ਯੇਰੂਸ਼ਲਮ (ਏਜੰਸੀ)- ਹਮਾਸ ਦੇ ਚੋਟੀ ਦੇ ਇਕ ਸਿਆਸੀ ਨੇਤਾ ਖਲੀਲ ਅਲ-ਹਯਾ ਨੇ ਸ਼ੁੱਕਰਵਾਰ ਨੂੰ ਸਮੂਹ ਦੇ ਨੇਤਾ ਯਾਹਿਆ ਸਿਨਵਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਮੁਰਮੂ ਨੇ ਮਲਾਵੀ 'ਚ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਰਧਾਂਜਲੀ ਕੀਤੀ ਭੇਟ
ਅਲ-ਹਯਾ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਫਲਸਤੀਨੀ ਅੱਤਵਾਦੀ ਸਮੂਹ ਦੇ ਇਸ ਰੁਖ ਨੂੰ ਦੁਹਰਾਇਆ ਕਿ ਉਹ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਸਮੂਹ ਦੇ ਹਮਲੇ ਵਿੱਚ ਫੜੇ ਗਏ ਇਜ਼ਰਾਈਲੀ ਬੰਧਕਾਂ ਨੂੰ ਉਦੋਂ ਤੱਕ ਰਿਹਾਅ ਨਹੀਂ ਕਰੇਗਾ, ਜਦੋਂ ਤੱਕ ਗਾਜ਼ਾ ਵਿੱਚ ਇਕ ਸਾਲ ਤੋਂ ਚੱਲ ਰਹੇ ਯੁੱਧ ਵਿਚ ਜੰਗਬੰਦੀ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਉਹ ਕੈਦੀ ਤੁਹਾਨੂੰ ਉਦੋਂ ਤੱਕ ਵਾਪਸ ਨਹੀਂ ਕੀਤੇ ਜਾਣਗੇ, ਜਦੋਂ ਤੱਕ ਗਾਜ਼ਾ 'ਤੇ ਹਮਲਾ ਖਤਮ ਨਹੀਂ ਹੁੰਦਾ ਅਤੇ ਗਾਜ਼ਾ ਤੋਂ ਵਾਪਸੀ ਨਹੀਂ ਹੋ ਜਾਂਦੀ।
ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਮੁਰਮੂ ਨੇ ਮਲਾਵੀ 'ਚ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਰਧਾਂਜਲੀ ਕੀਤੀ ਭੇਟ
NEXT STORY