ਵੈਟਿਕਨ ਸਿਟੀ— ਪੋਪ ਫ੍ਰਾਂਸਿਸ ਨੇ ਪੂਰੇ ਕੈਥੋਲਿਕ ਚਰਚ ਦੇ ਲਈ ਇਕ ਨਵੇਂ ਕਾਨੂੰਨ ਦਾ ਵੀਰਵਾਰ ਨੂੰ ਐਲਾਨ ਕੀਤਾ, ਜਿਸ ਦੇ ਤਹਿਤ ਯੌਨ ਸ਼ੋਸ਼ਣ ਦੇ ਮਾਮਲਿਆਂ ਤੋਂ ਜਾਣੂ ਲੋਕਾਂ ਦੇ ਲਈ ਇਸ ਦੀ ਜਾਣਕਾਰੀ ਦੇਣਾ ਲਾਜ਼ਮੀ ਬਣਾ ਦਿੱਤਾ ਗਿਆ ਹੈ। ਪੋਪ ਦੇ ਨਿੱਜੀ ਅਧਿਕਾਰ 'ਚ ਜਾਰੀ ਕੀਤੇ ਗਏ ਕਾਨੂੰਨੀ ਦਸਤਾਵੇਜ਼ 'ਚ ਐਲਾਨ ਕੀਤਾ ਗਿਆ ਹੈ ਕਿ ਜਿਸ ਨੂੰ ਵੀ ਯੌਨ ਸ਼ੋਸ਼ਣ ਦੀ ਜਾਣਕਾਰੀ ਹੈ ਜਾਂ ਇਸ ਦਾ ਸ਼ੱਕ ਹੈ, ਉਸ ਨੂੰ ਤੁਰੰਤ ਇਸ ਦੀ ਜਾਣਕਾਰੀ ਚਰਚ ਨੂੰ ਦੇਣੀ ਲਾਜ਼ਮੀ ਹੈ।
ਬਾਲਾਕੋਟ ਬਾਰੇ ਦੱਸਣ ਵਾਲੀ ਪੱਤਰਕਾਰ ਦੀ ਵੈਬਸਾਈਟ ਹੈਕ ਕਰਨ ਦੀ ਕੋਸ਼ਿਸ਼
NEXT STORY