ਆਬਿਦਜਾਨ— ਉੱਤਰੀ ਮਾਲੀ 'ਚ ਬੁੱਧਵਾਰ ਨੂੰ ਬਾਰੂਦੀ ਸੁਰੰਗ ਦੀ ਲਪੇਟ 'ਚ ਆਉਣ ਕਾਰਨ ਇਕ ਵਾਹਨ 'ਚ ਸਵਾਰ ਸੰਯੁਕਤ ਰਾਸ਼ਟਰ ਦੇ 4 ਸ਼ਾਂਤੀਦੂਤਾਂ ਦੀ ਮੌਤ ਹੋ ਗਈ ਤੇ ਚਾਰ ਹੋ ਗੰਭੀਰ ਜ਼ਖਮੀ ਹੋ ਗਏ। ਪੱਛਮੀ ਅਫਰੀਕੀ ਦੇਸ਼ਾਂ 'ਚ ਸੰਯੁਕਤ ਦੀ ਵਫਦ ਨੇ ਇਹ ਜਾਣਕਾਰੀ ਦਿੱਤੀ।
ਵਫਦ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੋਪਟੀ ਇਲਾਕੇ 'ਚ ਸ਼ਾਂਤੀਦੂਤ ਬੋਨੀ ਤੇ ਦਾਊਏਂਤਜ਼ਾ ਸ਼ਹਿਰ ਨੂੰ ਜੋੜਨ ਵਾਲੇ ਰਸਤੇ ਤੋਂ ਲੰਘਣ ਦੌਰਾਨ ਉਹ ਬਾਰੂਦੀ ਸੁਰੰਗ ਦੀ ਲਪੇਟ 'ਚ ਆ ਗਏ। ਇਸ ਤੋਂ ਪਹਿਲਾਂ ਅਜਿਹੀ ਹੀ ਇਕ ਘਟਨਾ 'ਚ ਮਾਲੀ ਦੇ 6 ਫੌਜੀਆਂ ਦੀ ਮੌਤ ਹੋ ਗਈ ਸੀ।
ਅਟਵਾਲ ਵਿਵਾਦ : ਭਾਰਤ ਨੇ ਮੰਗੀ ਸੀ ਪ੍ਰਧਾਨ ਮੰਤਰੀ ਟਰੂਡੋ ਦੀ ਗੈਸਟ ਲਿਸਟ
NEXT STORY