ਵਾਸ਼ਿੰਗਟਨ (ਏ. ਪੀ.) - ਕਈ ਮਹੀਨਿਆਂ ਦੀ ਮੁਸ਼ਕਲ ਗੱਲਬਾਤ ਤੋਂ ਬਾਅਦ ਅਤੇ ਵਿਦੇਸ਼ਾਂ ਵਿਚ ਅਮਰੀਕਾ ਦੀ ਭੂਮਿਕਾ ’ਤੇ ਰਿਪਬਲਿਕਨ ਪਾਰਟੀ ਵਿਚ ਵਧਦੀ ਸਿਆਸੀ ਵੰਡ ਵਿਚਕਾਰ ਸੀਨੇਟ ਨੇ ਮੰਗਲਵਾਰ ਨੂੰ ਯੂਕ੍ਰੇਨ, ਇਜ਼ਰਾਈਲ ਅਤੇ ਤਾਈਵਾਨ ਲਈ 95.3 ਅਰਬ ਡਾਲਰ ਦੇ ਸਹਾਇਤਾ ਪੈਕੇਜ ਨੂੰ ਪਾਸ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਮੌਕੇ 'ਤੇ ਪਹੁੰਚੀ ਪੁਲਸ ਕਰ ਰਹੀ ਜਾਂਚ
ਯੂਕਰੇਨ ਲਈ 60 ਅਰਬ ਡਾਲਰ ਦੇ ਪੈਕੇਜ ’ਤੇ ਵੋਟਿੰਗ ਸੀਨੇਟ ਵਿਚ ਰਿਪਬਲਿਕਨਾਂ ਦੇ ਇਕ ਛੋਟੇ ਸਮੂਹ ਦੇ ਇਤਰਾਜ਼ ਤੋਂ ਬਾਅਦ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੀ ਸ਼ਾਹਰੁਖ ਖ਼ਾਨ ਦੀ ਮਦਦ ਨਾਲ ਕਤਰ ਤੋਂ ਰਿਹਾਅ ਹੋਏ 8 ਸਾਬਕਾ ਜਲ ਸੈਨਾ ਅਫ਼ਸਰ? ਜਾਣੋ ਕੀ ਹੈ ਅਸਲ ਸੱਚ
NEXT STORY