ਫੋਲਰਿਡਾ— ਅਮਰੀਕਾ ਦੇ ਫਲੋਰਿਡਾ 'ਚ ਉਸ ਸਮੇਂ ਲੋਕ ਡਰ ਗਏ ਜਦੋਂ ਉਨ੍ਹਾਂ ਸਾਹਮਣੇ ਇਕ ਭਾਰੀ ਮਗਰਮੱਛ ਝਾੜੀਆਂ 'ਚੋਂ ਨਿਕਲ ਕੇ ਸਾਹਮਣੇ ਆ ਗਿਆ। ਸਥਾਨਕ ਲੋਕਾਂ ਮੁਤਾਬਕ ਉਨ੍ਹਾਂ ਨੇ ਇਨ੍ਹਾਂ ਵੱਡਾ ਮਗਰਮੱਛ ਪਹਿਲਾਂ ਸਿਰਫ ਫਿਲਮਾਂ 'ਚ ਹੀ ਦੇਖਿਆ ਸੀ। ਹਾਲਾਂਕਿ ਮਗਰਮੱਛ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
ਸਥਾਨਕ ਲੋਕਾਂ ਮੁਤਾਬਕ ਇਸ ਮਗਰਮੱਛ ਦਾ ਭਾਰ 500 ਕਿਲੋਂ ਤੋਂ ਘੱਟ ਨਹੀਂ ਲੱਗਦਾ ਸੀ। ਜੇ ਇਸ ਨੇ ਹਮਲਾ ਕੀਤਾ ਹੁੰਦਾ ਤਾਂ ਉਨ੍ਹਾਂ ਦਾ ਬਚ ਪਾਉਣਾ ਮੁਸ਼ਕਲ ਸੀ। ਮਗਰਮੱਛ ਦੀ ਇਸ ਵੀਡੀਓ ਨੂੰNewsflare ਦੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਰਹੇ ਹਨ।
ਕੈਨੇਡਾ 'ਚ ਅੱਧੀ ਰਾਤ ਨੂੰ ਪੰਜਾਬੀਆਂ ਨੇ ਪਾਇਆ ਭੜਥੂ, ਕੀਤੀ ਸ਼ਰਮਨਾਕ ਹਰਕਤ, ਹੋਏ ਗ੍ਰਿਫਤਾਰ
NEXT STORY