ਪਿਓਂਗਯਾਂਗ, (ਯੂ. ਐੱਨ. ਆਈ.)- ਉੱਤਰੀ ਕੋਰੀਆ ਨੇ ਪੂਰਬੀ ਸਾਗਰ ਵੱਲ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਜਾਪਾਨੀ ਪ੍ਰਸਾਰਕ NHK ਨੇ ਰਿਪੋਰਟ ਦਿੱਤੀ ਕਿ ਬੈਲਿਸਟਿਕ ਮਿਜ਼ਾਈਲ ਸੰਭਵ ਤੌਰ 'ਤੇ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਤੋਂ ਬਾਹਰ ਡਿੱਗੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੀ ਵਧੇਗੀ ਤਾਕਤ, ਅਮਰੀਕਾ 4.8 ਅਰਬ 'ਚ ਦੇਵੇਗਾ ਐਂਟੀ ਸਬਮਰੀਨ ਵਾਰਫੇਅਰ ਸੋਨੋਬੁਆਏਜ਼
ਗੌਰਤਲਬ ਹੈ ਕਿ ਜੁਲਾਈ ਵਿੱਚ ਵਾਇਸ ਆਫ ਕੋਰੀਆ ਦੇ ਪ੍ਰਸਾਰਕ ਨੇ ਖ਼ਬਰ ਦਿੱਤੀ ਸੀ ਕਿ ਉੱਤਰੀ ਕੋਰੀਆ ਨੇ ਇੱਕ ਨਵੀਂ ਕਿਸਮ ਦੀ ਰਣਨੀਤਕ ਬੈਲਿਸਟਿਕ ਮਿਜ਼ਾਈਲ ਹਵਾਸੋਂਗਫੋ-11ਡੀਏ-4.5 ਦਾ ਸਫਲ ਪ੍ਰੀਖਣ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਦੀ ਮਹਿੰਗਾਈ ਨੇ ਕੀਤਾ ਬੁਰਾ ਹਾਲ, 52 ਲੱਖ ਕਮਾਉਣ ਵਾਲੇ ਭਾਰਤੀ ਨੇ ਫਰੋਲਿਆ ਦੁੱਖ
NEXT STORY