ਲੰਡਨ— ਇਸ ਵਾਰ ਸਮੇਂ ਤੋਂ ਪਹਿਲਾਂ ਹੋਈਆਂ ਬ੍ਰਿਟੇਨ 'ਚ ਹੋਈਆਂ ਆਮ ਚੋਣਾਂ 'ਚ ਭਾਰਤ ਨਾਲ ਸੰਬੰਧਤ ਕਈ ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ। ਜਿਨ੍ਹਾਂ 'ਚ ਹੁਣ ਤਕ ਤਿੰਨ ਚਿਹਰੇ ਆਪਣੀ ਸੀਟ ਜਿੱਤ ਚੁੱਕੇ ਹਨ। ਈਲਿੰਗ ਸਾਊਥ ਹਾਲ (ਲੰਡਨ) ਦੀ ਐੱਮ. ਪੀ. ਸੀਟ 'ਤੇ ਵਰਿੰਦਰ ਸ਼ਰਮਾ ਨੇ ਜਿੱਤ ਹਾਸਲ ਕੀਤੀ ਹੈ। ਬ੍ਰਿਟੇਨ 'ਚ 8 ਜੂਨ ਨੂੰ 650 ਸੀਟਾਂ 'ਤੇ ਚੋਣਾਂ ਹੋਈਆਂ ਅਤੇ ਇਸ ਦੇ ਕੁੱਝ ਸਮੇਂ ਮਗਰੋਂ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ।
ਜਲੰਧਰ ਦੇ ਪੰਜਾਬੀ ਨੇ ਯੂ. ਕੇ. 'ਚ ਗੱਡੇ ਝੰਡੇ, ਬਣਿਆ ਪਹਿਲਾ ਦਸਤਾਰਧਾਰੀ ਐੱਮ. ਪੀ.
NEXT STORY