Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 28, 2026

    10:31:28 AM

  • burqa and niqab banned in schools

    ਸਕੂਲਾਂ 'ਚ ਬੁਰਕਾ-ਨਕਾਬ BAN, 30% ਤੋਂ ਵੱਧ ਨਹੀਂ...

  • dense fog alert in 12 districts of punjab

    ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ...

  • voting begins in dharamkot

    ਧਰਮਕੋਟ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਪੜ੍ਹੋ ਸਵੇਰੇ...

  • suv falls  gorge  family  4 members

    ਬਾਰਾਮੂਲਾ 'ਚ ਭਿਆਨਕ ਹਾਦਸਾ: ਖਾਈ 'ਚ ਡਿੱਗੀ SUV,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਭਾਰਤੀ ਆਈ. ਟੀ. ਪੇਸ਼ੇਵਰਾਂ ਲਈ US ਬਣਿਆ ‘ਗੋਲਡਨ ਪ੍ਰਿਜ਼ਨ’, ਬ੍ਰਿਟੇਨ ਅਤੇ ਦੂਜੇ ਦੇਸ਼ਾਂ ਦਾ ਕਰ ਰਹੇ ਰੁਖ਼

INTERNATIONAL News Punjabi(ਵਿਦੇਸ਼)

ਭਾਰਤੀ ਆਈ. ਟੀ. ਪੇਸ਼ੇਵਰਾਂ ਲਈ US ਬਣਿਆ ‘ਗੋਲਡਨ ਪ੍ਰਿਜ਼ਨ’, ਬ੍ਰਿਟੇਨ ਅਤੇ ਦੂਜੇ ਦੇਸ਼ਾਂ ਦਾ ਕਰ ਰਹੇ ਰੁਖ਼

  • Edited By Vandana,
  • Updated: 23 Nov, 2026 10:17 AM
United States of America
indian it professionals
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ (ਇੰਟ.)- ਅਮਰੀਕਾ ’ਚ ਬਿਹਤਰ ਕਰੀਅਰ ਅਤੇ ਭਵਿੱਖ ਦੀ ਉਮੀਦ ਲੈ ਕੇ ਪਹੁੰਚੇ ਭਾਰਤੀ ਆਈ. ਟੀ. ਪੇਸ਼ੇਵਰ ਹੁਣ ਬ੍ਰਿਟੇਨ ਅਤੇ ਦੂਜੇ ਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਦੀਆਂ ਸਖ਼ਤ ਵੀਜ਼ਾ ਨੀਤੀਆਂ, ਗ੍ਰੀਨ ਕਾਰਡ ਮਿਲਣ ’ਚ ਲੰਬੀ ਉਡੀਕ ਅਤੇ ਸਥਾਈ ਨਾਗਰਿਕਤਾ ਦੀ ਅਨਿਸ਼ਚਿਤਤਾ ਨੇ ਹੁਨਰਮੰਦ ਵਿਦੇਸ਼ੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਹਾਲਾਤ ਅਜਿਹੇ ਹਨ ਕਿ ਗੂਗਲ ਵਰਗੀ ਚੋਟੀ ਦੀ ਕੰਪਨੀ ’ਚ ਕੰਮ ਕਰਨ ਵਾਲੇ ਭਾਰਤੀ ਇੰਜੀਨੀਅਰ ਵੀ ਅਮਰੀਕਾ ਛੱਡਣ ਦਾ ਫ਼ੈਸਲਾ ਕਰ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਲਗਾਤਾਰ ਬਦਲਦੇ ਨਿਯਮਾਂ ਤੋਂ ਪ੍ਰੇਸ਼ਾਨ ਭਾਰਤੀ ਪੇਸ਼ੇਵਰਾਂ ਲਈ ਅਮਰੀਕਾ ਹੁਣ ਮੌਕਿਆਂ ਦੀ ਧਰਤੀ ਦੀ ਬਜਾਏ ‘ਸੋਨੇ ਦੀ ਜੇਲ੍ਹ’ ਬਣਦਾ ਜਾ ਰਿਹਾ ਹੈ। ਇਸ ਦਾ ਅਸਰ ਕੰਪਨੀਆਂ ਦੀ ਭਰਤੀ ਅਤੇ ਕਾਰੋਬਾਰੀ ਰਣਨੀਤੀਆਂ ’ਤੇ ਵੀ ਪੈਣ ਲੱਗਾ ਹੈ।


ਗੂਗਲ ਦੇ ਇੰਜੀਨੀਅਰ ਨੇ ਅਮਰੀਕਾ ਨੂੰ ਦੱਸਿਆ ‘ਗੋਲਡਨ ਪ੍ਰਿਜ਼ਨ’

ਰਿਪੋਰਟ ਮੁਤਾਬਕ ਭਾਰਤੀ ਸਾਫਟਵੇਅਰ ਇੰਜੀਨੀਅਰ ਯਸ਼ ਸ਼ਰਮਾ (36) ਪਿਛਲੇ 6 ਸਾਲਾਂ ਤੋਂ ਐੱਚ-1ਬੀ ਵੀਜ਼ਾ ’ਤੇ ਅਮਰੀਕਾ ’ਚ ਕੰਮ ਕਰ ਰਹੇ ਹਨ। ਉਹ ਗੂਗਲ ’ਚ ਇੰਜੀਨੀਅਰ ਹਨ ਪਰ ਵੀਜ਼ਾ ਨਿਯਮਾਂ ’ਚ ਲਗਾਤਾਰ ਬਦਲਾਅ ਅਤੇ ਸਥਾਈ ਨਿਵਾਸ ਮਿਲਣ ਦੀਆਂ ਘੱਟ ਸੰਭਾਵਨਾਵਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਵਾਲੇ ਪੇਸ਼ੇਵਰਾਂ ਲਈ ਮਿਲਣ ਵਾਲੇ ਵੀਜ਼ਾ ਦੀ ਅਰਜ਼ੀ ਵੀ ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਰੱਦ ਹੋ ਗਈ। ਭਾਰਤੀ ਨਾਗਰਿਕਾਂ ਲਈ ਗ੍ਰੀਨ ਕਾਰਡ ਦਾ ਲੰਬਾ ਬੈਕਲਾਗ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਹੈ। ਸ਼ਰਮਾ ਪਿਛਲੇ ਡੇਢ ਸਾਲ ਤੋਂ ਅਮਰੀਕਾ ’ਚੋਂ ਬਾਹਰ ਨਹੀਂ ਗਏ ਹਨ, ਕਿਉਂਕਿ ਉਨ੍ਹਾਂ ਨੂੰ ਵਾਪਸ ਦਾਖ਼ਲਾ ਨਾ ਮਿਲਣ ਦਾ ਡਰ ਹੈ। ਹੁਣ ਉਨ੍ਹਾਂ ਨੇ ਬ੍ਰਿਟੇਨ ਜਾਣ ਦਾ ਫ਼ੈਸਲਾ ਕੀਤਾ ਹੈ। ਉਹ ਅਗਲੇ ਮਹੀਨੇ ਗਲੋਬਲ ਟੈਲੇਂਟ ਵੀਜ਼ਾ ’ਤੇ ਬ੍ਰਿਟੇਨ ਜਾਣਗੇ, ਜਦਕਿ ਉੱਥੇ ਫ਼ਿਲਹਾਲ ਉਨ੍ਹਾਂ ਕੋਲ ਕੋਈ ਨੌਕਰੀ ਨਹੀਂ ਹੈ। ਇਕ ਹੋਰ ਭਾਰਤੀ ਪੇਸ਼ੇਵਰ ਸਵਪਨਿਲ ਦੇਸ਼ਪਾਂਡੇ ਨੇ ਵੀ ਅਮਰੀਕਾ ’ਚ ਭਵਿੱਖ ਦੀ ਅਨਿਸ਼ਚਿਤਤਾ ’ਤੇ ਸਵਾਲ ਚੁੱਕੇ ਹਨ।

PunjabKesari


ਆਈ. ਬੀ. ਐੱਮ. ਸਮੇਤ ਕੰਪਨੀਆਂ ਬਦਲ ਰਹੀਆਂ ਰਣਨੀਤੀ

ਵੀਜ਼ਾ ਨਿਯਮਾਂ ਦਾ ਅਸਰ ਹੁਣ ਵੱਡੀਆਂ ਕੰਪਨੀਆਂ ’ਤੇ ਵੀ ਪੈ ਰਿਹਾ ਹੈ। ਬਲੂਮਬਰਗ ਮੁਤਾਬਕ, ਆਈ. ਬੀ. ਐੱਮ. ਨੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਆਪਣੀ ਕੰਸਲਟਿੰਗ ਇਕਾਈ ’ਚ ਜ਼ਿਆਦਾਤਰ ਅਹੁਦਿਆਂ ਲਈ ਵਿਦੇਸ਼ੀ ਮੁਲਾਜ਼ਮਾਂ ਨੂੰ ਸਪਾਂਸਰ ਕਰਨਾ ਬੰਦ ਕਰੇਗੀ। ਪ੍ਰਭਾਵਿਤ ਮੁਲਾਜ਼ਮਾਂ ਨੂੰ ਸਾਲ ਦੇ ਅਖੀਰ ਤੱਕ ਅਮਰੀਕਾ ’ਚੋ ਬਾਹਰ ਜਾਣਾ ਪਵੇਗਾ ਜਾਂ ਨੌਕਰੀ ਛੱਡਣੀ ਪਵੇਗੀ। ਭੁਗਤਾਨ ਸੇਵਾ ਕੰਪਨੀ ਫਲਾਈਵਾਇਰ ਵੀ ਕੁਝ ਭਰਤੀਆਂ ਘੱਟ ਲਾਗਤ ਵਾਲੇ ਦੂਜੇ ਦੇਸ਼ਾਂ ’ਚ ਤਬਦੀਲ ਕਰਨ ’ਤੇ ਵਿਚਾਰ ਕਰ ਰਹੀ ਹੈ। ਮਾਈਕ੍ਰੋਸਾਫਟ ਅਤੇ ਅਡੋਬ ਵਰਗੀਆਂ ਕੰਪਨੀਆਂ ਨੂੰ ਗ੍ਰੀਨ ਕਾਰਡ ਸਪਾਂਸਰਸ਼ਿਪ ਨਾਲ ਜੁੜੀ ਇਕ ਪ੍ਰਮੁੱਖ ਸਰਕਾਰੀ ਯੋਜਨਾ ਤੋਂ ਜਾਂਚ ਪੂਰੀ ਹੋਣ ਤੱਕ ਬਾਹਰ ਰੱਖਿਆ ਗਿਆ ਹੈ। ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲਾਂ ਮੁਤਾਬਕ ਕੰਪਨੀਆਂ ਨੂੰ ਡਰ ਹੈ ਕਿ ਨਿਯਮਾਂ ਦੀ ਜ਼ਰਾ ਜਿੰਨੀ ਵੀ ਖੁੰਝ ਜਾਂਚ ਜਾਂ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਡੈਲਟਾ ਏਅਰਲਾਈਨਜ਼ ਦੇ ਸਿਸਟਮ 'ਚ ਆਈ ਖ਼ਰਾਬੀ, ਕਰੀਬ 2000 ਉਡਾਣਾਂ ਹੋਈਆਂ ਲੇਟ


ਗ੍ਰੀਨ ਕਾਰਡ ਅਤੇ ਐੱਚ-1ਬੀ ’ਤੇ ਵਧਿਆ ਦਬਾਅ

ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਮੁਲਾਜ਼ਮਾਂ ਨੂੰ ਸਥਾਈ ਨਿਵਾਸ ਦਿਵਾਉਣ ਵਾਲੀ ਪ੍ਰਕਿਰਿਆ ਦੇ ਨਿਯਮ ਸਖ਼ਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤਹਿਤ ਕੰਪਨੀਆਂ ਨੂੰ ਵਿਦੇਸ਼ੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਸਪਾਂਸਰ ਕਰਨ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਦੀ ਭਰਤੀ ਦੇ ਵਧੇਰੇ ਯਤਨ ਕਰਨੇ ਪੈਣਗੇ। ਐੱਚ-1ਬੀ ਵੀਜ਼ਾ ’ਤੇ ਵੀ ਦਬਾਅ ਵਧਿਆ ਹੈ। ਅਗਸਤ ’ਚ ਪ੍ਰਸ਼ਾਸਨ ਨੇ ਨਵੀਆਂ ਐੱਚ-1ਬੀ ਅਰਜ਼ੀਆਂ ਲਈ 1.03 ਲੱਖ ਡਾਲਰ ਦੀ ਵੱਖਰੀ ਫ਼ੀਸ ਦੀ ਵਿਵਸਥਾ ਕੀਤੀ ਸੀ, ਜਿਸ ਨੂੰ ਲੈ ਕੇ ਕਾਨੂੰਨੀ ਵਿਵਾਦ ਵੀ ਚੱਲ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਕੰਪਨੀਆਂ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੀਆਂ ਹਨ। ਇਸ ਨਾਲ ਅਮਰੀਕੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਰੁਜ਼ਗਾਰ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ, ਵਿਦੇਸ਼ੀ ਹੁਨਰਮੰਦ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਖੋਜ ਦੇ ਸਿੱਟੇ ਇੱਕੋ ਜਿਹੇ ਨਹੀਂ ਹਨ।


ਵਿਦੇਸ਼ੀ ਪ੍ਰਤਿਭਾਵਾਂ ਦੇ ਆਉਣ ’ਚ ਵੀ ਕਮੀ

ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਸੰਘੀ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਵਿੱਤੀ ਸਾਲ 2025 ’ਚ ਅਮਰੀਕਾ ਨੇ ਪਿਛਲੇ ਸਾਲ ਦੇ ਮੁਕਾਬਲੇ ਕਰੀਬ 2.60 ਲੱਖ ਘੱਟ ਅਸਥਾਈ ਵੀਜ਼ੇ ਜਾਰੀ ਕੀਤੇ। ਉੱਥੇ ਹੀ ਅੰਤਰਰਾਸ਼ਟਰੀ ਸਿੱਖਿਆ ਸੰਸਥਾਨ ਦੇ ਅਨੁਮਾਨ ਮੁਤਾਬਕ ਇਸ ਪਤਝੜ ਦੀ ਰੁੱਤ ’ਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਰੀਬ 15 ਫ਼ੀਸਦੀ ਘਟੀ ਹੈ। ਇੰਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਬਦਲਦੇ ਨਿਯਮਾਂ ਨਾਲ ਅਮਰੀਕਾ ’ਚੋਂ ਪ੍ਰਤਿਭਾਵਾਂ ਦਾ ਪਲਾਇਨ ਵਧ ਸਕਦਾ ਹੈ। ਇਸ ਨਾਲ ਭਾਰਤ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੂੰ ਤਜਰਬੇਕਾਰ ਤਕਨੀਕੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਮਿਲ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

  • USA
  • Indian IT professionals
  • visa policy
  • other countries
  • ਅਮਰੀਕਾ
  • ਭਾਰਤੀ ਆਈਟੀ ਪੇਸ਼ੇਵਰ
  • ਵੀਜ਼ਾ ਨੀਤੀ
  • ਹੋਰ ਦੇਸ਼

ਸਿਰਫ਼ ਸੂਬਿਆਂ ਦੀ ਗਿਣਤੀ ਵਧਾਉਣ ਨਾਲ ਨਹੀਂ ਸੁਧਰਨਗੇ ਪਾਕਿਸਤਾਨ ਦੇ ਹਾਲਾਤ

NEXT STORY

Stories You May Like

  • burqa and niqab banned in schools
    ਸਕੂਲਾਂ 'ਚ ਬੁਰਕਾ-ਨਕਾਬ BAN, 30% ਤੋਂ ਵੱਧ ਨਹੀਂ ਹੋਣਗੇ ਵਿਦੇਸ਼ੀ ਬੱਚੇ... ਇਟਲੀ ਸਰਕਾਰ ਦਾ ਵੱਡਾ ਫ਼ੈਸਲਾ
  • new zealand 31 gurdwara committees
    ਨਿਊਜ਼ੀਲੈਂਡ 'ਚ 31 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ ਤਨਖ਼ਾਹ, ਛੇਤੀ ਕਰੋ ਅਪਲਾਈ
  • wwe star bronson reed passes away
    WWE ਦੇ ਮਸ਼ਹੂਰ ਰੈੱਸਲਰ ਦਾ ਦੇਹਾਂਤ, 38 ਸਾਲ ਦੀ ਉਮਰ 'ਚ ਲਏ ਆਖਰੀ ਸਾਹ
  • earth trembles in afghanistan due to early morning earthquake
    ਅਫ਼ਗਾਨਿਸਤਾਨ 'ਚ ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 3.8 ਰਹੀ ਤੀਬਰਤਾ
  • afghanistan  new taliban decree
    ਅਫ਼ਗਾਨਿਸਤਾਨ 'ਚ ਸਰਕਾਰੀ ਕਾਗਜ਼ਾਂ ਤੇ ਮੈਡੀਕਲ ਰਿਕਾਰਡ ਤੋਂ ਹਟਣਗੇ 'ਔਰਤਾਂ ਦੇ ਨਾਂਅ', ਤਾਲਿਬਾਨ ਦਾ ਨਵਾਂ ਫ਼ਰਮਾਨ
  • sheikh hasina has become a  thorn  in bangladesh india relations
    ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ 'ਚ ‘ਕੰਡਾ’ ਬਣੀ ਸ਼ੇਖ ਹਸੀਨਾ, ਮੰਤਰੀ ਹੁਮਾਯੂੰ ਕਬੀਰ ਦਾ ਵੱਡਾ ਬਿਆਨ
  • attacks on ships and sailors are completely unacceptable
    ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਹਮਲੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ : ਜੈਸ਼ੰਕਰ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • jalandhar new turn in lucky thakur murder case
    ਜਲੰਧਰ: ਲੱਕੀ ਠਾਕੁਰ ਕਤਲ ਕੇਸ 'ਚ ਨਵਾਂ ਮੋੜ, ਨਰਿੰਦਰ ਥਾਪਰ ਦੇ ਪੁੱਤਰਾਂ ਨੇ...
  • power cut in punjab
    ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨੂੰ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ...
  • blackout in punjab
    ਪੰਜਾਬ 'ਚ ਹੋ ਗਿਆ Blackout! ਇਨ੍ਹਾਂ ਇਲਾਕਿਆਂ 'ਚ ਛਾਇਆ ਹਨ੍ਹੇਰਾ, ਲੱਗਾ ਲੰਬਾ...
  • major action against property tax defaulters
    Punjab: ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ! ਟੈਕਸ ਵਸੂਲੀ ਨੂੰ...
  • malerkotla pork delivery controversy protest
    ਪੰਜਾਬ 'ਚ ਸੂਰ ਦੇ ਮਾਸ ਦੀ ਆਨਲਾਈਨ ਡਿਲਿਵਰੀ 'ਤੇ ਹੰਗਾਮਾ! ਇਹ ਸ਼ਹਿਰ ਜਾਮ ਕਰਨ ਦੀ...
  • led tricolor lights worth lakhs of rupees installed on 735 poles in jalandhar
    ਜਲੰਧਰ 'ਚ 735 ਖੰਭਿਆਂ 'ਤੇ ਲੱਗੀਆਂ ਲੱਖਾਂ ਰੁਪਏ ਦੀਆਂ LED ਤਿਰੰਗਾ ਲਾਈਟਾਂ,...
  • long traffic jam on jalandhar highway
    ਜਲੰਧਰ ਹਾਈਵੇਅ 'ਤੇ ਲੱਗਾ ਲੰਮਾ ਜਾਮ! ਤੇਜ਼ ਰਫ਼ਤਾਰ ਟਿੱਪਰ ਨੇ ਦੋ ਪਿਕਅੱਪ ਗੱਡੀਆਂ...
Trending
Ek Nazar
ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

drug firms face shutdown

ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ

court stayed deportation

ਪਾਕਿਸਤਾਨੀ ਅਦਾਲਤ ਨੇ ਅਫਗਾਨ ਵਿਦਿਆਰਥਣਾਂ ਦੇ ਦੇਸ਼ ਨਿਕਾਲੇ 'ਤੇ ਲਾਈ ਰੋਕ

the actor spoke about his childhood struggles

“ਕਦੇ ਐਕਟਿੰਗ ਕਰੀਅਰ ਚੁਣਨ ਕਾਰਨ ਮਾਰ ਦੇਣਾ ਚਾਹੁੰਦੇ ਸੀ ਪਿਤਾ…”; ਅੱਜ ਫਿਲਮ...

today this young man has become an example for youtubers all over the world

ਕਦੇ ਵਿਵਾਦਾਂ ’ਚ ਘਿਰਿਆ ਸੀ ਕਰੀਅਰ, ਅੱਜ ਦੁਨੀਆ ਭਰ ਦੇ ਯੂਟਿਊਬਰਾਂ ਲਈ ਮਿਸਾਲ...

insurance amount wife husband son police arrested

2 ਕਰੋੜ ਦੇ ਬੀਮੇ ਲਈ ਪਤੀ ਨੂੰ ਦੇ ਰਹੀ ਸੀ ਮੱਠਾ ਜ਼ਹਿਰ ! ਪੁਲਸ ਅੱਗੇ ਪਤਨੀ ਨੇ...

eu leaders divided

ਬਜਟ ਖਰਚ ਅਤੇ ਯੂਕਰੇਨ ਨੂੰ 49 ਬਿਲੀਅਨ ਡਾਲਰ ਦੇ ਕਰਜ਼ੇ ਦੇ ਮੁੱਦੇ 'ਤੇ ਯੂਰਪੀ...

rupee falls 24 paise against us dollar to 92 62 in early trade

ਇੱਕ ਦਿਨ ਦੀ ਤੇਜ਼ੀ ਮਗਰੋਂ ਮੁੜ ਟੁੱਟਿਆ ਰੁਪਿਆ, ਜਾਣੋ ਹੁਣ ਕਿੰਨੇ ਦਾ ਹੋਇਆ ਇੱਕ...

congress leader passed away

ਸੀਨੀਅਰ ਕਾਂਗਰਸੀ ਆਗੂ ਦਾ ਦਿਹਾਂਤ, ਅਨੰਤਨਾਗ ’ਚ ਸੋਗ ਦੀ ਲਹਿਰ

new zealand election

ਨਿਊਜ਼ੀਲੈਂਡ ਚੋਣਾਂ : ਵੋਟਾਂ ਦੀ ਅੰਤਿਮ ਗਿਣਤੀ 'ਚ ਕਿਸੇ ਵੀ ਪਾਰਟੀ ਨੂੰ...

famous actress gets married

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ, ਸਾਹਮਣੇ ਆਈਆਂ ਖੂਬਸੂਰਤ...

big news central government calls a special session of parliament

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ...

migrant robbers held a tailor hostage and looted goods worth lakhs

ਪੰਜਾਬ 'ਚ ਪ੍ਰਵਾਸੀ ਲੁਟੇਰਿਆਂ ਦੀ ਦਹਿਸ਼ਤ! ਹਾਈਵੇਅ 'ਤੇ ਦਰਜੀ ਨੂੰ ਬੰਧਕ ਬਣਾ ਕੇ...

Daily Horoscope
    Previous Next
    • ਵਿਦੇਸ਼ ਦੀਆਂ ਖਬਰਾਂ
    • in india a driving license can be obtained without mandatory training
      ਭਾਰਤ 'ਚ ਬਿਨਾਂ ਲਾਜ਼ਮੀ ਟ੍ਰੇਨਿੰਗ ਦੇ ਬਣ ਜਾਂਦੈ ਡਰਾਈਵਿੰਗ ਲਾਇਸੈਂਸ, ਵੀਅਤਨਾਮ...
    • mobile banking services suspended in sheikh hasina s home district
      ਬੰਗਲਾਦੇਸ਼ ’ਚ ਸ਼ੇਖ਼ ਹਸੀਨਾ ਦੇ ਗ੍ਰਹਿ ਜ਼ਿਲੇ ’ਚ ਮੋਬਾਈਲ ਬੈਂਕਿੰਗ ਸੇਵਾਵਾਂ ਬੰਦ
    • armed group attacks military outpost in niger
      ਨਾਈਜਰ 'ਚ ਫ਼ੌਜੀ ਚੌਕੀ ’ਤੇ ਹਥਿਆਰਬੰਦ ਗਰੁੱਪ ਦਾ ਹਮਲਾ, 13 ਫ਼ੌਜੀਆਂ ਦੀ ਮੌਤ
    • chubby leopard takes over social media
      ਸੋਸ਼ਲ ਮੀਡੀਆ 'ਤੇ ਛਾਇਆ 'ਮੋਟਾ-ਤਾਜ਼ਾ' ਤੇਂਦੁਆ, ਚਰਚਾ 'ਚ ਹੈ ਇਸ ਦੀ ਡਾਇਟ
    • pontinia  known as mini punjab granted city status
      ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਪੁਨਤੀਨੀਆ ਕਸਬੇ ਨੂੰ ਮਿਲਿਆ ਸ਼ਹਿਰ ਦਾ ਦਰਜਾ,...
    • indian company to provide hiv medication to africa for just  40
      ਅਫਰੀਕਾ ਨੂੰ ਸਿਰਫ਼ 40 ਡਾਲਰ 'ਚ HIV ਦੀ ਦਵਾਈ ਮੁਹੱਈਆ ਕਰਵਾਏਗੀ ਭਾਰਤੀ ਕੰਪਨੀ
    • major blow for migrants in britain
      ਬ੍ਰਿਟੇਨ ’ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਵੱਡਾ ਝਟਕਾ, 10 ਸਾਲਾ...
    • pakistan host talks
      ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ...
    • building collapse in karachi
      ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ
    • russian emergencies ministry arrived in bahrain
      ਰੂਸੀ ਐਮਰਜੈਂਸੀ ਮੰਤਰਾਲੇ ਦੇ ਮੁਖੀ ਪਹਿਲੇ ਇਤਿਹਾਸਕ ਦੌਰੇ 'ਤੇ ਪਹੁੰਚੇ ਬਹਿਰੀਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +