ਅਮਰੀਕਾ - ਫਰਵਰੀ 2022 ’ਚ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਨੂੰ ਅਮਰੀਕਾ ਤੋਂ ਸਭ ਤੋਂ ਵੱਧ ਵਿਦੇਸ਼ੀ ਸਹਾਇਤਾ ਮਿਲ ਰਹੀ ਹੈ। ਜੋਅ ਬਾਈਡੇਨ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੇ ਯੂਕ੍ਰੇਨ ਨੂੰ 75 ਬਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦਿੱਤੀ ਹੈ, ਜਿਸ ’ਚ ਮਨੁੱਖਤਾਵਾਦੀ, ਵਿੱਤੀ ਅਤੇ ਫੌਜੀ ਸਹਾਇਤਾ ਸ਼ਾਮਲ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਯੂਕ੍ਰੇਨ ਨੂੰ ਜੰਗੀ ਟੈਂਕ ਅਤੇ ਆਧੁਨਿਕ ਲੜਾਕੂ ਜਹਾਜ਼ਾਂ ਤੋਂ ਇਲਾਵਾ ਵੱਡੀ ਮਾਤਰਾ ’ਚ ਪੈਸਾ ਵੀ ਅਮਰੀਕਾ ਤੋਂ ਮਿਲ ਰਿਹਾ ਹੈ। ਜ਼ੇਲੇਂਸਕੀ ਦੇ ਵਿਰੋਧੀ ਅਮਰੀਕੀ ਸਹਾਇਤਾ ’ਚ ਘਪਲੇ ਦਾ ਦੋਸ਼ ਲਗਾਉਂਦੇ ਰਹੇ ਹਨ। ਵੈਸੇ ਵੀ ਬਹੁਤ ਵੱਡੀ ਆਰਥਿਕ ਮਦਦ ਮਿਲਣ ਤੋਂ ਬਾਅਦ ਸੱਤਾਧਾਰੀ ਪਰਿਵਾਰਾਂ ’ਚ ਸਹਾਇਤਾ ਦੇ ਨਾਂ ’ਤੇ ਮਿਲਿਆ ਪੈਸਾ ਡਕਾਰ ਜਾਣਾ ਕੋਈ ਨਵੀਂ ਗੱਲ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਘਪਲਾ ਮਾਮਲਾ : ਪੱਤਰਕਾਰ ਦੀ ਲਾਸ਼ ਮਿਲਣ ਨਾਲ ਮਚਿਆ ਹੰਗਾਮਾ
NEXT STORY