ਵੈੱਬ ਡੈਸਕ : ਹਾਲ ਹੀ ਵਿਚ ਸੋਸ਼ਲ ਮੀਡੀਆ ਉੱਤੇ ਇਕ OnlyFans ਮਾਡਲ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਸ ਦਿਨ ਵਿਚ 100 ਮਰਦਾਂ ਨਾਲ ਸਰੀਰਕ ਸਬੰਧ ਬਣਾਏ ਹਨ। ਇਸ ਤੋਂ ਬਾਅਦ ਇਸ ਹੋਰ OnlyFans ਮਾਡਲ ਸੁਰਖੀਆਂ ਵਿਚ ਆ ਗਈ ਹੈ, ਜਿਸ ਦੇ ਦਾਅਵੇ ਨੇ ਸਾਰਿਆਂ ਨੂੰ ਹੈਰਾਨ ਪਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਇਸ ਮਾਡਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ 1000 ਤੋਂ ਵਧੇਰੇ ਮਰਦਾਂ ਨਾਲ ਸਿਰਫ 12 ਘੰਟਿਆਂ ਦਰਮਿਆਨ ਸਬੰਧ ਬਣਾਏ ਹਨ।
ਇਸ ਬਾਰੇ ਡੇਲੀ ਮੇਲ ਦੀ ਰਿਪੋਰਟ ਅਨੁਸਾਰ, ਡਰਬੀਸ਼ਾਇਰ ਤੋਂ 25 ਸਾਲਾ OnlyFans ਮਾਡਲ Bonnie Blue ਨੇ 12 ਘੰਟਿਆਂ 'ਚ 1,057 ਮਰਦਾਂ ਨਾਲ ਸਰੀਰਕ ਸਬੰਧ ਬਣਾ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ।
ਇਹ ਸਭ ਲੰਡਨ 'ਚ ਹੋਇਆ, ਜਿਸਨੇ ਕਥਿਤ ਤੌਰ 'ਤੇ 2004 ਵਿੱਚ ਬਾਲਗ ਅਦਾਕਾਰਾ ਲੀਜ਼ਾ ਸਪਾਰਕਸ ਦੁਆਰਾ ਬਣਾਏ ਗਏ 24 ਘੰਟਿਆਂ 'ਚ 919 ਮਰਦਾਂ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ।
ਇੰਸਟਾਗ੍ਰਮ ਉੱਤੇ ਸ਼ੇਅਰ ਕੀਤੀ ਇੱਕ ਵੀਡੀਓ 'ਚ Bonnie Blue ਨੇ ਇਸ ਵਿਚ ਹਿੱਸਾ ਲੈਣ ਵਾਲੇ ਸਾਰੇ ਮਰਦਾਂ ਦਾ ਧੰਨਵਾਦ ਕੀਤਾ।
ਉਸਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਉਸਦੀ ਚਮੜੀ ਬਿਹਤਰ ਦਿਖਾਈ ਦਿੱਤੀ ਤੇ ਉਸ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਇਸ ਤਜਰਬੇ ਦੌਰਾਨ ਉਸ ਦਾ ਕਮਰਾ ਪੂਰੀ ਭਰਿਆ ਹੋਇਆ ਸੀ। ਅਸੀਂ ਸਾਰੇ ਪੰਜ-ਪੰਜ ਦੇ ਗਰੁੱਪ ਵਿਚ ਕੀਤਾ ਤੇ ਉਹ ਵੀ ਇਕ ਤੋਂ ਬਾਅਦ ਇਕ।
ਉਸਦੀ ਪੀਆਰ ਟੀਮ ਨੇ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਉਸ ਨੇ 1,057 ਲੋਕਾਂ ਨਾਲ ਸਬੰਧ ਬਣਾਏ ਹਨ।" ਜਿਵੇਂ ਹੀ ਉਹ 1,000 ਤੱਕ ਪਹੁੰਚ ਗਈ, ਕਤਾਰ ਵਿੱਚ ਅਜੇ ਵੀ 57 ਬਾਕੀ ਸਨ ਜਿਨ੍ਹਾਂ ਨੂੰ ਬੋਨੀ 12 ਘੰਟੇ ਦੇ ਦਿਨ ਨੂੰ ਖਤਮ ਕਰਨ ਤੋਂ ਪਹਿਲਾਂ ਖੁਸ਼ ਕਰਨਾ ਚਾਹੁੰਦੀ ਸੀ। ਗਣਨਾਵਾਂ ਤੋਂ ਪਤਾ ਚੱਲਦਾ ਹੈ ਕਿ ਉਸਨੇ ਪ੍ਰਤੀ ਸਾਥੀ ਔਸਤਨ 41 ਸਕਿੰਟ ਲਏ।
ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ
ਇਸ ਸਭ ਤੋਂ ਬਾਅਦ ਲੋਕਾਂ ਨੇ Bonnie Blue ਉੱਤੇ ਬਹੁਤ ਗੁੱਸਾ ਵੀ ਕੱਢਿਆ। ਕੁਝ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਕਿੰਨਾ ਸ਼ਰਮਨਾਕ ਹੈ। ਇਕ ਹੋਰ ਨੇ ਕਿਹਾ ਕਿ ਕਿੰਨਾ ਦੁਖਦਾਈ ਹੈ ਕਿ ਮਰਦ ਅਜਿਹਾ ਕਰਨਾ ਚਾਹੁੰਦੇ ਹਨ। ਇਕ ਹੋਰ ਨੇ ਕਿਹਾ ਕਿ ਇਹ ਸਭ ਕਿਸ ਲਈ ਪੈਸਾ ਜਾਂ ਪਬਲੀਸਿਟੀ।
Bonnie ਨੂੰ ਪਹਿਲਾਂ ਹੀ ਇਸ ਤੋਂ ਬਾਅਦ ਹੋਣ ਵਾਲੇ ਵਿਵਾਦ ਬਾਰੇ ਪਤਾ ਸੀ। ਇਸ ਲਈ ਉਸ ਨੇ ਇਸ ਸਭ ਦਰਮਿਆਨ ਕਿਹਾ ਕਿ ਇਸ ਸਭ ਲੀਗਲ ਸੀ। ਸਾਰੇ ਮਰਦ 18 ਸਾਲ ਦੀ ਉਮਰ ਤੋਂ ਵਧੇਰੇ ਦੇ ਸਨ।
ਬੋਨੀ ਦਾ ਅਸਲੀ ਨਾਮ ਟੀਆ ਬਿਲਿੰਗਰ ਹੈ, ਜੋ ਕਹਿੰਦੀ ਹੈ ਕਿ ਉਹ ਆਪਣੀ OnlyFans ਸਮੱਗਰੀ ਤੋਂ ਪ੍ਰਤੀ ਮਹੀਨਾ £750,000 ਤੱਕ ਕਮਾਉਂਦੀ ਹੈ। ਆਲੋਚਨਾ ਦੇ ਬਾਵਜੂਦ, ਉਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਸਦਾ ਕੰਮ Educational ਹੈ।
ਹੈਤੀ 'ਚ ਹਿੰਸਾ ਕਾਰਨ ਵਿਸਥਾਪਿਤ ਲੋਕਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ : IOM
NEXT STORY