Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 02, 2026

    2:34:25 PM

  • new law in china

    ਭਾਰਤ 'ਚ ਸਿਰਫ਼ ਹੋ ਰਹੀ ਚਰਚਾ ! ਇਸ ਦੇਸ਼ ਨੇ ਲਾਗੂ...

  • railing crossing iron vehicle incident tourist

    ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ...

  • gurdaspur fear of disaster in the rains

    ਗੁਰਦਾਸਪੁਰ ਦੀ ਅੱਧੀ ਆਬਾਦੀ ਸਿਰ ਮੰਡਰਾ ਰਿਹਾ ਹੜ੍ਹ...

  • bjp alert regarding flood threat in punjab

    ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਭਾਜਪਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • New Delhi
  • Beauty Tips: ਮੇਕਅਪ ਪ੍ਰੋਡਕਟ ਖਤਮ ਹੋਣ ’ਤੇ ਇਸ ਚੀਜ਼ ਦੀ ਕਰੋ ਵਰਤੋਂ, ਵਧੇਗੀ ਚਿਹਰੇ ਦੀ ਖੂਬਸੂਰਤੀ

LIFE-STYLE News Punjabi(ਲਾਈਫ ਸਟਾਈਲ)

Beauty Tips: ਮੇਕਅਪ ਪ੍ਰੋਡਕਟ ਖਤਮ ਹੋਣ ’ਤੇ ਇਸ ਚੀਜ਼ ਦੀ ਕਰੋ ਵਰਤੋਂ, ਵਧੇਗੀ ਚਿਹਰੇ ਦੀ ਖੂਬਸੂਰਤੀ

  • Edited By Aarti Dhillon,
  • Updated: 22 May, 2022 05:03 PM
New Delhi
beauty tips  use this product when the makeup product is finished
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਮੇਅਕਪ ਕਰਨਾ ਇਕ ਕਲਾ ਹੈ। ਇਸ ਦਾ ਅਭਿਆਸ ਕਰਨ ਦੇ ਨਾਲ-ਨਾਲ ਕੁਝ ਤਰੀਕਿਆਂ ਦੀ ਵੀ ਜ਼ਰੂਰਤ ਹੁੰਦੀ ਹੈ। ਸਮਝਦਾਰੀ ਦੀ ਵਰਤੋਂ ਕਰਕੇ ਤੁਸੀਂ ਸੌਖੇ ਤਰੀਕੇ ਨਾਲ ਮੇਕਅਪ ਕਰ ਸਕਦੇ ਹੋ। ਇਨ੍ਹਾ ਹੀ ਨਹੀਂ ਇਨ੍ਹਾਂ ਮੇਕਅਪ ਹੈਕਸ ਨਾਲ ਤੁਸੀਂ ਪ੍ਰੋਡਕਟ ਦੀ ਕਮੀ ਵੀ ਪੂਰੀ ਕਰ ਸਕਦੇ ਹੋ। ਲੁੱਕ ਨੂੰ ਪੂਰਾ ਕਰਨ ਲਈ ਲਿਪਸਟਿਕ ਲਗਾਉਣਾ ਬਹੁਤ ਜ਼ਰੂਰੀ ਹੈ। ਪਰ ਲਿਪਸਟਿਕ ਦੀ ਵਰਤੋਂ ਸਿਰਫ ਇਨ੍ਹੀਂ ਹੀ ਨਹੀਂ ਹੁੰਦੀ। ਜੇ ਤੁਹਾਡੇ ਕੁਝ ਮੇਕਅਪ ਪ੍ਰੋਡਕਟ ਖ਼ਤਮ ਹੋ ਗਏ ਹਨ, ਤਾਂ ਤੁਸੀਂ ਉਸ ਦੀ ਥਾਂ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ।

PunjabKesari
ਇੰਝ ਕਰੋ ਸਾਮਾਨ ਦੀ ਸਹੀ ਵਰਤੋਂ
. ਜੇ ਤੁਹਾਡਾ ਆਈਸ਼ੈਡੋ ਜਾਂ ਬਲਸ਼ ਖਤਮ ਹੋ ਗਿਆ ਹੈ, ਤਾਂ ਤੁਸੀਂ ਅੱਖਾਂ ਦੇ ਹੇਠਾਂ ਅਤੇ ਗਲ੍ਹਾਂ 'ਤੇ ਹਲਕੇ ਲਿਪਸਟਿਕ ਲਗਾ ਕੇ ਇਸ ਨੂੰ ਮਿਲਾ ਲਓ। ਲਿਪਸਟਿਕ ਨੂੰ ਕਲਰ ਕਰੇਕਟਰ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ।
. ਪਰਫੈਕਟ ਆਈਲਾਈਨਰ ਲਗਾਉਣਾ ਕੋਈ ਸੌਖਾ ਕੰਮ ਨਹੀਂ ਹੈ ਪਰ ਇਸ ਨੂੰ ਸੌਖਾ ਬਣਾਇਆ ਜਾ ਸਕਦਾ ਹੈ। ਟੇਪ ਦੇ ਦੋ ਟੁਕੜੇ ਲਓ ਅਤੇ ਉਨ੍ਹਾਂ ਨੂੰ ਅੱਖਾਂ ਦੇ ਕਿਨਾਰਿਆਂ 'ਤੇ ਆਈਬ੍ਰੋਜ਼ ਵੱਲ ਲਗਾਓ। ਹੁਣ ਇਸ ਦੀ ਮਦਦ ਨਾਲ ਵਿੰਗਡ ਆਈਲਾਈਨਰ ਬਣਾਓ।

PunjabKesari
. ਸਾਰੀਆਂ ਪੁਰਾਣੀਆਂ ਅਤੇ ਵਰਤੀਆਂ ਹੋਈਆ ਲਿਪ ਬਾਮ ਦੀਆਂ ਬੋਤਲਾਂ ਅਤੇ ਟਿਊਬਾਂ ਨੂੰ ਬਾਹਰ ਕੱਢੋ। ਹੁਣ ਇਨ੍ਹਾਂ ਡੱਬਿਆਂ ਵਿਚੋਂ ਬਚਿਆ ਹੋਇਆ ਬਾਮ ਕੱਢੋ ਅਤੇ ਇਸ ਨੂੰ ਗੈਸ 'ਤੇ ਗਰਮ ਕਰੋ। ਇਸ ਵਿਚ ਥੋੜ੍ਹਾ ਜਿਹਾ ਨਾਰਿਅਲ ਤੇਲ ਮਿਲਾਓ ਅਤੇ ਮਿਸ਼ਰਣ ਦੇ ਗਾੜ੍ਹਾ ਹੋਣ ਤਕ ਗਰਮ ਕਰੋ। ਬੱਸ ਹੁਣ ਇਸ ਨੂੰ ਵਾਪਸ ਇਕ ਡੱਬੀ ਵਿਚ ਸਟੋਰ ਕਰੋ।
. ਆਈਬ੍ਰੋ ਨੂੰ ਸਹੀ ਸ਼ੇਪ ਦੇਣ ਲਈ ਤੁਹਾਨੂੰ ਆਈਬ੍ਰੋ ਪੈਨਸਿਲ ਦੀ ਜ਼ਰੂਰਤ ਨਹੀਂ। ਇਸ ਲਈ, ਤੁਹਾਡੇ ਪੁਰਾਨੇ ਮਸਕਾਰੇ ਦੀ ਬੋਟਲ ਹੀ ਕੰਮ ਆ ਜਾਵੇਗੀ। ਹੁਣ ਬਿਨਾਂ ਸਮਜ ਕੀਤੇ ਮਸਕਾਰਾ ਵੈਂਡ ਤੋਂ ਆਈਬ੍ਰੋ ਨੂੰ ਸਹੀ ਸ਼ੇਪ ਦੇਣ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਤੁਹਾਡੀਆਂ ਅੱਖਾਂ ਖੂਬਸੂਰਤ ਨਜ਼ਰ ਆਉਣਗੀਆਂ।

  • Beauty Tips
  • product
  • makeup product
  • Face Glow
  • ਮੇਕਅਪ
  • ਪ੍ਰੋਡਕਟ
  • ਖਤਮ
  • ਚਿਹਰੇ ਦੀ ਖੂਬਸੂਰਤੀ

ਚਮਕਦਾਰ ਅਤੇ ਮਜ਼ਬੂਤ ਵਾਲਾਂ ਦੇ ਜੇਕਰ ਤੁਸੀਂ ਵੀ ਹੋ ਚਾਹਵਾਨ, ਤਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

NEXT STORY

Stories You May Like

  • facial blemishes and open pores will now be gone
    ਚਿਹਰੇ ਦਾ ਧਾਗ-ਧੱਬੇ ਤੇ ਓਪਨ ਪੋਰਸ ਹੁਣ ਹੋਣਗੇ ਖਤਮ ! ਘਰ 'ਚ ਆਸਾਨ ਤਰੀਕੇ ਨਾਲ ਬਣਾਓ ਟੋਨਰ ਤੇ ਪਾਓ ਗਲੋਇੰਗ ਸਕਿਨ
  • the face will have a natural glow
    ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ ! ਅਪਣਾਓ ਕੇਸਰ ਦਾ ਜਾਦੂਈ ਫੇਸਪੈਕ
  • married woman beaten up for not fulfilling dowry demand
    ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹੁਤਾ ਦੀ ਕੀਤੀ ਕੁੱਟਮਾਰ, ਪਤੀ ਖ਼ਿਲਾਫ਼ ਕੇਸ ਦਰਜ
  • india  s crude oil imports reach   record level
    ਰਿਕਾਰਡ ਪੱਧਰ ’ਤੇ ਪਹੁੰਚੀ ਭਾਰਤ ਦੀ ਕੱਚੇ ਤੇਲ ਦੀ ਦਰਾਮਦ
  • milk prices set to rise again farmers concerns increased
    ਫਿਰ ਵਧਣ ਲਈ ਤਿਆਰ ਦੁੱਧ ਦੀਆਂ ਕੀਮਤਾਂ, ਇਸ ਕਾਰਨ ਵਧੀ ਕਿਸਾਨਾਂ ਦੀ ਚਿੰਤਾ
  • international flight services to start from navi mumbai airport
    ਨਵੀਂ ਮੁੰਬਈ ਹਵਾਈ ਅੱਡੇ ਤੋਂ ਅਗਲੇ ਮਹੀਨੇ ਦੀ ਇਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਜਹਾਜ਼ ਸੇਵਾਵਾਂ
  • luxury car sales in india slow down  due to reduced demand
    ਭਾਰਤ 'ਚ ਲਗਜ਼ਰੀ ਕਾਰਾਂ ਦੀ ਵਿਕਰੀ ਹੋਈ ਸੁਸਤ, ਇਸ ਕਾਰਨ ਘਟੀ ਮੰਗ
  • aloe vera gel will bring natural glow to the face
    ਐਲੋਵੇਰਾ ਜੈੱਲ ਨਾਲ ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ, ਜਾਣੋ ਲਾਉਣ ਦਾ ਸਹੀ ਤਰੀਕਾ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
  • deadbody of unidentified person found near doaba chowk
    ਦੋਆਬਾ ਚੌਕ ਨੇੜਿਓਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • thief  s revelation  rs 3500 cash is given in exchange for stolen motorcycle
    ਚੋਰ ਦਾ ਖ਼ੁਲਾਸਾ, ਚੋਰੀ ਦੇ ਮੋਟਰਸਾਈਕਲ ਦੇ ਬਦਲੇ ਮਿਲਦੈ 3500 ਰੁਪਏ ਦਾ ਚਿੱਟਾ
  • congress bhavan becomes arena for   name plate war
    ਕਾਂਗਰਸ ਭਵਨ ਬਣਿਆ 'ਨੇਮ ਪਲੇਟ ਜੰਗ' ਦਾ ਅਖਾੜਾ, ਕਮਰੇ 'ਤੇ ਕਬਜ਼ੇ ਦੀ ਜੰਗ ਫਿਰ...
  • boy murdered deadbody thrown into canal in jalandhar
    ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ 'ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
  • 48 hours are important in punjab 5 days heavy rain yellow alert issue
    ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ...
Trending
Ek Nazar
6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

prisoners escape

ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ

protests in south africa

ਦੱਖਣੀ ਅਫਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਬੁਲੰਦ ਹੋਈ ਆਵਾਜ਼, ਦੇਸ਼...

youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • young women  designer skirts  craze
      ਮੁਟਿਆਰਾਂ ’ਚ ਵਧਿਆ ਡਿਜ਼ਾਈਨਰ ਸਕਰਟਸ ਦਾ ਕ੍ਰੇਜ਼
    • aloe vera gel will bring natural glow to the face
      ਐਲੋਵੇਰਾ ਜੈੱਲ ਨਾਲ ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ, ਜਾਣੋ ਲਾਉਣ ਦਾ ਸਹੀ ਤਰੀਕਾ
    • the trend of   white outfits   dominates the summer
      ਗਰਮੀਆਂ ’ਚ ਮੁਟਿਆਰਾਂ ਵਿਚਾਲੇ ਛਾਇਆ ‘ਵ੍ਹਾਈਟ ਆਊਟਫਿਟਸ’ ਦਾ ਟ੍ਰੈਂਡ
    • how to make green chilli pickle
      ਹਰੀ ਮਿਰਚ ਦਾ ਆਚਾਰ ਬਣਾਉਣ ਦਾ ਤਰੀਕਾ
    • india has become the hub of global tourism
      ਗਲੋਬਲ ਟੂਰਿਜ਼ਮ ਦਾ ਕੇਂਦਰ ਬਣਿਆ ਭਾਰਤ, ਤੇਜ਼ੀ ਨਾਲ ਵਧ ਰਹੀ ਸੈਲਾਨੀਆਂ ਦੀ ਗਿਣਤੀ
    • make   collagen gel   cheaply with aloe vera
      ਐਲੋਵੇਰਾ ਨਾਲ ਸਸਤੇ 'ਚ ਬਣਾਓ ‘ਕੋਲੇਜਨ ਜੈੱਲ’
    • what to feed a 6 month old baby for the first time
      6 ਮਹੀਨਿਆਂ ਦੇ ਬੱਚੇ ਨੂੰ ਪਹਿਲੀ ਵਾਰ ਖਾਣੇ 'ਚ ਕੀ ਦੇਈਏ
    • remove grease stuck to clay pots in minutes
      ਮਿੱਟੀ ਦੇ ਭਾਂਡਿਆਂ 'ਚ ਜੰਮੀ ਚਿਕਨਾਈ ਮਿੰਟਾਂ 'ਚ ਦੂਰ ਕਰੋ
    • how to make chili potatoes
      ਘਰ 'ਚ ਆਸਾਨ ਤਰੀਕੇ ਨਾਲ ਬਣਾਓ ਬਜ਼ਾਰ ਵਰਗੇ ਚਿਲੀ ਪੋਟੈਟੋ
    • why is the hotel room available only at 12 noon  reason
      ਦਿਨ ਦੇ 12 ਵਜੇ ਹੀ ਕਿਉਂ ਮਿਲਦਾ ਹੈ Hotel ਦਾ ਕਮਰਾ? ਸਾਹਮਣੇ ਆਈ ਇਹ ਅਹਿਮ ਵਜ੍ਹਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +