ਵੈੱਬ ਡੈਸਕ : ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੂੰ ਪੁਲਸ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ।
ਏਐੱਫਪੀ ਨੇ ਇੱਕ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਵਿਕਰਮਸਿੰਘੇ ਸ਼ੁੱਕਰਵਾਰ ਨੂੰ ਆਪਣੀ 2023 ਦੀ ਲੰਡਨ ਫੇਰੀ ਨਾਲ ਸਬੰਧਤ ਪੁੱਛਗਿੱਛ ਲਈ ਵਿੱਤੀ ਅਪਰਾਧ ਜਾਂਚ ਵਿਭਾਗ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਨਿਲ 2023 'ਚ ਆਪਣੀ ਪਤਨੀ ਪ੍ਰੋਫੈਸਰ ਮੈਤਰੀ ਵਿਕਰਮਸਿੰਘੇ ਦੇ ਕਨਵੋਕੇਸ਼ਨ 'ਚ ਸ਼ਾਮਲ ਹੋਣ ਲਈ ਲੰਡਨ ਗਏ ਸਨ ਜਦੋਂ ਉਹ ਰਾਸ਼ਟਰਪਤੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੇਖੌਫ ਨਸ਼ੇ ਦੇ ਸੌਦਾਗਰ! ਕਾਰ ਬੰਬ ਧਮਾਕੇ ਤੇ ਹੈਲੀਕਾਪਟਰ ਹਮਲੇ 'ਚ 12 ਪੁਲਸ ਮੁਲਾਜ਼ਮਾਂ ਸਣੇ 17 ਹਲਾਕ
NEXT STORY