ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਨਿਊ ਓਰਲੀਅਨਜ਼ ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਹਮਲਾ ਕਰਨ ਵਾਲਾ ਸ਼ਮਸੁਦੀਨ ਜੱਬਾਰ ਆਈ. ਐੱਸ. ਆਈ. ਐੱਸ. ਦਾ ਕੱਟੜ ਸਮਰਥਕ ਸੀ।
ਇਹ ਵੀ ਪੜ੍ਹੋ: ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਵਿਅਕਤੀ ਦੀ ਦਰਦਨਾਕ ਮੌਤ
ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਐੱਫ. ਬੀ. ਆਈ. ਨੇ ਮੈਨੂੰ ਦੱਸਿਆ ਕਿ ਸਾਨੂੰ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਹਮਲੇ ’ਚ ਕੋਈ ਹੋਰ ਸ਼ਾਮਲ ਸੀ। ਹਮਲਾਵਰ ਨੇ ਕੁਝ ਘੰਟੇ ਪਹਿਲਾਂ ‘ਫ੍ਰੈਂਚ ਕੁਆਰਟਰ’ ’ਚ ਦੋ ਨੇੜਲੇ ਸਥਾਨਾਂ ’ਤੇ ਆਈਸ ਕੂਲਰਾਂ ’ਚ ਵਿਸਫੋਟਕ ਰੱਖੇ ਸਨ। ਹਮਲਾਵਰ ਨੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਕਈ ਵੀਡੀਓਜ਼ ਪੋਸਟ ਕੀਤੀਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਈ. ਐੱਸ. ਆਈ. ਐੱਸ. ਦਾ ਕੱਟੜ ਸਮਰਥਕ ਸੀ।’’
ਇਹ ਵੀ ਪੜ੍ਹੋ: ਜਾਪਾਨ ਦੀ ਸਭ ਤੋਂ ਬਜ਼ੁਰਗ ਔਰਤ ਦਾ 116 ਸਾਲ ਦੀ ਉਮਰ 'ਚ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਆਂਮਾਰ ਨੇ ਆਜ਼ਾਦੀ ਦਿਵਸ 'ਤੇ ਹਜ਼ਾਰਾਂ ਕੈਦੀਆਂ ਨੂੰ ਕੀਤਾ ਰਿਹਾਅ
NEXT STORY