ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਕੈਨੇਡਾ ਦੀ ਟੋਰਾਂਟੋ ਪੁਲਸ ਨੇ ਬੀਤੇ ਦਿਨ ਪ੍ਰਾਜੈਕਟ 'Tundra' ਤਹਿਤ ਤਿੰਨ ਲੋਕਾਂ ਨੂੰ 4 ਮਿਲੀਅਨ ਡਾਲਰ ਦੀ ਡਰੱਗ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ 11 ਮਹੀਨੇ ਚੱਲੀ ਜਾਂਚ ਤੋਂ ਬਾਅਦ ਇਹ ਗ੍ਰਿਫ਼ਤਾਰੀਆ ਹੋਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਸੜਕ ਹਾਦਸੇ ਮਾਮਲੇ 'ਚ ਕਮਲਜੀਤ ਸਿੰਘ ਖ਼ਿਲਾਫ਼ ਵਾਰੰਟ ਜਾਰੀ
ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ 33 ਸਾਲਾਂ ਸ਼ਾਨ ਤਾਰੀਨ, 31 ਸਾਲਾਂ ਰਿਜ਼ਵਾਨ ਗਾਰਦਾ ਅਤੇ 27 ਸਾਲਾ ਕਿਸਟੀਲੋ ਐਮਪਾਰੋ ਹਨ। ਇੰਨਾਂ ਕੋਲੋਂ 80 ਕਿਲੋ ਕੋਕੀਨ, 2 ਕਿਲੋ ਫੈਨਾਟਾਇਲ, 500 ਗ੍ਰਾਮ ਹੈਰੋਇਨ ਅਤੇ 93000 ਹਜ਼ਾਰ ਡਾਲਰ ਦੀ ਨਗਦੀ ਵੀ ਬਰਾਮਦ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਦੇ ਤਾਮਿਲ ਵਿਧਾਇਕਾਂ ਨੇ PM ਮੋਦੀ ਨੂੰ ਲਿਖਿਆ ਪੱਤਰ, 13ਵੀਂ ਸੋਧ ਲਾਗੂ ਕਰਨ ਦੀ ਕੀਤੀ ਮੰਗ
ਅਮਰੀਕਾ ਦੇ ਹਿਊਸਟਨ 'ਚ ਮਿਲੀਆਂ ਤਿੰਨ ਨਾਬਾਲਗਾਂ ਦੀਆਂ ਲਾਸ਼ਾਂ
NEXT STORY