਦੇ ਆਬਾਦੀ ਵਾਲੇ ਇਲਾਕੇ 'ਤੇ ਕੀਤੇ ਗਏ ਰਾਕੇਟ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ ਨੂੰ ਹੋਏ ਵੱਖ-ਵੱਖ ਬੰਬ ਧਮਾਕਿਆਂ 'ਚ 2 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਅਮਰੀਕਾ-ਮੈਕਸੀਕੋ ਦੇ ਬਾਰਡਰ 'ਤੇ ਲਾਇਆ ਗਿਆ ਗੁਲਾਬੀ Seesaw
ਅਧਿਕਾਰੀਆਂ ਨੇ ਦੱਸਿਆ ਕਿ ਬੰਬਾਂ ਨੂੰ ਕਾਰਾਂ 'ਚ ਫਿੱਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ 'ਚ ਇਕ ਇਸਲਾਮੀ ਅਤੇ ਲਾਭਕਾਰੀ ਸੰਗਠਨ ਦਾ ਮੁਖੀ ਇਕ ਮੌਲਵੀ ਵੀ ਸ਼ਾਮਲ ਸੀ। ਅਫਗਾਨੀ ਰਾਸ਼ਟਰਪਤੀ ਅਸ਼ਰਫ ਘਾਨੀ ਨੇ ਮੌਲਵੀ ਦੀ ਮੌਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਅਫਗਾਨਿਸਤਾਨ ਦੇ ਸੁਨਹਿਰੇ ਭਵਿੱਖ ਅਤੇ ਸਨਮਾਨ ਲਈ ਸਦਮਾ ਹੈ। ਹਮਲੇ 'ਚ ਪੰਜ ਹੋਰ ਲੋਕ ਜ਼ਖਮੀ ਹੋ ਗਏ ਅਤੇ ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਾਬੁਲ ਪੁਲਸ ਮੁਖੀ ਦੇ ਬੁਲਾਰੇ ਫਰਦੌਸ ਫਰਮਾਰਜ ਨੇ ਕਿਹਾ ਕਿ ਪਹਿਲਾਂ ਬੰਬ ਮੱਧ ਕਾਬੁਲ 'ਚ ਇਕ ਫੌਜੀ ਵਾਹਨ 'ਤੇ ਲੱਗਿਆ ਸੀ ਅਤੇ ਇਸ ਧਮਾਕੇ 'ਚ 2 ਫੌਜੀਆਂ ਦੀ ਮੌਤ ਹੋ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ
Stories You May Like
ਵਿਧਾਨ ਸਭਾ 'ਚ ਬੋਲੇ ਗਵਰਨਰ ਕਟਾਰੀਆ, ਪੰਜਾਬ 'ਚ ਬਣਨਗੇ 3 ਨਵੇਂ ਮੈਡੀਕਲ ਕਾਲਜ
ਮਹਿਲਾ ਸਹਿਕਰਮੀ ਨੂੰ ਦੇਖ ਕੇ ਗਾਣਾ ਗਾਉਣਾ ਜਾਂ ਟਿੱਪਣੀ ਕਰਨਾ ਜਿਨਸੀ ਸ਼ੋਸ਼ਣ ਨਹੀਂ...
ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਡਾਕਖਾਨਾ, ਥੱਪੜੋ-ਥੱਪੜੀ ਹੋਏ ਮੁਲਾਜ਼ਮ ਤੇ...
26 ਮਾਰਚ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
Trump ਦੀ ਅਪੀਲ, ਸੰਘੀ ਅਦਾਲਤ ਦੇ ਜੱਜਾਂ ਦੀਆਂ ਸ਼ਕਤੀਆਂ ਹੋਣ ਸੀਮਤ
ਸਰਹੱਦਾਂ ਪਾਰ ਕਰਨ ਦੀ ਕੋਸ਼ਿਸ਼ 'ਚ ਲਗਭਗ 9,000 ਪ੍ਰਵਾਸੀਆਂ ਨੇ ਗੁਆਈ ਜਾਨ
ਪਾਕਿਸਤਾਨ ਨੇ 8 ਲੱਖ ਤੋਂ ਵੱਧ ਅਫਗਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ
ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ, 8 ਹਜ਼ਾਰ ਮੀਟਰ ਉੱਚਾ ਉੱਠਿਆ ਸੁਆਹ ਦਾ ਗੁਬਾਰ...
ਕੈਨੇਡਾ ਬਾਰਡਰ 'ਤੇ 108 ਕਿਲੋ ਕੋਕੀਨ ਜ਼ਬਤ, ਅਰਸ਼ਦੀਪ ਸਿੰਘ ਗ੍ਰਿਫ਼ਤਾਰ
ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਮੰਤਰੀ ਹਰਪਾਲ ਚੀਮਾ ਦਾ ਵੱਡਾ...
'ਅਸੀਂ ਕੂੜੇਦਾਨ ਨਹੀਂ ਹਾਂ' : ਜੱਜ ਵਰਮਾ ਦੇ ਟਰਾਂਸਫਰ 'ਤੇ ਬਾਰ ਐਸੋਸੀਏਸ਼ਨ
ਇੰਡੋਨੇਸ਼ੀਆ 'ਚ ਤਿੰਨ ਭਾਰਤੀ ਨਾਗਰਿਕਾਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਹੋਏ ਵੱਡੇ ਐਲਾਨ, 531 ਕਰੋੜ...
ਇਜ਼ਰਾਈਲੀ ਹਮਲਿਆਂ 'ਚ ਮਾਰੇ ਗਏ 200 ਤੋਂ ਵੱਧ ਬੱਚੇ
'ਗੈਰੋਂ ਕੇ ਬਿਸਤਰ ਪੇ...',ਚਾਹਲ ਨਾਲ ਤਲਾਕ ਮਗਰੋਂ ਧਨਸ਼੍ਰੀ ਦਾ ਗਾਣਾ ਰਿਲੀਜ਼, ਲੋਕ...
ਮਸ਼ਹੂਰ ਅਦਾਕਾਰਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ, ਕਿਸੇ ਵੀ ਸਮੇਂ ਹੋ ਸਕਦੀ ਹੈ...
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਸ ਅਫ਼ਸਰ 'ਤੇ ਡਿੱਗੀ ਗਾਜ
Subscribe Now!