ਸਿਓਲ (ਭਾਸ਼ਾ) - ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉੱਚ-ਸ਼ਕਤੀ ਵਾਲੇ ਠੋਸ ਬਾਲਣ (ਸਾਲਿਡ ਫਿਊਲ) ਨਾਲ ਚੱਲਣ ਵਾਲੇ ਮਿਜ਼ਾਈਲ ਇੰਜਣ ਦਾ ਪ੍ਰੀਖਣ ਕੀਤਾ ਹੈ, ਜਿਸ ਨੂੰ ਦੇਸ਼ ਦੀ ਰਣਨੀਤਕ ਫੌਜੀ ਸਮਰੱਥਾ ਵਧਾਉਣ ਵਾਲਾ ਦੱਸਿਆ ਗਿਆ ਹੈ। ਸਰਕਾਰੀ ਮੀਡੀਆ ਅਨੁਸਾਰ ਇਹ ਪ੍ਰੀਖਣ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਉੱਨਤ ਮਿਜ਼ਾਈਲਾਂ ਹਾਸਲ ਕਰਨ ਦੇ ਕਿਮ ਦੇ ਟੀਚੇ ਦੇ ਅਨੁਕੂਲ ਹੈ।
ਇਸ ਇੰਜਣ ਦਾ ਨਾਂ ‘ਗਰਾਊਂਡ ਜੈੱਟ’ ਹੈ ਅਤੇ ਇਸ ਨੂੰ ਮਿਸ਼ਰਤ ਕਾਰਬਨ ਫਾਈਬਰ ਸਮੱਗਰੀ ਨਾਲ ਬਣਾਇਆ ਗਿਆ ਹੈ। ਇਸ ਦਾ ਵੱਧ ਤੋਂ ਵੱਧ ਥ੍ਰਸਟ 2,500 ਕਿਲੋਟਨ ਹੈ, ਜੋ ਪਿਛਲੇ ਸਾਲ ਸਤੰਬਰ ਵਿਚ ਕੀਤੇ ਗਏ ਪ੍ਰੀਖਣ (1,971 ਕਿਲੋਟਨ) ਨਾਲੋਂ ਕਿਤੇ ਵੱਧ ਹੈ।
'ਨਾ ਝੁਕਾਂਗੇ, ਨਾ ਬਿਨਾਂ ਜਿੱਤ ਜੰਗ ਮੁੱਕੇਗੀ': ਈਰਾਨ ਨੇ ਅਮਰੀਕਾ ਨੂੰ ਦਿੱਤੀ ਸਿੱਧੀ ਲਲਕਾਰ, ਵੱਡੀ ਤਬਾਹੀ ਦੀ ਚਿਤਾਵਨੀ
NEXT STORY