Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 12, 2026

    10:14:53 PM

  • horrific accident on yamuna expressway

    ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ! ਬੇਕਾਬੂ...

  • ipl 2026 mi vs rcb

    RCB ਨੇ MI ਨੂੰ ਦਿੱਤਾ 241 ਦੌੜਾਂ ਦਾ ਟੀਚਾ,...

  • russia vladimir putin iran us middle east

    Middle East ਜੰਗ 'ਚ ਰੂਸ ਦੀ ਐਂਟਰੀ! ਪੁਤਿਨ ਨੇ...

  • horrific road accident in punjab

    ਪੰਜਾਬ 'ਚ ਭਿਆਨਕ ਸੜਕ ਹਾਦਸਾ! ਤੇਜ਼ ਰਫਤਾਰ ਕੰਬਾਈਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ

INTERNATIONAL News Punjabi(ਵਿਦੇਸ਼)

ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ

  • Edited By Cherry,
  • Updated: 13 Nov, 2024 02:10 PM
United States of America
voter shocked as wife files for divorce over us presidential vote
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਰਿਪਬਲੀਕਨ ਨੇਤਾ ਡੋਨਾਲਡ ਟਰੰਪ ਦੇ ਮੁੜ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਨਾਲ ਇਕ ਵਿਅਕਤੀ ਦੀ ਪੂਰੀ ਦੁਨੀਆ ਹੀ ਬਦਲ ਗਈ। ਦਰਅਸਲ ਇਸ ਵਿਅਕਤੀ ਨੇ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਵੋਟ ਪਾਈ ਸੀ ਪਰ ਇਸ ਕਾਰਨ ਉਸ ਦੀ ਪਤਨੀ ਉਸ ਨਾਲ ਗੁੱਸਾ ਹੋ ਗਈ ਅਤੇ ਉਸ ਨੇ ਤਲਾਕ ਦਾ ਨੋਟਿਸ ਭੇਜ ਦਿੱਤਾ। ਪਤੀ ਨੇ ਸੋਸ਼ਲ ਮੀਡੀਆ 'ਤੇ ਦੁੱਖੜਾ ਰੋਂਦੇ ਹੋਏ ਲਿਖਿਆ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਰਾਜਨੀਤੀ ਕਾਰਨ ਵਿਆਹ ਟੁੱਟ ਸਕਦਾ ਹੈ।  ਉਸ ਨੇ ਹੈਰਾਨੀ ਪ੍ਰਗਟਾਈ ਕਿ ਤਲਾਕ ਦੇ ਕਾਗਜ਼ ਇੰਨੀ ਜਲਦੀ ਕਿਵੇਂ ਭੇਜੇ ਜਾ ਸਕਦੇ ਹਨ। ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਦੇ ਖਿਲਾਫ 5 ਨਵੰਬਰ ਨੂੰ ਹੋਈ ਚੋਣ ਜਿੱਤੀ ਸੀ।  4 ਸਾਲ ਬਾਅਦ ਵ੍ਹਾਈਟ ਹਾਊਸ ’ਚ ਡੋਨਾਲਡ ਟਰੰਪ ਦੀ ਵਾਪਸੀ ਕਈ ਮਾਈਨਿਆਂ ’ਚ ਖਾਸ ਹੈ। ਉਹ ਸਾਲ 1892 ਤੋਂ ਬਾਅਦ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ, ਜੋ ਚੋਣਾਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ’ਚ ਵਾਪਸੀ ਕਰ ਰਹੇ ਹਨ। ਉਹ ਅਮਰੀਕੀ ਇਤਿਹਾਸ ਵਿਚ ਅਜਿਹਾ ਕਰਨ ਵਾਲੇ ਦੂਜੇ ਰਾਸ਼ਟਰਪਤੀ ਹੋਣਗੇ। 

ਇਹ ਵੀ ਪੜ੍ਹੋ: ਅਰਸ਼ ਡੱਲਾ ਦੇ ਕੈਨੇਡਾ 'ਚ ਗ੍ਰਿਫਤਾਰ ਹੋਣ ਦੀ ਪੁਸ਼ਟੀ, ਅੱਜ ਹੋਵੇਗੀ ਅਦਾਲਤ 'ਚ ਪੇਸ਼ੀ

ਇਸ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਟਰੰਪ ਨੂੰ ਵੋਟ ਦਿੱਤੀ, ਮੇਰੀ ਪਤਨੀ ਨੇ ਮੈਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਮੈਂ ਕੀ ਕਰਾਂ? ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਤਲਾਕ ਦੇ ਕਾਗਜ਼ ਇੰਨੀ ਜਲਦੀ ਭੇਜੇ ਜਾ ਸਕਦੇ ਹਨ। ਮੈਨੂੰ ਇਹ ਵੀ ਨਹੀਂ ਪਤਾ ਕਿ ਕੀ ਕਹਿਣਾ ਹੈ। ਮੈਂ ਹੈਰਾਨ ਹਾਂ ਕਿ ਮੈਂ ਅਜਿਹੇ ਵਿਅਕਤੀ ਨਾਲ ਵਿਆਹ ਕੀਤਾ ਜੋ ਰਾਜਨੀਤੀ ਲਈ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰਨ ਲਈ ਤਿਆਰ ਹੈ। ਪਿਛਲੇ ਹਫਤੇ ਅਸੀਂ ਖੁਸ਼ ਸੀ, ਅੱਜ ਅਸੀਂ ਤਲਾਕ ਲੈ ਰਹੇ ਹਾਂ। ਵਿਅਕਤੀ ਨੇ ਅੱਗੇ ਕਿਹਾ ਉਹ ਗੱਲ ਕਰਨ ਲਈ ਤਿਆਰ ਨਹੀਂ। ਉਹ ਕਹਿੰਦੀ ਹੈ ਕਿ ਕੁਝ ਵੀ ਹੋ ਜਾਵੇ, ਉਸ ਦਾ ਮਨ ਨਹੀਂ ਬਦਲੇਗਾ।

ਇਹ ਵੀ ਪੜ੍ਹੋ: ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ​​ਨੂੰ ਲਾਈਟਾਂ ਤੇ ਇੰਟਰਨੈੱਟ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Donald Trump
  • voter
  • shocked
  • wife
  • divorce
  • US Presidential vote

ਸੁਹਾਗਰਾਤ ਲਈ ਵੀ ਪੈਸੇ ਦੇਵੇਗੀ ਸਰਕਾਰ, ਦੇਸ਼ ਵਿੱਚ ਬਣੇਗਾ 'ਸੈਕਸ ਮੰਤਰਾਲਾ'

NEXT STORY

Stories You May Like

  • rbi  s latest report on 2000 pink notes  how much money has been returned
    2000 ਦੇ ਗੁਲਾਬੀ ਨੋਟਾਂ ਨੂੰ ਲੈ ਕੇ RBI ਦੀ ਤਾਜ਼ਾ ਰਿਪੋਰਟ, ਜਾਣੋ ਹੁਣ ਤੱਕ ਕਿੰਨੇ ਪੈਸੇ ਹੋਏ ਵਾਪਸ ਤੇ ਕੀ ਹੈ ਨਵਾਂ...
  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • trump promises if strait of hormuz isn t reopened
    'ਮੈਂ ਵਾਅਦਾ ਕਰਦਾਂ ਮੰਗਲਵਾਰ ਤੱਕ...', ਜੰਗ ਦਰਮਿਆਨ ਡੋਨਾਲਡ ਟਰੰਪ ਦੀ ਈਰਾਨ ਨੂੰ ਸਿੱਧੀ ਧਮਕੀ
  • ceasefire trumps major statement amidst the war
    'ਈਰਾਨ ਕਰ ਰਿਹਾ ਜੰਗਬੰਦੀ ਦੀ ਬੇਨਤੀ', ਵੱਡਾ ਦਾਅਵਾ ਕਰ ਡੋਨਾਲਡ ਟਰੰਪ ਨੇ ਕੀਤਾ ਸਭ ਨੂੰ ਹੈਰਾਨ
  • madman theory
    'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ
  • punjab city warning of closure
    ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
  • indian currency reaches historic low against dollar  it will affect your pocket
    ਡਾਲਰ ਮੁਕਾਬਲੇ ਇਤਿਹਾਸਕ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ, ਜਾਣੋ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ
  • punjab police asi sho video
    ਅਫ਼ਸਰ ਨਾਲ ਬਹਿਸ ਪਿਆ ਪੰਜਾਬ ਪੁਲਸ ਦਾ ASI! ਉੱਪਰ ਤਕ ਪਹੁੰਚੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
  • punjab weather changes raining
    5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ...
  • controversy broke out during a wedding ceremony in jalandhar
    ਜਲੰਧਰ 'ਚ ਵਿਆਹ ਸਮਾਰੋਹ ਦੌਰਾਨ ਹੋਇਆ ਵਿਵਾਦ ਹੁਣ ਰਾਜਨੀਤਿਕ ਤੇ ਕਾਨੂੰਨੀ ਵਿਵਾਦ...
  • learn punjabi numbers song for kids pinkoo tv video
    ਬੱਚਿਆਂ ਨੂੰ ਵਿਖਾਓ ਇਹ ਮਜ਼ੇਦਾਰ ਵੀਡੀਓ, ਜਲਦੀ ਸਿੱਖਣਗੇ ਗਿਣਤੀ
  • mechanic electrocuted on national highway in phillaur
    ਫਿਲੌਰ ਵਿਖੇ ਨੈਸ਼ਨਲ ਹਾਈਵੇਅ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ
  • transfer in punjab
    ਪੰਜਾਬ 'ਚ ਛੁੱਟੀ ਵਾਲੇ ਦਿਨ ਹੋਈਆਂ ਮੁਲਾਜ਼ਮਾਂ ਦੀਆਂ ਬਦਲੀਆਂ, ਪੜ੍ਹੋ ਪੂਰੀ LIST
  • district consumer commission slaps rs 81 lakhs on improvement trust
    ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 81 ਲੱਖ ਦਾ ਲਾਇਆ ਝਟਕਾ
  • latest on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ 15 APRIL ਤੱਕ ਦੀ ਅਹਿਮ ਜਾਣਕਾਰੀ
  • another big revelation about fake journalist gurdeep singh
    ਫਰਜ਼ੀ ਪੱਤਰਕਾਰ ਗੁਰਦੀਪ ਬਾਰੇ ਇਕ ਹੋਰ ਵੱਡਾ ਖ਼ੁਲਾਸਾ! ਸਪਾ ਸੈਂਟਰਾਂ ’ਚੋਂ ਇੰਝ...
Trending
Ek Nazar
multi vehicle collision

ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ 'ਤੇ ਭਿਆਨਕ ਹਾਦਸਾ, ਇਕ ਤੋਂ ਬਾਅਦ ਇਕ ਟਕਰਾਈਆਂ...

actor hoskote harish killed in accident

ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ, ਕੰਨੜ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ

bank closed

Bank Closed : ਅਗਲੇ ਹਫਤੇ 5 ਦਿਨ ਬੰਦ ਰਹਿਣਗੇ ਬੈਂਕ!

gold and silver prices plunge

ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

transfer of sho and 3 asi officers of 4 police stations in punjab

ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ...

sale of petrol vehicles to stop in delhi

ਪੈਟਰੋਲ ਵਾਹਨਾਂ ਦੀ ਵਿਕਰੀ ਹੋਵੇਗੀ ਬੰਦ! ਦਿੱਲੀ ਦੀਆਂ ਸੜਕਾਂ 'ਤੇ ਦਿਸਣਗੇ ਸਿਰਫ਼...

fire started by pakistan enters india

ਪੰਜਾਬ ਦਾ ਹੋ ਜਾਣਾ ਸੀ ਵੱਡਾ ਨੁਕਸਾਨ: ਪਾਕਿ ਵੱਲ ਲੱਗੀ ਅੱਗ ਕਿਸਾਨਾਂ ਦੇ ਖੇਤਾਂ...

arshdeep singh spotted with girlfriend

ਅਰਸ਼ਦੀਪ ਸਿੰਘ ਦੀ ਗਰਲਫ੍ਰੈਂਡ ਨਾਲ ਵੀਡੀਓ ਵਾਇਰਲ! ਛਿੜੀ ਨਵੀਂ ਚਰਚਾ

vrindavan boat accident  radha arora of ludhiana reaches home safely

ਵ੍ਰਿੰਦਾਵਨ ਕਿਸ਼ਤੀ ਹਾਦਸਾ: ਲੁਧਿਆਣਾ ਦੀ ਰਾਧਾ ਅਰੋੜਾ ਸੁਰੱਖਿਅਤ ਘਰ ਪਹੁੰਚੀ

ageing be reversed new human trial to test cell rejuvenation

ਮੁੜ ਜਵਾਨ ਹੋਣਗੇ ਬੁੱਢੇ! ਵਿਗਿਆਨੀ ਕਰਨ ਜਾ ਰਹੇ 'ਸੈੱਲ ਰੀਜੁਵਨੇਸ਼ਨ' ਦਾ ਪਹਿਲਾ...

electricity rates hike

ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ

hills visible from gurdaspur

ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ...

direct flights china taiwan

ਚੀਨ-ਤਾਈਵਾਨ ਸਬੰਧਾਂ 'ਚ ਆਈ ਨਰਮੀ: ਸਿੱਧੀਆਂ ਉਡਾਣਾਂ ਅਤੇ ਵਪਾਰਕ ਸਬੰਧ ਮੁੜ...

deadbody of young man found in suspicious circumstances

Punjab: ਖੱਡ ਦੇ ਪਾਣੀ 'ਚੋਂ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼, ਸਰਿੰਜ ਤੇ...

nagar kirtan organized in vancouver

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਵੈਨਕੂਵਰ 'ਚ ਆਯੋਜਿਤ

road accident highway puncture truck

ਪੈਂਚਰ ਲਵਾਉਂਦੇ ਲੋਕਾਂ 'ਤੇ ਆ ਚੜ੍ਹਿਆ ਟਰੱਕ! 5 ਲੋਕਾਂ ਦੀ ਹੋਈ ਦਰਦਨਾਕ ਮੌਤ, MP...

ipl 2026 sunrisers hyderabad

23 ਕਰੋੜ ਦੇ ਖਿਡਾਰੀ ਨੇ ਅਭਿਸ਼ੇਕ-ਹੈੱਡ ਦੀ ਮਿਹਨਤ 'ਤੇ ਫੇਰਿਆ ਪਾਣੀ, SRH ਦਾ...

nerve in your leg get pulled while you sleep at night

ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • iran  s 44 day internet blackout breaks global records
      ਬਣ ਗਿਆ Internet Blackout ਦਾ ਨਵਾਂ ਵਰਲਡ ਰਿਕਾਰਡ! 44 ਦਿਨਾਂ ਤੋਂ ਇੰਟਰਨੈੱਟ...
    • iran on strait of hormuz
      ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼
    • ied blast kills a soldier in pakistan  s khyber pakhtunkhwa
      ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਅੱਤਵਾਦੀ ਹਮਲਾ, ਫੌਜੀ ਦੀ ਮੌਤ ਤੇ 5 ਜ਼ਖਮੀ
    • soaring drug prices
      ਅਸਮਾਨੀ ਚੜ੍ਹੀਆਂ ਦਵਾਈਆਂ ਦੀਆਂ ਕੀਮਤਾਂ! ਖੈਬਰ-ਪਖਤੂਨਖਵਾ 'ਚ ਇਲਾਜ ਕਰਵਾਉਣਾ ਹੋਇਆ...
    • nagar kirtan in italy
      ਨਗਰ ਕੀਰਤਨ ਮੌਕੇ ਖਾਲਸਾਈ ਰੰਗ 'ਚ ਰੰਗਿਆ ਇਟਲੀ ਦਾ ਸ਼ਹਿਰ ਕਰੇਮੋਨਾ
    • swami vivekananda statue in america
      ਅਮਰੀਕਾ 'ਚ ਸਵਾਮੀ ਵਿਵੇਕਾਨੰਦ ਦੇ ਪਹਿਲੇ ਆਦਮਕਦ 'ਬੁੱਤ' ਦਾ ਉਦਘਾਟਨ (ਤਸਵੀਰਾਂ)
    • direct flights china taiwan
      ਚੀਨ-ਤਾਈਵਾਨ ਸਬੰਧਾਂ 'ਚ ਆਈ ਨਰਮੀ: ਸਿੱਧੀਆਂ ਉਡਾਣਾਂ ਅਤੇ ਵਪਾਰਕ ਸਬੰਧ ਮੁੜ...
    • trump suggest option naval blockade on iran
      ਹੁਣ ਕਰਾਂਗੇ ਈਰਾਨ ਦੀ ਘੇਰਾਬੰਦੀ! ਵਾਰਤਾ ਫੇਲ੍ਹ ਹੋਣ ਮਗਰੋਂ Trump ਦੇ ਸਖ਼ਤ ਤੇਵਰ
    • nagar kirtan organized in vancouver
      ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਵੈਨਕੂਵਰ 'ਚ ਆਯੋਜਿਤ
    • iran sets high price for passage through hormuz
      ਹੋਰਮੁਜ਼ ਤੋਂ ਲੰਘਾਉਣੈ ਜਹਾਜ਼ ਤਾਂ ਦੇਣਾ ਪਵੇਗਾ 18 ਕਰੋੜ ! ਈਰਾਨ ਨੇ ਤੈਅ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +