ਨਵੀਂ ਦਿੱਲੀ— ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ ਜੇ ਹੱਡੀਆਂ ਕਮਜ਼ੋਰ ਹੋਣਗੀਆਂ ਤਾਂ ਇਸ 'ਚ ਫ੍ਰੈਕਚਰ ਹੋਣ ਦਾ ਡਰ ਵੀ ਉਂਨਾ ਹੀ ਹੁੰਦਾ ਹੈ। ਕਿਸੇ ਦੁਰਘਟਣਾ 'ਚ ਜ਼ਰਾ ਜਿਹਾ ਫ੍ਰੈਕਚਰ ਹੋਣ 'ਤੇ ਹਰ ਕੋਈ ਡਾਕਟਰ ਦੀ ਮਦਦ ਕਰ ਲੈਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਟੁੱਟੀਆਂ ਹੱਡੀਆਂ ਨੂੰ ਜੋੜ੍ਹਣ ਦਾ ਕੰਮ ਕਰਦਾ ਹੈ। ਜੀ ਹਾਂ ਪੁਰਾਣੇ ਸਮੇਂ 'ਚ ਲੋਕ ਇਸੇ ਪੌਦੇ ਦੀ ਮਦਦ ਨਾਲ ਹੱਡੀਆਂ ਨੂੰ ਜੋੜ੍ਹਦੇ ਸੀ। ਇਸ ਨਾਲ ਸਿੰਗਲ ਹੱਡੀਆਂ ਬ੍ਰੇਕ ਨੂੰ ਠੀਕ ਕੀਤਾ ਜਾ ਸਕਦਾ ਹੈ। ਛੋਟੇ ਬੱਚਿਆਂ ਦੀਆਂ ਹੱਡੀਆਂ ਨੂੰ ਜੋੜ੍ਹਣ ਲਈ ਇਹ ਚੰਗਾ ਟ੍ਰੀਟਮੈਂਟ ਹੈ।
ਇੰਫਲੀਮੇਟਰੀ ਗੁਣ ਹੁੰਦੇ ਹਨ ਜੋ ਹੱਥ-ਪੈਰ ਦੀ ਸੋਜ ਅਤੇ ਦਰਦ ਨੂੰ ਘੱਟ ਕਰਦੇ ਹਨ। ਆਓ ਜਾਣਦੇ ਹਾਂ ਫ੍ਰੈਕਚਰ ਹੋਣ 'ਤੇ ਕਿਸ ਤਰ੍ਹਾਂ ਵਰਤਿਆਂ ਜਾਵੇ ਹੱਡਜੋੜ ਪੌਦਾ।
ਇਸ ਤਰ੍ਹਾਂ ਕਰੋ ਵਰਤੋ
ਹੱਡਜੋੜ ਪੌਦਿਆਂ ਦੀਆਂ ਪੱਤੀਆਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ ਅਤੇ ਫਿਰ ਬਰਾਬਰ ਮਾਤਰਾ 'ਚ ਉੜਦ ਦਾਲ ਨੂੰ ਮਿਲਾ ਲਓ ਅਤੇ ਗਿੱਲਾ ਪੇਸਟ ਤਿਆਰ ਕਰ ਲਓ। ਫ੍ਰੈਕਚਰ ਹੋਈ ਹੱਡੀ ਨੂੰ ਜੋੜ੍ਹਣ ਲਈ ਬਾਂਸ ਦੀ ਲੱਕੜੀ ਦੀ ਮਦਦ ਨਾਲ ਹੱਡੀ ਨੂੰ ਸਿੱਧਾ ਕਰੋ। ਫਿਰ ਪੇਸਟ ਨੂੰ ਕਾਟਨ ਦੇ ਕੱਪੜੇ 'ਤੇ ਲਗਾ ਕੇ ਇਸ ਨੂੰ ਸੱਟ 'ਤੇ ਬੰਨ ਲਓ ਅਤੇ ਉਪਰੋਂ ਬਾਂਸ ਨਾਲ ਲੱਕੜੀ ਨੂੰ ਕੁਸ਼ਾ ਮਤਲੱਬ ਦੇਸੀ ਘਾਹ ਨਾਲ ਬੰਨ ਲਓ। ਹਰ ਤੀਜੇ ਦਿਨ ਇਸ ਲੇਪ ਨੂੰ ਬਦਲੋ।
ਇਨ੍ਹਾਂ ਚੀਜ਼ਾਂ ਦੀ ਵੀ ਕਰੋ ਵਰਤੋ
1. ਫ੍ਰੈਕਚਰ ਬੰਨਣ ਦੇ ਇਲਾਵਾ ਨਾਲ ਹੀ ਹੱਡਜੋੜ ਪੌਦੇ ਦੀਆਂ ਪੱਤੀਆਂ, ਕਣਕ ਦਾ ਭੁੰਨਿਆ ਹੋਇਆ ਆਟਾ, ਅਰਜੁਨ ਦੀ ਛਾਲ ਆਦਿ ਬਰਾਬਰ ਮਾਤਰਾ 'ਚ ਲੈ ਕੇ ਪਾਊਡਰ ਤਿਆਰ ਕਰ ਲਓ। ਜੇ ਤੁਹਾਡਾ ਭਾਰ 60 ਕਿਲੋ ਹੈ ਤਾਂ 6 ਗ੍ਰਾਮ ਚੂਰਣ ਨੂੰ ਦੇਸੀ ਘਿਉ ਨਾਲ ਮਿਕਸ ਕਰਕੇ ਖਾਓ ਇਸ ਨੂੰ ਖਾਣ ਦੇ ਬਾਅਦ ਹਲਦੀ ਵਾਲੇ ਦੁੱਧ 'ਚ ਸ਼ੱਕਰ ਜਾਂ ਸ਼ਹਿਦ ਪਾ ਕੇ ਪੀਓ।
2. ਜੇ ਤੁਹਾਨੂੰ ਉਪਰੀ ਵਾਲੀ ਚੀਜ਼ਾਂ ਨਾਲ ਮਿਲੇ ਤਾਂ ਹੱਡਜੋੜ ਦੀਆਂ ਪੱਤੀਆਂ ਦਾ ਰਸ 2 ਚੱਮਚ ਲੈ ਕੇ ਉਸ 'ਚ 1 ਚੱਮਚ ਘਿਉ ਮਿਕਸ ਕਰਕੇ ਖਾਓ। ਇਸ ਨੂੰ ਖਾਣ ਦੇ ਬਾਅਦ 250 ਮਿਲੀਲੀਟਰ ਦੁੱਧ ਪੀਓ। ਇਨ੍ਹਾਂ ਚੀਜ਼ਾਂ ਦੀ 4 ਹਫਤਿਆਂ ਤਕ ਵਰਤੋਂ ਕਰੋ।
ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਮਿਲ ਰਿਹਾ ਸ਼ਬਜੀਆਂ ਦਾ ਸਹੀ ਭਾਅ, ਵਿਕਰੇਤਾ ਕਰ ਰਹੇ ਦੁੱਗਣੀ ਕਮਾਈ
NEXT STORY