ਕਾਬੁਲ—ਅਫਗਾਨਿਸਤਾਨ ਦੇ ਦੱਖਣੀ ਪ੍ਰਾਂਤ ਹੇਲਮੰਡ ਦੀ ਰਾਜਧਾਨੀ ਲਸ਼ਕਰ ਗਾਹ 'ਚ ਸ਼ਨੀਵਾਰ ਨੂੰ ਨਵੇਂ ਸਾਲ ਦੇ ਸਮਾਰੋਹ ਦੌਰਾਨ ਹੋਏ ਦੋ ਧਮਾਕਿਆਂ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਹਨ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਲਸ਼ਕਰ ਗਾਹ ਸਪੋਰਟਸ ਸਟੇਡੀਅਮ 'ਚ ਅੱਜ ਸਵੇਰੇ ਕਰਮਚਾਰੀ ਅਤੇ ਆਮ ਲੋਕ ਨਵੇਂ ਸਾਲ ਦਾ ਸਮਾਰੋਹ ਮਨ੍ਹਾ ਰਹੇ ਸਨ ਤਾਂ ਦੋ ਧਮਾਕੇ ਹੋ ਗਏ। ਕਿਸੇ ਵੀ ਵਿਅਕਤੀ ਅਤੇ ਸੰਗਠਨ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸਕੂਲ ਗੋਲੀਬਾਰੀ 'ਚ ਬਚੀ ਕੁੜੀ ਨੇ ਪਛਤਾਵੇ ਕਾਰਨ ਕੀਤੀ ਖੁਦਕੁਸ਼ੀ
NEXT STORY