ਸਲੋਹ (ਸਰਬਜੀਤ ਸਿੰਘ ਬਨੂੜ) : ਇੰਗਲੈਂਡ 'ਚ ਬੰਦੀ-ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।

ਇਸ ਮੌਕੇ ਵੱਖ-ਵੱਖ ਸ਼ਹਿਰਾਂ 'ਚ ਗੁਰਦੁਆਰਿਆਂ ਤੇ ਮੰਦਰਾਂ 'ਚ ਦੀਪਮਾਲਾ ਕੀਤੀ ਗਈ।

ਲੋਕਾਂ ਵੱਲੋਂ ਆਤਿਸ਼ਬਾਜੀ ਕਰ ਕੇ ਤਿਉਹਾਰ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ 'ਚ ਧਾਰਮਿਕ ਸਮਾਗਮ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਧੂਮਧਾਮ ਨਾਲ ਮਨਾਈ ਗਈ ਦੀਵਾਲੀ, ਬਾਈਡੇਨ ਨੇ ਵੱਡੇ ਜਸ਼ਨ ਦਾ ਕੀਤਾ ਆਯੋਜਨ
ਇਸ ਮੌਕੇ ਸੰਗਤਾਂ ਵੱਲੋਂ ਦੀਪ ਜਗਾ ਕੇ ਸਮੁੱਚੀ ਦੁਨੀਆ ਦੇ ਭਲੇ ਦੀ ਅਰਦਾਸ ਕੀਤੀ ਗਈ।
ਤਣਾਅ ਦਰਮਿਆਨ ਜਰਮਨੀ ਦੇ ਰਾਸ਼ਟਰਪਤੀ ਪਹੁੰਚੇ ਯੂਕ੍ਰੇਨ
NEXT STORY