Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 18, 2026

    7:24:16 PM

  • bjp started samarsta sankalp yatra from dera sachkhand ballan

    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ...

  • holiday announced for saturday orders issued jalandhar district administration

    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ...

  • don t make the mistake of amitabh bachchan the legal requirements

    ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ,...

  • winter arrives in punjab

    ਪੰਜਾਬ 'ਚ ਠੰਡ ਦੀ ਦਸਤਕ, 8 ਡਿਗਰੀ ਤੋਂ ਹੇਠਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਯੂਕੇ: ਲੋਕਾਂ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਸਮੁੰਦਰੀ ਕੰਢੇ ਅਤੇ ਪਾਰਕਾਂ 'ਚ ਕੀਤੀ ਸ਼ਮੂਲੀਅਤ

INTERNATIONAL News Punjabi(ਵਿਦੇਸ਼)

ਯੂਕੇ: ਲੋਕਾਂ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਸਮੁੰਦਰੀ ਕੰਢੇ ਅਤੇ ਪਾਰਕਾਂ 'ਚ ਕੀਤੀ ਸ਼ਮੂਲੀਅਤ

  • Edited By Vandana,
  • Updated: 28 Feb, 2021 01:00 PM
England
uk  people
  • Share
    • Facebook
    • Tumblr
    • Linkedin
    • Twitter
  • Comment

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਨਿਯਮਾਂ ਤਹਿਤ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਪਰ ਇਸ ਹਫਤੇ ਦੇ ਅੰਤ ਵਿੱਚ ਲੋਕਾਂ ਨੇ ਇਹਨਾਂ ਨਿਯਮਾਂ ਨੂੰ ਪਾਸੇ ਰੱਖ ਕੇ ਮੌਸਮ ਦਾ ਆਨੰਦ ਲੈਣ ਲਈ ਪਾਰਕਾਂ ਅਤੇ ਸਮੁੰਦਰੀ ਕੰਢਿਆਂ 'ਤੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਦੱਖਣੀ ਇੰਗਲੈਂਡ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 13 ਡਿਗਰੀ ਸੈਲਸੀਅਸ ਹੋਣ ਕਰਕੇ ਲੋਕਾਂ ਨੇ ਘਰਾਂ ਤੋਂ ਬਾਹਰ ਨਿੱਕਲ ਕੇ ਪਾਰਕਾਂ ਆਦਿ ਵਿੱਚ ਇਕੱਠ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਹੁੰਚੀ ਐਸਟਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ

ਦੇਸ਼ ਦੇ ਖੇਤਰਾਂ ਜਿਵੇਂ ਕਿ ਐਕਸੀਟਰ ਵਿੱਚ ਐਕਸੇ ਦਰਿਆ ਦੇ ਨਾਲ ਲੋਕਾਂ ਦੀ ਵੱਡੀ ਭੀੜ ਨੇ ਸ਼ਿਰਕਤ ਕੀਤੀ। ਯੂਕੇ ਵਿੱਚ 6 ਜਨਵਰੀ ਨੂੰ ਮੌਜੂਦਾ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਕਿਸੇ ਨਾਲ ਵੀ ਸਮਾਜਿਕ ਸੰਬੰਧ ਜਾਂ ਘਰ ਦੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਹੁਣ ਹੌਲੀ ਹੌਲੀ ਤਾਲਾਬੰਦੀ ਦੀਆਂ ਪਾਬੰਦੀਆਂ ਹਟਾਉਣ ਲਈ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ 8 ਮਾਰਚ ਤੋਂ ਦੂਜੇ ਘਰਾਂ ਦੇ ਲੋਕਾਂ ਨਾਲ ਬਾਹਰ ਇੱਕ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਲੋਕ ਸਮੇਂ ਤੋਂ ਪਹਿਲਾਂ ਹੀ ਨਿਯਮਾਂ ਨੂੰ ਤੋੜ ਰਹੇ ਹਨ। ਬੈਰੀ ਆਈਲੈਂਡ, ਸਾਊਥ ਵੇਲਜ਼ ਦੀ ਪੁਲਸ ਨੇ ਇਸ ਹਫ਼ਤੇ ਦੇ ਅੰਤ ਵਿੱਚ ਅਜਿਹੇ ਸਥਾਨਾਂ 'ਤੇ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਚੈਕਿੰਗ ਕਰਨ ਦੇ ਨਾਲ ਨਿਯਮਾਂ ਦੀ ਉਲੰਘਣਾ ਕਰਨ ਲਈ 60 ਪੌਂਡ ਤੱਕ ਦੇ ਜੁਰਮਾਨੇ ਵੀ ਕੀਤੇ ਹਨ।

  • UK
  • people
  • corona rules
  • ਯੂਕੇ
  • ਲੋਕ
  • ਕੋਰੋਨਾ ਨਿਯਮ

ਬ੍ਰਿਟੇਨ 'ਚ ਪਹਿਲੀ ਵਾਰ ਗ਼ੈਰ-ਗੋਰਾ ਮੁਸਲਿਮ ਨੌਜਵਾਨ ਬਣਿਆ ਪਾਰਟੀ ਲੀਡਰ

NEXT STORY

Stories You May Like

  • putin arrived in china
    ਪੁਤਿਨ APEC ਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਚੀਨ
  • military transport plane crashes
    ਰੂਸੀ ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ, 19 ਲੋਕਾਂ ਦੀ ਮੌਤ
  • shops will remain open
    ਵੱਡੀ ਖ਼ਬਰ ; ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ! ਗੋਆ ਸਰਕਾਰ ਨੇ ਕੀਤਾ ਐਲਾਨ
  • mamdani expresses concern
    ਮਮਦਾਨੀ ਨੇ ਅਮਰੀਕਾ 'ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਪ੍ਰਗਟਾਈ ਚਿੰਤਾ
  • world s most wanted girlfriend arrested
    ਦੁਨੀਆ ਦੀ 'ਮੋਸਟ ਵਾਂਟੇਡ ਗਰਲਫ੍ਰੈਂਡ' ਅਮਰੀਕਾ 'ਚ ਗ੍ਰਿਫ਼ਤਾਰ, ਪਰਿਵਾਰ ਨੇ ਸੁਰੱਖਿਆ ਬਾਰੇ ਜਤਾਈ ਚਿੰਤਾ
  • iran protests
    ਇਰਾਨ 'ਚ ਮੁੜ ਛਿੜੇ ਸਰਕਾਰ ਵਿਰੋਧੀ ਪ੍ਰਦਰਸ਼ਨ ! ਹਾਦਸੇ 'ਚ 13 ਕਰਮਚਾਰੀਆਂ ਦੀ ਮੌਤ ਮਗਰੋਂ ਭਖ਼ਿਆ ਮਾਹੌਲ
  • trump arrives in china
    ਟਰੰਪ APEC ਸੰਮੇਲਨ ਲਈ ਪਹੁੰਚੇ ਚੀਨ, ਰਾਸ਼ਟਰਪਤੀ ਜਿਨਪਿੰਗ ਨੇ ਕੀਤਾ ਨਿੱਘਾ ਸਵਾਗਤ
  • rajnath singh visits japanese naval base
    ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ
  • bjp started samarsta sankalp yatra from dera sachkhand ballan
    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ...
  • holiday announced for saturday orders issued jalandhar district administration
    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
  • strict orders issued for property deeds registered in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ
  • kewal singh dhillon statement
    'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ...
  • bjp national president nitin nabin pays obeisance at dera sachkhand ballan
    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ ਭਾਜਪਾ ਪ੍ਰਧਾਨ ਨਿਤਿਨ ਨਬੀਨ, ਸ਼ੁਰੂ ਹੋਵੇਗੀ...
  • cm mann takes a dig at opponents in shahkot
    ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ 'ਚ ਬੋਲੇ CM ਮਾਨ, ਕਿਹਾ- ਖਜ਼ਾਨਾ ਕਦੇ ਖਾਲੀ ਨਹੀਂ...
  • bjp national vice president lal singh arya interview
    2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
  • bjp leader preneet kaur big statement
    ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ 'ਤੇ ਜਾਣੋ ਕੀ ਬੋਲੇ ਪਰਨੀਤ ਕੌਰ
Trending
Ek Nazar
sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • clashes break out at sheikh hasina opposition leader  s event in london
      ਲੰਡਨ ’ਚ ਸ਼ੇਖ ਹਸੀਨਾ ਵਿਰੋਧੀ ਨੇਤਾ ਦੇ ਸਮਾਗਮ ’ਚ ਝੜਪ; ਅਵਾਮੀ ਲੀਗ ਸਮਰਥਕਾਂ ਨੇ...
    • cargo ship sank
      ਬਾਬ ਅਲ-ਮੰਡੇਬ ਜਲਡਮਰੂ ਨੇੜੇ ਡੁੱਬਿਆ ਕਾਰਗੋ ਜਹਾਜ਼ ; ਬਚਾਏ ਗਏ ਦੋ ਭਾਰਤੀ ਚਾਲਕ ,...
    • surinder thikriwal arrested
      ਪੰਜਾਬ ਦੇ ਰੇਲਵੇ ਟਰੈਕਾਂ 'ਤੇ ਹੋਏ ਧਮਾਕਿਆਂ ਦਾ ਸਮਰਥਨ ਕਰਨ ਵਾਲਾ US ਤੋਂ ਡਿਪੋਰਟ...
    • italy approved  law
      ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ
    • transgender soldiers
      ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...
    • sdf exemption
      ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ
    • india japan ties
      ਹੋਰ ਮਜ਼ਬੂਤ ਹੋਵੇਗਾ ਭਾਰਤ-ਜਾਪਾਨ ਦਾ ਰੱਖਿਆ ਸਹਿਯੋਗ ! ਟੋਕੀਓ ਪਹੁੰਚੇ ਰਾਜਨਾਥ...
    • former pakistani army captain now commands bla
      ਪਾਕਿਸਤਾਨੀ ਫੌਜ ਦੇ ਸਾਬਕਾ ਕੈਪਟਨ ਨੇ ਸਾਂਭੀ BLA ਦੀ ਕਮਾਨ
    • green cards rules
      Green card ਸਬੰਧੀ ਨਿਯਮ ਹੋਣਗੇ ਹੋਰ ਸਖ਼ਤ !  ਭਾਰਤੀ ਪੇਸ਼ੇਵਰਾਂ ਦੀ ਵਧੇਗੀ ਮੁਸ਼ਕਲ
    • kyiv has targeted a key bridge in crimea
      ਰੂਸ ਨੇ ਯੂਕ੍ਰੇਨ ਦੇ 1,400 ਤੋਂ ਵੱਧ ਡਰੋਨ ਮਾਰ ਡੇਗੇ; ਕੀਵ ਨੇ ਕ੍ਰੀਮੀਆ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +