Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    3:12:31 PM

  • da hike expectation central govt

    ਸਰਕਾਰੀ ਮੁਲਾਜ਼ਮਾਂ ਦੀ ਵਧ ਜਾਵੇਗੀ ਤਨਖਾਹ! ਜਲਦ ਵਧ...

  • iran us escalation

    ਖ਼ਤਰੇ ਦੀ ਘੰਟੀ ; ਹੋਰਮੁਜ਼ 'ਚ ਫੌਜ ਭੇਜਣ ਲੱਗਾ...

  • trump announces   project freedom

    ਹੋਰਮੁਜ਼ 'ਚ ਫਸੇ ਜਹਾਜ਼ਾਂ ਲਈ ਪ੍ਰਾਜੈਕਟ ਫ੍ਰੀਡਮ'...

  • deadbody of the girl returned from oman the family refused the last rites

    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • ਸੱਸ ਦੇ ਤਾਅਨਿਆਂ ਤੋਂ ਨਾ ਘਬਰਾਓ, ਸਥਿਤੀ ਨੂੰ ਇੰਝ ਕਰੋ ਕਾਬੂ

LIFE-STYLE News Punjabi(ਲਾਈਫ ਸਟਾਈਲ)

ਸੱਸ ਦੇ ਤਾਅਨਿਆਂ ਤੋਂ ਨਾ ਘਬਰਾਓ, ਸਥਿਤੀ ਨੂੰ ਇੰਝ ਕਰੋ ਕਾਬੂ

  • Updated: 01 Jan, 2017 03:35 PM
ਮੁੰਬਈ
do not panic taunts s mother in law the situation there under control
  • Share
    • Facebook
    • Tumblr
    • Linkedin
    • Twitter
  • Comment

ਮੁੰਬਈ—ਸੱਸ-ਨੂੰਹ ਦਾ ਰਿਸ਼ਤਾ ਬਹੁਤ ਹੀ ਚੂਲਬੁਲਾ ਹੁੰਦਾ ਹੈ ਇਸ ਰਿਸ਼ਤੇ 'ਚ ਸੱਸ ਨੂੰ ਹਮੇਸ਼ਾ 'ਅਤਿਅਚਾਰੀ ' ਅਤੇ ਨੂੰਹ ਨੂੰ 'ਬੇਚਾਰੀ 'ਦੀ ਮਸਾਲ ਦਿੱਤੀ ਜਾਂਦੀ ਹੈ। ਪਰ ਇਹ ਜਰੂਰੀ ਨਹੀਂ ਹੈ ਕਿ ਹਰ ਵਾਰ ਸੱਸ ਦੀ ਹੀ ਗਲਤੀ ਹੋਵੇ ਪਰ ਕੁਝ ਨੂੰਹਾਂ ਵੀ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਆਪਣੀਆਂ ਸੱਸ ਨੂੰ ਤੰਗ ਕਰਨ ਤੋਂ ਪਿੱਛੇ ਨਹੀਂ ਹੱਟਦੀਆਂ ਕਈ ਵਾਰ ਨੂੰਹ 'ਅੱਤਿਚਾਰੀ' ਤੇ ਸੱਸ 'ਬੈਚਾਰੀ' ਹੁੰਦੀ ਹੈ ਸੱਸ ਤੇ ਨੂੰਹ 'ਚ ਛੋਟੀ-ਮੋਟੀ ਨੋਕ ਝੋਕ ਹੋਣਾ ਆਮ ਗੱਲ ਹੈ ਜੇਕਰ ਇਹ ਵੀ ਨਹੀਂ ਹੋਵੇਗੀ ਤਾਂ ਜਿੰਦਗੀ ਬਹੁਤ ਬੇਜਾਨ ਹੋਵੇਗੀ ਇਸ ਲਈ ਸੱਸ ਤੇ ਨੰਹੂ 'ਚ ਛੋਟੀ-ਮੋਟੀ ਬਹਿਸ ਹੋਣੀ ਵੀ ਬਹੁਤ ਜ਼ਰੂਰੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕੀ ਹਰ ਗੱਲ ਨੂੰ ਵਧਾ ਚੜ੍ਹਾ ਕੇ ਵੱਡਾ ਮੁੱਦਾ ਬਣਿਆਂ ਜਾਵੇਂ।
ਇਸ ਰਿਸ਼ਤੇ ਨਾਲ ਬੱਝੀ ਹੈ ਪੂਰੇ ਪਰਿਵਾਰ ਦੀ ਡੋਰ
ਸੱਸ ਦੇ ਮਨ 'ਚ ਡਰ ਬੈਠਾ ਰਹਿੰਦਾ ਹੈ ਕਿ ਉਸ ਦੀ ਨੂੰਹ ਉਸ ਦੇ ਲੜਕੇ ਨੂੰ ਆਪਣੇ ਕਬਜ਼ੇ 'ਚ ਨਾ ਕਰ ਲਵੇਂ ਉਹ ਭੁੱਲ ਜਾਂਦੀ ਹੈ ਕਿ ਉਹ ਵੀ ਕਿਸੇ ਵੇਲੇ ਨੂੰਹ ਸੀ। ਕਿਸੀ ਵੀ ਨੂੰਹ ਨੂੰ ਸੁਹਰੇ ਘਰ ਜਾ ਕੇ ਆਪਣੇ ਪਤੀ ਦੀ ਥਾਂ ਤੇ ਆਪਣੀ ਸੱਸ ਨੂੰ ਬਸ 'ਚ ਕਰਨਾ ਚਾਹੀਦਾ ਹੈ ਜੇਕਰ ਸੱਸ ਬਸ 'ਚ ਰਹੇਗੀ ਤਾਂ ਪਤੀ ਆਪਣੇ ਆਪ ਹੀ ਬਸ 'ਚ ਰਹੇਗਾ ਅਕਸਰ ਇਹ ਸੁਣ ਨੂੰ ਮਿਲਦਾ ਕਿ ਸੱਸ ਘਰ ਦੇ ਕੰਮ ਨੂੰ ਲੈ ਕੇ ਬਾਹਰ ਘੁੰਮਣ ਨੂੰ ਲੈ ਕੇ ਤਾਨੇ ਮਾਰਦੀ ਹੈ ਪਰ ਉਹ ਇਹ ਭੁੱਲ ਜਾਂਦੀ ਹੈ ਕਿ ਬੇਟੀ ਆਪਣਾ ਪਰਿਵਾਰ ਛੱਡ ਕੇ ਉਨ੍ਹਾਂ ਦੇ ਘਰ ਆਈ ਹੈ ਜੇਕਰ ਸੱਸ ਨੂੰਹ ਨਾਲ ਚੰਗਾ ਰਵੱਈਆ ਰੱਖੇਗੀ ਤਾਂ ਹੀ ਨੂੰਹ ਸਾਰੇ ਪਰਿਵਾਰ ਦਾ ਸਤਿਕਾਰ ਕਰੇਂਗੀ ਇਸ ਰਿਸ਼ਤੇ 'ਚ ਸਭ ਤੋਂ ਵੱਡੀ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਨੂੰਹ ਦੇ ਘਰ ਵਾਲੇ(ਪੇਕੇ) ਕੰਨ ਭਰਦੇ ਹਨ ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਨੰਹੂ ਦੇ(ਪੇਕੇ) ਕੰਨ ਭਰ ਦੇ ਹਨ ਉਹ ਘਰ ਜਲਦੀ ਹੀ ਬਰਬਾਦ ਹੋ ਜਾਂਦਾ ਹੈ।
ਸੱਸ ਦੇ ਤਾਨਿਆਂ ਦੇ ਤਾਨਿਆਂ ਤੋਂ ਨਾ ਘਬਰਾਓ
ਜਿਸ ਪਰਿਵਾਰ'ਚ ਨੂੰਹ ਦੇ ਪੇਕਿਆਂ ਵਾਲਿਆਂ ਦੀ ਦਖਲ ਅੰਦਾਜ਼ੀ ਹੁੰਦੀ ਹੈ,ਉਹ ਘਰ ਬਰਬਾਦ ਹੋਇਆ ਹੀ ਮੰਨਿਆਂ ਜਾਂਦਾ ਹੈ ਇਸ ਲਈ ਨੰਹੂ ਦੇ ਪੇਕਿਆਂ ਨੂੰ ਚਹੀਦਾ ਹੈ ਕਿ ਉਹ ਪਹਿਲਾਂ ਤੋਂ ਹੀ ਨੂੰਹ ਦੇ ਸਹੁਰਿਆਂ ਦਾ ਧਿਆਨ ਰੱਖਣ ,ਆਪਣਾ ਫਰਜ਼ ਨਭਾਉਂਣ 'ਤੇ ਸੱਸ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ।
ਸੱਸ ਤੇ ਨੂੰਹ ਦਾ ਰਿਸ਼ਤਾ ਨੂੰ ਮਜ਼ਬੂਤ ਬਣਾਉਣ ਵਾਲੀਆਂ ਗੱਲਾਂ
ਕਿਸੀ ਵੀ ਨੂੰਹ ਨੂੰ ਸੱਸ ਨੂੰ ਮਾਂ ਬਨਾਉਣ ਤੇ ਸੱਸ ਨੂੰ ਨੂੰਹ ਨੂੰ ਧੀ ਬਣਾਉਣ 'ਚ ਕੁਝ ਸਮਾਂ ਲੱਗ ਹੀ ਜਾਂਦਾ ਹੈ ਅਜਿਹੇ 'ਚ ਸੱਸ ਤੇ ਨੂੰਹ ਦੋਵਾਂ ਨੂੰ ਕੁਝ ਗੱਲਾਂ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ।
ਸੱਸ ਨੂੰ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।
-ਸੱਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਹੁਣੇ ਨਵੇਂ ਘਰ 'ਚ ਤੇ ਨਵੇਂ ਮਾਹੋਲ 'ਚ ਆਈ ਹੈ ਉਸ ਨੂੰ ਸਾਰਿਆਂ ਨੂੰ ਅਪਨਾਉਣ 'ਚ ਕੁਝ ਸਮਾਂ ਲਗੇਗਾ।
- ਹਰ ਸੱਸ ਨੂੰ ਆਪਣੀ ਨੂੰਹ ਦੇ ਨਾਲ ਆਪਣੇ ਬੇਟੇ ਜਿਹਾ ਹੀ ਰਵੱਈਆਂ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਆਪਣੇ ਪੇਕੇ ਘਰ ਦੀ ਯਾਦ ਨਾ ਆਵੇਂ।
-ਸੱਸ ਨੂੰ ਨੂੰਹ ਦੇ ਘਰੋਂ ਆਏ ਸਮਾਨ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਤੇ ਘੱਟ ਸਮਾਨ ਲੈ ਆਉਣ ਤੇ ਤਾਨੇ ਨਹੀਂ ਮਾਰਨੇ ਚਾਹੀਦੇ।
-ਨੂੰਹ ਤੋਂ ਉਨਾ ਹੀ ਕੰਮ ਕਰਵਾਉਣਾ ਚਾਹੀਦਾ ਹੈ ਜਿਨ੍ਹਾਂ ਉਹ ਕਰ ਸਕੇਂ ਜ਼ਿਆਦਾ ਬੋਝ ਨਾ ਪਾਓ ਕਿÀੁਂਕਿ ਉਹ ਵੀ ਇਨਸਾਨ ਹੈ।
ਨੂੰਹ ਵੀ ਰੱਖੇਂ ਇਨ੍ਹਾਂ ਗੱਲਾਂ ਦਾ ਖਿਆਲ
-ਨੂੰਹ ਦੀ ਤਰ੍ਹਾਂ ਸੱਸ ਵੀ ਚਾਹੁੰਦੀ ਹੈ ਕਿ ਉਸ ਨੂੰ ਨੂੰਹ ਵਲੋਂ ਪਿਆਰ ਤੇ ਸਤਿਕਾਰ ਮਿਲੇਂ।
-ਨੰਹੂ ਨੂੰ ਆਪਣੇ ਪਤੀ ਦੇ ਨਾਲ ਸਾਰੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਤਾਂ ਉਹ ਆਪਣੀ ਜਗ੍ਹਾ ਬਣਾ ਪਾਏਗੀ।
-ਆਪਣੇ ਪਤੀ ਨੂੰ ਕਦੀ ਵੀ ਉਸ ਦੀ ਮਾਂ ਕੋਲੋ ਵੱਖ ਕਰਨ ਦੀ ਕੋਸ਼ਿਸ ਨਾ ਕਰੋ।
-ਸੱਸ ਨਾਲ ਆਪਣੀ ਮਾਂ ਵਰਗਾ ਪਿਆਰ, ਇੱਜ਼ਤ ਦੇਣੀ ਚਾਹੀਦੀ ਹੈ ਅਤੇ ਆਪਣੀ ਸੱਸ ਨਾਲ ਗੱਲ ਹਰ ਗੱਲ ਕਰਨੀ ਚਾਹੀਦੀ ਹੈ।

  • ਨੂੰਹ
  • ਸੱਸ
  • ਗਲਤੀ
  • Daughter-in-law
  • mother-in-law
  • error

ਜਨਤ ਤੋਂ ਘੱਟ ਨਹੀ ਹੈ ਇਹ ਜਗ੍ਹਾ

NEXT STORY

Stories You May Like

  • if you don t take care mother in law canceled your job
    ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ
  • the wait of lakhs of up board students is over
    UP Board ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ! 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ, ਇੰਝ ਕਰੋ ਚੈੱਕ
  • don  t try to suppress the voice of congress  congress councilor
    ਕਾਰਵਾਈ ਦਾ ਡਰ ਦਿਖਾ ਦੇ ਕਾਂਗਰਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ : ਕਾਂਗਰਸੀ ਕੌਂਸਲਰ
  • electricity board pspcl recruitment
    ਬਿਜਲੀ ਬੋਰਡ 'ਚ ਨਿਕਲੀ ਭਰਤੀ ! 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
  • grow   white gold   in an empty room
    ਘਰ ਦੇ ਖਾਲੀ ਕਮਰੇ 'ਚ ਉਗਾਓ 'White Gold' ਤੇ ਕਮਾਓ ਲੱਖਾਂ ਰੁਪਏ ! ਇੰਝ ਸ਼ੁਰੂ ਕਰੋ ਇਹ ਕਾਰੋਬਾਰ
  • big success of malaud police
    ਮਲੌਦ ਪੁਲਸ ਦੀ ਵੱਡੀ ਕਾਮਯਾਬੀ: 6 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਮੁਲਜ਼ਮ ਕਾਬੂ
  • these people should not eat desi ghee
    ਸਾਵਧਾਨ! ਇਨ੍ਹਾਂ ਲੋਕਾਂ ਲਈ 'ਜ਼ਹਰ' ਦੇ ਬਰਾਬਰ ਹੈ ਦੇਸੀ ਘਿਓ ! ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ
  • never make this big mistake when you have a nosebleed
    ਸਾਵਧਾਨ! ਨਕਸੀਰ ਫੁੱਟਣ 'ਤੇ ਕਦੇ ਨਾ ਕਰੋ ਇਹ ਵੱਡੀ ਗਲਤੀ; ਜਾਣੋ ਖੂਨ ਰੋਕਣ ਦਾ ਸਹੀ ਤਰੀਕਾ ਤੇ ਬਚਾਅ ਦੇ ਉਪਾਅ
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
  • heavy rain and storm in punjab alert issued
    3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
Trending
Ek Nazar
bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • benefits of applying onion juice to hair
      ਵਾਲਾਂ ਦਾ ਝੜਨਾ ਹੋਵੇਗਾ ਜੜ੍ਹ ਤੋਂ ਖ਼ਤਮ! ਪਿਆਜ਼ ਦਾ ਰਸ ਹੈ ਕੁਦਰਤੀ ਵਰਦਾਨ, ਕੁਝ...
    • young girls  royal look  multi colored lehenga choli
      ਮੁਟਿਆਰਾਂ ਦੀ ਰਾਇਲ ਲੁੱਕ ਦਾ ਰਾਜ਼ ‘ਮਲਟੀ ਕਲਰ ਲਹਿੰਗਾ-ਚੋਲੀ’
    • these 7 places where the temperature is still below 20 c
      ਭਿਆਨਕ ਗਰਮੀ ਤੋਂ ਚਾਹੁੰਦੇ ਹੋ ਰਾਹਤ? ਭਾਰਤ ਦੀਆਂ ਇਹ 7 ਥਾਵਾਂ ਜਿੱਥੇ ਤਾਪਮਾਨ ਅਜੇ...
    • how to make raw papaya vegetable
      ਪੇਟ ਲਈ ਰਾਮਬਾਣ ਹੈ ਕੱਚੇ ਪਪੀਤੇ ਦੀ ਸਬਜ਼ੀ, ਜਾਣੋਬਣਾਉਣ ਦਾ ਤਰੀਕਾ
    • the correct way to make matcha tea
      ਮਾਚਾ ਟੀ ਬਣਾਉਣ ਦਾ ਸਹੀ ਤਰੀਕਾ ਅਤੇ ਇਸ ਦੇ ਸ਼ਾਨਦਾਰ ਫਾਇਦੇ
    • make a bridal face mask at home with these 5 kitchen items
      ਪਾਰਲਰ ਜਾਣ ਦੀ ਲੋੜ ਨਹੀਂ! ਰਸੋਈ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਘਰ 'ਚ ਹੀ ਬਣਾਓ...
    • summer  young women  tank tops
      ਗਰਮੀਆਂ ’ਚ ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਟੈਂਕ ਟਾਪ’
    • now food will not be wasted due to heat
      ਹੁਣ ਗਰਮੀ ਕਾਰਨ ਖਾਣਾ ਨਹੀਂ ਹੋਵੇਗਾ ਬੇਕਾਰ!ਅਜ਼ਮਾਓ ਇਹ ਸੌਖੇ ਘਰੇਲੂ ਨੁਸਖ਼ੇ
    • the amazing story of shakuntala devi
      Calculator ਨੂੰ ਮਾਤ ਦੇਣ ਵਾਲੀ ਭਾਰਤ ਦੀ ‘ਹਿਊਮਨ ਕੰਪਿਊਟਰ’! ਜਾਣੋ ਸ਼ਕੁੰਤਲਾ...
    • interview tips this planning can triple callbacks
      Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +