Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 30, 2025

    11:17:04 AM

  • a group of sikh devotees will go to pakistan

    ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ...

  • second phase of mukhyamantri tirth yatra scheme begins in punjab

    ਪੰਜਾਬ 'ਚ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ...

  • murder in ludhiana

    ਲੁਧਿਆਣਾ 'ਚ ਬੇਰਹਿਮੀ ਨਾਲ ਕਤਲ! ਬੋਰੀ 'ਚ ਪਾ ਕੇ...

  • demand for government holiday on october 31 in batala

    ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • 11 ਸਾਲਾ ਬੱਚੇ ਦਾ ਕਮਾਲ, IQ 'ਚ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਛੱਡਿਆ ਪਿੱਛੇ

INTERNATIONAL News Punjabi(ਵਿਦੇਸ਼)

11 ਸਾਲਾ ਬੱਚੇ ਦਾ ਕਮਾਲ, IQ 'ਚ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਛੱਡਿਆ ਪਿੱਛੇ

  • Edited By Vandana,
  • Updated: 24 Jul, 2023 03:42 PM
England
boy 11 gets highest possible iq test score beating einstein and stephen
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਕਿਸੇ ਵੀ ਵਿਅਕਤੀ ਦੇ ਦਿਮਾਗ਼ ਦਾ ਲੈਵਲ ਜਾਨਣ ਲਈ ਉਸ ਦਾ ਆਈਕਿਊ (Intelligence quotient) ਟੈਸਟ ਲਿਆ ਜਾਂਦਾ ਹੈ। ਇਹ ਮਨੋਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਇੱਕ ਅਜਿਹਾ ਟੈਸਟ ਹੈ, ਜੋ ਵਿਅਕਤੀ ਦੇ ਦਿਮਾਗ ਦੀ ਜਾਂਚ ਕਰਦਾ ਹੈ ਅਤੇ ਦੱਸਦਾ ਹੈ ਕਿ ਵਿਅਕਤੀ ਅਸਲ ਵਿੱਚ ਕਿੰਨਾ ਪ੍ਰਤਿਭਾਵਾਨ ਹੈ। ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਵਰਗੇ ਵਿਗਿਆਨੀਆਂ ਦਾ ਆਈਕਿਊ ਪੱਧਰ ਬਹੁਤ ਉੱਚਾ ਮੰਨਿਆ ਜਾਂਦਾ ਹੈ। ਮੌਜੂਦਾ ਸਮੇਂ ਕੁਝ ਬੱਚੇ ਅਜਿਹੇ ਵੀ ਹਨ, ਜਿਹਨਾਂ ਨੇ ਇਹਨਾਂ ਵਿਗਿਆਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

PunjabKesari

ਮਿਰਰ ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ 11 ਸਾਲ ਦੇ ਇਕ ਬੱਚੇ ਨੇ ਇਹ ਕਾਰਨਾਮਾ ਕੀਤਾ ਹੈ ਅਤੇ ਉਸ ਦਾ ਨਾਂ ਐਡਰੀਅਨ ਲੀ ਹੈ। ਇਸ ਵੰਡਰਕਿਡ ਨੇ ਦੁਨੀਆ ਦੇ 2 ਫੀਸਦੀ ਸਭ ਤੋਂ ਬੁੱਧੀਮਾਨ ਲੋਕਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ। ਲੰਡਨ ਦੇ ਬਰਨੇਟ ਵਿਚ ਰਹਿਣ ਵਾਲਾ ਇਹ ਬੱਚਾ ਮੂਲ ਰੂਪ ਵਿਚ ਹਾਂਗਕਾਂਗ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਛੋਟੀ ਉਮਰ ਤੋਂ ਹੀ ਕੁਝ ਵੱਖਰਾ ਦਿਖਾਈ ਦਿੰਦਾ ਸੀ। ਮਾਂ ਰੇਚਲ ਨੇ ਦੱਸਿਆ ਕਿ ਐਡਰੀਅਨ ਨੇ ਪ੍ਰਾਇਮਰੀ ਸਕੂਲ ਵਿੱਚ ਕਈ ਅਕਾਦਮਿਕ ਅਵਾਰਡ ਪ੍ਰਾਪਤ ਕੀਤੇ। ਐਡਰੀਅਨ ਸਤੰਬਰ ਵਿੱਚ ਬਾਰਨੇਟ ਵਿੱਚ ਕਵੀਨ ਐਲਿਜ਼ਾਬੈਥ ਦੇ ਸਕੂਲ ਵਿੱਚ ਦਾਖਲਾ ਲੈਣ ਲਈ ਤਿਆਰ ਹੈ।

11 ਸਾਲ ਦਾ ਬੱਚਾ ਅਤੇ IQ 162

PunjabKesari

ਐਡਰੀਅਨ ਲੀ ਨੇ ਮੇਨਸਾ ਸੋਸਾਇਟੀ ਦੁਆਰਾ ਆਯੋਜਿਤ ਆਈਕਿਊ ਟੈਸਟ ਵਿੱਚ 162 ਦਾ ਸਕੋਰ ਹਾਸਲ ਕੀਤਾ ਹੈ। ਇਹ ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਵਰਗੇ ਵਿਗਿਆਨੀਆਂ ਦੇ ਸਕੋਰ ਤੋਂ 2 ਨੰਬਰ ਜ਼ਿਆਦਾ ਹੈ। ਹੁਣ ਬੱਚਾ ਮੇਨਸਾ ਸੋਸਾਇਟੀ ਦਾ ਮੈਂਬਰ ਬਣ ਗਿਆ ਹੈ, ਜੋ ਦੁਨੀਆ ਦੇ ਸਭ ਤੋਂ ਬੁੱਧੀਮਾਨ ਲੋਕਾਂ ਦਾ ਕਲੱਬ ਹੈ। ਐਡਰੀਅਨ ਦੀ ਮਾਂ ਰੇਚਲ ਦਾ ਕਹਿਣਾ ਹੈ ਕਿ ਐਡਰੀਅਨ 2 ਸਾਲ ਦੀ ਉਮਰ ਤੋਂ ਹੀ ਵੱਡੇ ਸਪੈਲਿੰਗ ਪੜ੍ਹਦਾ ਸੀ। ਉਸ ਨੂੰ ਪੜ੍ਹਨ ਵਿਚ ਬਹੁਤ ਦਿਲਚਸਪੀ ਹੈ। 8 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਨਾਵਲ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਾਂ '‘Monster Quest’ ਰੱਖਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਨਸ਼ੇ 'ਚ ਟੱਲੀ ਨਿਊਜ਼ੀਲੈਂਡ ਦੀ ਨਿਆਂ ਮੰਤਰੀ ਨੇ ਕਰ ਦਿੱਤਾ ਕਾਰਾ, ਦੇਣਾ ਪਿਆ ਅਸਤੀਫ਼ਾ 

ਬਹੁਤ ਘੱਟ ਹੁੰਦੇ ਹਨ ਅਜਿਹੇ ਪ੍ਰਤਿਭਾਸ਼ਾਲੀ 

ਐਡਰੀਅਨ ਸ਼ਤਰੰਜ, ਸਕੁਐਸ਼, ਤਲਵਾਰਬਾਜ਼ੀ, ਸਕੀਇੰਗ, ਟੇਬਲ ਟੈਨਿਸ ਅਤੇ ਤਾਈਕਵਾਂਡੋ ਵਰਗੀਆਂ ਖੇਡਾਂ ਦਾ ਸ਼ੌਕੀਨ ਹੈ। ਹਾਲਾਂਕਿ ਐਡਰੀਅਨ ਨੂੰ ਖੁਦ ਨੂੰ ਲੱਗ ਰਿਹਾ ਸੀ ਕਿ ਉਹ 148 ਤੱਕ ਸਕੋਰ ਬਣਾ ਲਵੇਗਾ ਪਰ ਉਸ ਨੂੰ ਉਮੀਦ ਨਹੀਂ ਸੀ ਕਿ ਉਹ 162 ਤੱਕ ਪਹੁੰਚ ਜਾਵੇਗਾ। ਵੱਡਾ ਹੋ ਕੇ ਐਡਰੀਅਨ ਇੱਕ ਕਾਰਡੀਓਲੋਜਿਸਟ ਬਣਨਾ ਚਾਹੁੰਦਾ ਹੈ। ਉਸ ਦੇ ਮਾਤਾ-ਪਿਤਾ ਨੂੰ ਉਸ 'ਤੇ ਬਹੁਤ ਮਾਣ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਸਮਾਜ ਦਾ ਭਲਾ ਕਰੇ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ 11 ਸਾਲ ਦੇ ਬ੍ਰਿਟਿਸ਼ ਮੁੰਡੇ ਯੂਸਫ ਸ਼ਾਹ ਦਾ ਆਈਕਿਊ ਐਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਨਾਲੋਂ ਉੱਚਾ ਦਰਜ ਕੀਤਾ ਗਿਆ ਸੀ। ਮੇਨਸਾ ਦੇ ਇੱਕ ਟੈਸਟ ਵਿੱਚ ਇਸ ਪ੍ਰਤਿਭਾਸ਼ਾਲੀ ਮੁੰਡੇ  ਨੇ 162 ਅੰਕ ਪ੍ਰਾਪਤ ਕੀਤੇ ਜੋ ਕਿ ਆਈਨਸਟਾਈਨ ਅਤੇ ਹਾਕਿੰਗ ਦੇ ਆਈਕਿਊ ਤੋਂ ਵੱਧ ਸੀ ਜੋ ਕਿ ਲਗਭਗ 160 ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

  • Adrian Lee
  • IQ Level
  • London
  • ਐਡਰੀਅਨ ਲੀ
  • ਆਈਕਿਊ ਲੈਵਲ
  • ਲੰਡਨ

ਇਟਲੀ ਪਹੁੰਚੇ ਸਵਾਮੀ ਸੱਚਿਦਾਨੰਦ ਜੀ ਨੇ ਗੁਰੂ ਦੀ ਮਹੱਤਤਾ ਬਾਰੇ ਪਾਇਆ ਚਾਨਣਾ

NEXT STORY

Stories You May Like

  • rupiah is doing wonders in currency market  rise of 113 paise in 2 days
    ਰੁਪਿਆ ਕਰੰਸੀ ਮਾਰਕੀਟ ’ਚ ਕਰ ਰਿਹਾ ਕਮਾਲ, 2 ਦਿਨਾਂ ’ਚ ਆਇਆ 113 ਪੈਸਿਆਂ ਦਾ ਉਛਾਲ
  • strict action expels 11 rebel leaders
    CM ਦੀ ਬਾਗੀ ਆਗੂਆਂ 'ਤੇ ਵੱਡੀ ਕਾਰਵਾਈ! ਸਾਬਕਾ ਮੰਤਰੀ ਸਣੇ 11 ਲੀਡਰਾਂ ਨੂੰ ਪਾਰਟੀ 'ਚੋਂ ਕੱਢਿਆ
  • ronaldo creates history in fifa qualifiers  leaves messi behind
    ਫੀਫਾ ਕੁਆਲੀਫਾਇਰ 'ਚ ਰੋਨਾਲਡੋ ਨੇ ਰਚਿਆ ਇਤਿਹਾਸ, ਮੇਸੀ ਨੂੰ ਛੱਡਿਆ ਪਿੱਛੇ
  • kohli creates history in sydney odi  leaves sangakkara behind
    ਕੋਹਲੀ ਨੇ ਸਿਡਨੀ ਵਨਡੇ 'ਚ ਰਚਿਆ ਇਤਿਹਾਸ, ਸੰਗਾਕਾਰਾ ਨੂੰ ਛੱਡਿਆ ਪਿੱਛੇ
  • 11 terrorist killed in separate incidents in balochistan
    ਬਲੋਚਿਸਤਾਨ 'ਚ ਵੱਖ-ਵੱਖ ਘਟਨਾਵਾਂ 'ਚ ਮਾਰੇ ਗਏ 3 ਸੁਰੱਖਿਆ ਕਰਮਚਾਰੀ ਤੇ 11 ਅੱਤਵਾਦੀ
  • massive fire breaks out in three story house
    ਤਿੰਨ ਮੰਜ਼ਿਲਾ ਘਰ 'ਚ ਭਿਆਨਕ ਅੱਗ ਲੱਗੀ, 11 ਸਾਲਾ ਲੜਕੇ ਦੀ ਦਮ ਘੁੱਟਣ ਨਾਲ ਮੌਤ, 5 ਗੰਭੀਰ ਜ਼ਖਮੀ
  • 11 fours and sixes strike rate of more than 200 the player created havoc
    11 ਚੌਕੇ-ਛੱਕੇ, 200 ਤੋਂ ਜ਼ਿਆਦਾ ਦਾ ਸਟ੍ਰਾਇਕ ਰੇਟ, ਖਿਡਾਰੀ ਨੇ ਮਚਾਇਆ ਕਹਿਰ
  • food safety team collected 11 samples from different areas for testing
    ਫੂਡ ਸੇਫਟੀ ਟੀਮ ਨੇ ਵੱਖ-ਵੱਖ ਇਲਾਕਿਆਂ ’ਚੋਂ ਜਾਂਚ ਲਈ ਭਰੇ 11 ਸੈਂਪਲ
  • second phase of mukhyamantri tirth yatra scheme begins in punjab
    ਪੰਜਾਬ 'ਚ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ ਦੂਜੇ ਪੜ੍ਹਾਅ ਦੀ ਸ਼ੁਰੂਆਤ,...
  • glass of a car parked outside a house broken
    ਟਾਂਡਾ ਰੋਡ ‘ਤੇ ਗੁੰਡਾਗਰਦੀ: ਘਰ ਦੇ ਬਾਹਰ ਖੜੀ ਕਾਰ ਦੇ ਤੋੜੇ ਸ਼ੀਸ਼ੇ, ਆਰੋਪੀ ਫਰਾਰ
  • band show displayed at  town in memory of martyred police personnel
    ਸ਼ਹੀਦ ਪੁਲਸ ਕਰਮਚਾਰੀਆਂ ਦੀ ਯਾਦ 'ਚ ਮਾਡਲ ਟਾਊਨ ਵਿਖੇ ਡਿਸਪਲੇਅ ਕੀਤਾ ਗਿਆ ਬੈਂਡ...
  • school holidays
    1 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਸਕੂਲ-ਕਾਲਜ ਰਹਿਣਗੇ ਬੰਦ
  • punjab weather department made big prediction
    ਪੰਜਾਬ ਦੇ Weather ਦੀ ਪੜ੍ਹੋ ਤਾਜ਼ਾ ਅਪਡੇਟ! ਮੌਸਮ ਵਿਭਾਗ ਨੇ ਕੀਤੀ 2 ਨਵੰਬਰ ਤੱਕ...
  • arvind kejriwal s big announcement in ludhiana
    ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ! ਪੰਜਾਬ 'ਚ ਬਦਲੇਗਾ ਪੂਰਾ...
  • punjab half holiday holiday in schools
    ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ...
  • jalandhar  s heart attack paratha seller makes a big announcement
    ਜਲੰਧਰ ਦੇ ਹਾਰਟ ਅਟੈਕ ਪਰਾਂਠੇ ਵਾਲੇ ਨੇ ਕਰ ਦਿੱਤਾ ਵੱਡਾ ਐਲਾਨ, ਭਲਕੇ ਪੁਲਸ...
Trending
Ek Nazar
cruel father daughter

ਹੈਵਾਨ ਬਣਿਆ ਪਿਓ! ਘਰ 'ਚ ਇਕੱਲੀ ਧੀ ਨਾਲ ਪਾਰ ਕਰ ਗਿਆ ਹੱਦਾਂ

amritsar police achieves major success

ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ, ਸਵਿਫਟ ਕਾਰ ਸਵਾਰ ਨੂੰ ਲੁੱਟਣ ਵਾਲੇ ਚਾਰ...

boiling oil fall grandson burnt

ਬਾਗੇਸ਼ਵਰ ਧਾਮ ਨੇੜੇ ਦਰਦਨਾਕ ਹਾਦਸਾ! ਪਸ਼ੂਆਂ ਕਾਰਨ ਉਬਲਦੇ ਤੇਲ 'ਚ ਡਿੱਗਾ ਪੋਤਾ,...

boy crosses boundaries of shamelessness with girl in hotel

ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...

gurdaspur dc and ssp  fire that broke out in the crop residue pile

ਗੁਰਦਾਸਪੁਰ DC ਤੇ SSP ਨੇ ਪਿੰਡਾਂ 'ਚ ਪਹੁੰਚ ਫਸਲ ਦੀ ਰਹਿੰਦ ਖੂੰਹਦ ਨੂੰ ਲੱਗੀ...

uttar pradesh  hospital cleaner rapes female patient

ਹਸਪਤਾਲ ਦੇ ਸਫ਼ਾਈ ਕਰਮਚਾਰੀ ਦੀ ਗੰਦੀ ਕਰਤੂਤ! ਇਲਾਜ ਕਰਾਉਣ ਆਈ ਮਹਿਲਾ ਨਾਲ ਪਖਾਨੇ...

a young woman was raped in patna on the pretext of a job

ਨੌਕਰੀ ਦਾ ਝਾਂਸਾ ਦੇ ਕੇ ਕੁੜੀ ਦੀ ਰੋਲੀ ਪੱਤ, ਪਹਿਲਾਂ ਬਹਾਨੇ ਨਾਲ ਬੁਲਾਇਆ ਕਮਰੇ...

alica schmidt worlds sexiest athlete bikini summer dress holiday photos

ਇਸ ਖਿਡਾਰਣ ਦੇ ਨਾਂ ਹੈ 'Worlds Hotest' ਐਥਲੀਟ ਦਾ ਖਿਤਾਬ, ਹਾਲੀਵੁੱਡ...

hoshiarpur s famous dabi bazaar for over 100 years know its special features

ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ...

punjab  s central jail

ਚਰਚਾ 'ਚ ਪੰਜਾਬ ਦੀ ਹਾਈ ਸਕਿਓਰਟੀ ਕੇਂਦਰੀ ਜੇਲ੍ਹ, 19 ਮੋਬਾਈਲ, 5 ਸਿਮ ਸਮੇਤ ਤੇ...

woman falls while boarding train

ਰੇਲਗੱਡੀ ’ਚ ਚੜ੍ਹਦਿਆਂ ਅਚਾਨਕ ਡਿੱਗੀ ਔਰਤ, ਵੱਢੀਆਂ ਗਈਆਂ ਦੋਵੇਂ ਲੱਤਾਂ

bhai dooj  brother  tilak  shubh muhurat

Bhai Dooj 2025 : ‘ਭਾਈ ਦੂਜ’ ’ਤੇ ਕੋਲ ਨਹੀਂ ਹਨ ਭਰਾ ਤਾਂ ਵੀ ਕਰ ਸਕਦੇ ਹੋ...

husband commits suicide by jumping in front of the train

'Hello! ਸਾਰੇ ਸੁਣੋ, ਮੇਰੀ ਪਤਨੀ...', ਵਿਆਹ ਤੋਂ ਪੰਜ ਮਹੀਨੇ ਬਾਅਦ ਪਤੀ ਨੇ ਬਣਾਈ...

samman plan gives 30gb data free sim and calls offer

730GB ਡਾਟਾ ਤੇ ਰੋਜ਼ਾਨਾ 5 ਰੁਪਏ ਤੋਂ ਵੀ ਘੱਟ ਖਰਚ! 365 ਦਿਨਾਂ ਦਾ ਪੈਸਾ ਵਸੂਲ...

realme smartphone is selling like hot cakes

5000 mAh ਬੈਟਰੀ, 108MP ਦਾ ਕੈਮਰਾ ਤੇ ਕੀਮਤ ਸਿਰਫ...! ਧੜਾ-ਧੜ ਵਿਕ ਰਿਹਾ...

famous actress engulfed in fire

ਦੀਵਾਲੀ ਵਾਲੇ ਦਿਨ ਵੱਡੀ ਘਟਨਾ ! ਮਸ਼ਹੂਰ ਅਦਾਕਾਰਾ ਨੂੰ ਅੱਗ ਨੇ ਪਾਇਆ ਘੇਰਾ, ਪਿਤਾ...

wearing these 3 gemstones on diwali is extremely inauspicious

ਦੀਵਾਲੀ 'ਤੇ ਇਹ 3 ਰਤਨ ਪਾਉਣੇ ਬੇਹੱਦ ਅਸ਼ੁੱਭ! ਹੋ ਸਕਦੈ Money Loss

famous actress got pregnant after one night stand

'One Night Stand' ਤੋਂ ਬਾਅਦ ਗਰਭਵਤੀ ਹੋਈ ਮਸ਼ਹੂਰ ਅਦਾਕਾਰਾ! ਕਰਵਾਇਆ ਗਰਭਪਾਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • nigerian nobel prize winning author wole soyinka us visa revoked
      ਨਾਈਜੀਰੀਆ ਦੇ ਨੋਬਲ ਜੇਤੂ ਲੇਖਕ ਵੋਲੇ ਸੋਇੰਕਾ ਦਾ US ਵੀਜ਼ਾ ਰੱਦ
    • trump and jinping will meet today after 6 years
      6 ਸਾਲ ਬਾਅਦ ਅੱਜ ਹੋਵੇਗੀ ਟਰੰਪ ਤੇ ਜਿਨਪਿੰਗ ਦੀ ਮੁਲਾਕਾਤ, ਕੀ ਟ੍ਰੇਡ ਵਾਰ ਖ਼ਤਮ...
    • iran restarts nuclear project
      ਈਰਾਨ ਨੇ ਫਿਰ ਸ਼ੁਰੂ ਕੀਤਾ ਪ੍ਰਮਾਣੂ ਪ੍ਰੋਜੈਕਟ, ਲੁਕਾਇਆ 10 ਬੰਬਾਂ ਜਿੰਨਾ...
    • the land of india  s neighboring country shaken by earthquake tremors
      ਭੂਚਾਲ ਦੇ ਝਟਕਿਆਂ ਨਾਲ ਹਿੱਲੀ ਭਾਰਤ ਦੇ ਗੁਆਂਢੀ ਦੇਸ਼ ਦੀ ਧਰਤੀ, ਰਿਕਟਰ ਪੈਮਾਨੇ...
    • federal reserve cuts interest rate
      ਮਹਿੰਗਾਈ ਦੇ ਬਾਵਜੂਦ ਫੈਡਰਲ ਰਿਜ਼ਰਵ ਦਾ ਵੱਡਾ ਐਲਾਨ, ਵਿਆਜ ਦਰਾਂ 'ਚ ਕੀਤੀ ਕਟੌਤੀ
    • flood alert issued as storm moves toward
      ਆ ਗਿਆ 300 KM ਦੀ ਰਫਤਾਰ ਵਾਲਾ ਸਦੀ ਦਾ ਸਭ ਤੋਂ ਤਾਕਤਵਰ ਤੁਫਾਨ, ਪੂਰੇ ਦੇਸ਼ ਵਿੱਚ...
    • taliban back into the caves    pakistani defense minister threatens afghanistan
      'ਤਾਲਿਬਾਨ ਨੂੰ ਮੁੜ ਗੁਫਾਵਾਂ 'ਚ ਧੱਕਾਂਗੇ ਵਾਪਸ', ਪਾਕਿਸਤਾਨੀ ਰੱਖਿਆ ਮੰਤਰੀ...
    • top 10 news today
      ਸਾਬਕਾ DIG ਭੁੱਲਰ 'ਤੇ ਇਕ ਹੋਰ ਮਾਮਲਾ ਦਰਜ ਤੇ CM ਮਾਨ ਨੇ RTO ਦਫ਼ਤਰ ਨੂੰ ਲਗਾ...
    • air travelers this airline is offering tickets for foreign travel for rs 11
      11 ਰੁਪਏ 'ਚ ਕਰੋ ਵਿਦੇਸ਼ ਦੀ ਯਾਤਰਾ, ਆਫ਼ਰ ਲਈ ਬਚੇ ਸਿਰਫ਼ ਦੋ ਦਿਨ, ਇਹ Airline...
    • trump jr  mocks   no kings   protests  praises father  s stance in saudi arabia
      ਟਰੰਪ ਜੂਨੀਅਰ ਨੇ 'ਨੋ ਕਿੰਗਜ਼' ਵਿਰੋਧ ਪ੍ਰਦਰਸ਼ਨਾਂ ਦਾ ਉਡਾਇਆ ਮਜ਼ਾਕ, ਸਾਊਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +