ਅੰਮ੍ਰਿਤਸਰ, (ਕਵਿਸ਼ਾ)- ਬਲੈਕ ਕਲਰ ਦੀ ਗ੍ਰੇਸ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਵਿਚ ਇੰਨਾ ਗ੍ਰੇਸਫੁਲ ਲੱਗਦਾ ਹੈ ਕਿ ਇਸ ਰੰਗ ਦੇ ਜਿਸ ਤਰ੍ਹਾਂ ਦੀ ਗ੍ਰੇਸ ਹੈ, ਹੋਰ ਕਿਸੇ ਰੰਗ ਵਿਚ ਦੇਖਣ ਨੂੰ ਨਹੀਂ ਮਿਲਦੀ। ਔਰਤਾਂ ਹੋਣ ਜਾਂ ਪੁਰਸ਼ ਬਲੈਕ ਰੰਗ ਦੋਵਾਂ ਨੂੰ ਹੀ ਬਹੁਤ ਖੂਬਸੂਰਤ ਲੱਗਦਾ ਹੈ।
ਗੱਲ ਕੈਜੂਅਲ ਵੀਅਰ ਦੀ ਹੋਵੇ ਜਾਂ ਫਿਰ ਫਾਰਮਲ ਵੀਅਰ ਦੀ ਹੋਵੇ ਜਾਂ ਫਿਰ ਫੰਕਸ਼ਨਲ ਵੇਅਰ ਦੀ ਹੋਵੇ। ਵੱਖ-ਵੱਖ ਆਊਟਫਿੱਟਸ ਵਿਚ ਬਲੈਕ ਕਲਰ ਨੂੰ ਔਰਤਾਂ ਅਤੇ ਪੁਰਸ਼ ਦੋਵੇਂ ਕਾਫੀ ਮਹੱਤਤਾ ਦਿੰਦੇ ਹਨ, ਕਿਉਂਕਿ ਆਪਣੇ ਆਪ ਵਿਚ ਬਲੈਕ ਕਲਰ ਦੇ ਨਾਲ ਕਿਸੇ ਵੀ ਰੰਗ ਨੂੰ ਕੰਬਾਇਨ ਕਰ ਕੇ ਪਾਉਣਾ ਤਾਂ ਕੈਜੂਅਲ ਵੀਅਰ ਬਲੈਕ ਕਲਰ ਕਾਫੀ ਗ੍ਰੇਸਫੁਲ ਦਿੱਖਦਾ ਹੈ। ਫੰਕਸ਼ਨਲ ਵੇਅਰ ਦੀ ਗੱਲ ਕੀਤੀ ਜਾਵੇ ਤਾਂ ਬਲੈਕ ਪੁਰਸ਼ਾਂ ਦੀ ਪਹਿਲੀ ਪਸੰਦ ਵਿਚ ਸ਼ੁਮਾਰ ਰਹਿੰਦਾ ਹੈ।
ਇਸ ਫੈਸ਼ਨ ਨੂੰ ਅੱਜ ਕੱਲ ਅੰਮ੍ਰਿਤਸਰ ਦੇ ਲੋਕ ਵੀ ਬਹੁਤ ਅਪਣਾਉਦੇ ਹੋਏ ਦਿਖਾਈ ਦੇ ਰਹੇ ਹਨ। ਵੱਖ-ਵੱਖ ਪ੍ਰੋਗਰਾਮਾਂ ਵਿਚ ਅੱਜ-ਕੱਲ ਅੰਮ੍ਰਿਤਸਰ ਦੀਆਂ ਔਰਤਾਂ ਬਲੈਕ ਰੰਗ ਨੂੰ ਕਾਫੀ ਜ਼ਿਆਦਾ ਪਹਿਨਦੀਆਂ ਹਨ।
ਬਣਾਓ ਤੇ ਖਾਓ ਪੁਦੀਨੇ ਦੀ ਚਟਨੀ, ਸਵਾਦ ਭਰਪੂਰ ਹੋਣ ਦੇ ਨਾਲ ਹੈ ਪਾਚਨ ਲਈ ਵੀ ਹੈ ਸ੍ਰੇਸ਼ਠ
NEXT STORY