ਲੰਡਨ (ਏ.ਐੱਨ.ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਟੇ ਹੁਸੈਨ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਬਰਤਾਨੀਆ ਜਾਂ ਦੁਨੀਆ ਦੀ ਕਿਸੇ ਵੀ ਹੋਰ ਸਰਕਾਰ ਦੇ ਸਾਹਮਣੇ ਸ਼ਰੀਫ ਪਰਿਵਾਰ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਸਬੂਤ ਵਿਖਾਉਣ।
ਇਹ ਵੀ ਪੜ੍ਹੋ -ਚਿੱਲੀ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ
ਹੁਸੈਨ ਨਵਾਜ਼ ਨੇ ਕਿਹਾ ਕਿ ਜਿਸ ਤਰ੍ਹਾਂ ਸਰ ਐਂਥਨੀ ਈਵਾਨ ਦੇ ਫੈਸਲੇ ਦਾ ਬ੍ਰਾਡਸ਼ੀਟ ਐੱਲ.ਐੱਲ.ਸੀ. ਬਨਾਮ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ, ਉਸੇ ਤਰ੍ਹਾਂ ਨੈਸ਼ਨਲ ਅਕਾਉਂਟੇਬਿਲਟੀ ਬਿਊਰੋ (ਐੱਨ.ਏ.ਬੀ.) ਦੇ ਮਾਮਲੇ ਵਿਚ ਸ਼ਰੀਫ ਪਰਿਵਾਰ ਲਈ ਇਹ ਇਕ ਕਲੀਨ ਚਿੱਟ ਹੈ ਕਿਉਂਕਿ ਫੈਸਲੇ ਵਿਚ ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਬ੍ਰਾਡਸ ਨੇ ਜਾਇਦਾਦ ਦੀ ਜਾਂਚ ਲਈ ਮੈਟ੍ਰਿਕਸ ਰਿਸਰਚ ਲਿਮਟਿਡ ਨੂੰ ਨਿਯੁਕਤ ਕੀਤਾ ਸੀ। ਸ਼ਰੀਫ ਪਰਿਵਾਰ ਵਿਰੁੱਧ ਕੋਈ ਵੀ ਗੈਰ-ਕਾਨੂੰਨੀ ਗੱਲ ਨਹੀਂ ਮਿਲੀ।
ਇਹ ਵੀ ਪੜ੍ਹੋ -ਅਮਰੀਕਾ : ਬਾਈਡੇਨ ਪ੍ਰਸ਼ਾਸਨ ਕਰੇਗਾ ਤਾਲਿਬਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਮੀਖਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚਿੱਲੀ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ
NEXT STORY