ਚੇਂਗਦੂ (ਵਾਰਤਾ)- ਚੀਨ ਦੇ ਤਿੱਬਤੀ ਸੂਬੇ ਗਾਂਜੀ ਵਿੱਚ ਇੱਕ ਬਿਜਲੀ ਸਟੇਸ਼ਨ ਦੀ ਇਮਾਰਤ ਦੇ ਹੜ੍ਹ ਦੀ ਚਪੇਟ ਵਿਚ ਆਉਣ ਨਾਲ ਸੱਤ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਆਨਲਾਈਨ ਗੇਮ ਦੇ ਸ਼ੁਕੀਨ ਬੱਚੇ ਨੇ ਕੀਤੀ ਖੁਦਕੁਸ਼ੀ, ਮਾਂ ਨੂੰ ਕਿਹਾ-ਦੇਖੋ ਇੰਝ ਲਗਾਈ ਜਾਂਦੀ ਹੈ ਫਾਂਸੀ
ਪਾਵਰ ਸਟੇਸ਼ਨ ਦੇ ਰੱਖ-ਰਖਾਅ ਦੇ ਕੰਮ 'ਚ ਲੱਗੇ 11 ਕਰਮਚਾਰੀ ਬੁੱਧਵਾਰ ਨੂੰ ਹੜ੍ਹ ਦੀ ਚਪੇਟ 'ਚ ਆਉਣ ਕਾਰਨ ਅੰਦਰ ਫਸ ਗਏ ਸਨ। ਇਨ੍ਹਾਂ ਵਿੱਚੋਂ ਦੋ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਸੱਤ ਲੋਕਾਂ ਦੀ ਮੌਤ ਹੋ ਗਈ।
ਪਾਕਿ ’ਚ ਭਗਵਾਨ ਬੁੱਧ ਦੀ 2000 ਸਾਲ ਪੁਰਾਣੀ ਮੂਰਤੀ ਨਾਲ ਇਕ ਵਿਅਕਤੀ ਗ੍ਰਿਫ਼ਤਾਰ
NEXT STORY