Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 21, 2026

    7:17:16 PM

  • farmers crops destroyed due to breaking of village changawan canal

    ਪੰਜਾਬ ਦੇ ਇਸ ਇਲਾਕੇ 'ਚ ਟੁੱਟੀ ਨਹਿਰ!

  • gold and silver prices hit record high

    ਪੰਜਾਬ ਤੋਂ ਮੁੰਬਈ ਤੱਕ ਸੋਨੇ ਦੀਆਂ ਕੀਮਤਾਂ ਨੇ ਤੋੜੇ...

  • summons issued to cp dhanpreet kaur in atishi case

    ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ...

  • ieds are being found near police stations  tarun chugh

    ਪੰਜਾਬ 'ਚ ਗੈਂਗਸਟਰਾਂ ਦੇ ਹੌਂਸਲੇ ਬੁਲੰਦ, ਥਾਣੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • New Delhi
  • ਮਹਿੰਦੀ ਲਗਾਉਣ ਤੋਂ ਪਹਿਲਾਂ ਫੋਲੋ ਕਰੋ ਸ਼ਹਿਨਾਜ਼ ਹੁਸੈਨ ਦੇ ਟਿਪਸ, ਖੂਬ ਚੜ੍ਹੇਗਾ ਰੰਗ

LIFE-STYLE News Punjabi(ਲਾਈਫ ਸਟਾਈਲ)

ਮਹਿੰਦੀ ਲਗਾਉਣ ਤੋਂ ਪਹਿਲਾਂ ਫੋਲੋ ਕਰੋ ਸ਼ਹਿਨਾਜ਼ ਹੁਸੈਨ ਦੇ ਟਿਪਸ, ਖੂਬ ਚੜ੍ਹੇਗਾ ਰੰਗ

  • Edited By Aarti Dhillon,
  • Updated: 11 Sep, 2021 04:14 PM
New Delhi
follow shahnaz hussain  s tips before applying henna
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਮਹਿੰਦੀ ਹਰ ਔਰਤ ਦੀ ਪਹਿਲੀ ਪਸੰਦ ਹੁੰਦੀ ਹੈ। ਮਹਿੰਦੀ ਨੂੰ 16 ਸ਼ਿੰਗਾਰ 'ਚੋਂ ਇਕ ਮੰਨਿਆ ਜਾਂਦਾ ਹੈ। ਨਾਲ ਹੀ ਮਹਿੰਦੀ ਦੀ ਪੁਰਾਣੇ ਸਮੇਂ ਤੋਂ ਹਰ ਭਾਰਤੀ ਤਿਉਹਾਰ 'ਚ ਸ਼ੁੱਭ ਸ਼ਗਨ ਦੇ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਵਿਆਹ, ਰੱਖੜੀ, ਈਦ, ਤੀਆਂ, ਗਣੇਸ਼ ਉਤਸਵ ਅਤੇ ਕਰਵਾਚੌਥ ਜਿਹੇ ਪਵਿੱਤਰ ਤਿਉਹਾਰ ਮਹਿੰਦੀ ਤੋਂ ਬਿਨ੍ਹਾਂ ਅਧੂਰੇ ਮੰਨੇ ਜਾਂਦੇ ਹਨ। ਹਾਲਂਕਿ ਮਹਿੰਦੀ ਦੀ ਵਰਤੋਂ ਰਿਵਾਇਤੀ ਤੌਰ 'ਤੇ ਸਦੀਆਂ ਤੋਂ ਕੀਤੀ ਜਾ ਰਹੀ ਹੈ ਪਰ ਅੱਜ ਕੱਲ੍ਹ ਔਰਤਾਂ 'ਚ ਵੱਖੋ-ਵੱਖ ਡਿਜ਼ਾਈਨ 'ਚ ਮਹਿੰਦੀ ਦਾ ਕ੍ਰੇਜ਼ ਕੁਝ ਜ਼ਿਆਦਾ ਹੀ ਵਧ ਗਿਆ ਹੈ। ਮਹਿੰਦੀ ਨੂੰ ਦੈਵਿਕ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਹੱਥਾਂ 'ਤੇ ਲਾਲ-ਸੁਰਖ਼ ਰੰਗ ਦੀ ਮਹਿੰਦੀ ਜਿੱਥੇ ਤੁਹਾਡੇ ਸ਼ਿੰਗਾਰ ਨੂੰ ਪੂਰਾ ਕਰਦੀ ਹੈ ਉੱਥੇ ਹੀ ਤੁਹਾਡੀ ਜ਼ਿੰਦਗੀ 'ਚ ਧਨ-ਸੰਪਤੀ, ਪਿਆਰ ਆਦਿ ਸੁੱਖਾਂ ਦੀ ਲਾਲੀ ਖਿੰਡਾਅ ਦਿੰਦੀ ਹੈ। 
ਮਹਿੰਦੀ ਦੇ ਪ੍ਰਤੀ ਮਹਿਲਾਵਾਂ ਦਾ ਆਕਰਸ਼ਣ ਜਗ ਜ਼ਾਹਰ ਹੈ। ਤੀਆਂ, ਦੀਵਾਲੀ, ਕਰਵਾਚੌਥ ਜਿਹੇ ਅਨੇਕਾਂ ਭਾਰਤੀ ਤਿਉਹਾਰਾਂ 'ਚ ਮਹਿੰਦੀ ਦਾ ਰੰਗ ਸਿਰ ਚੜ੍ਹ ਕੇ ਬੋਲਦਾ ਹੈ। ਇਨ੍ਹਾਂ ਤਿਉਹਾਰਾਂ ਤੋਂ ਪਹਿਲਾਂ ਮਹਿਲਾਵਾਂ ਖ਼ਾਸ ਕਰਕੇ ਕੁਆਰੀਆਂ ਕੁੜੀਆਂ ਆਕਰਸ਼ਣ ਡਿਜ਼ਾਈਨ ਦੀ ਮਹਿੰਦੀ ਲਗਾਉਣ ਲਈ ਬਾਜ਼ਾਰ 'ਚ ਘੰਟਿਆਂ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹਨ। ਵਿਆਹ ਤੋਂ ਇਕ ਦਿਨ ਪਹਿਲਾਂ ਮਹਿੰਦੀ ਦੀ ਰਾਤ ਮੰਨੀ ਜਾਂਦੀ ਹੈ। ਜਿੱਥੇ ਲਾੜੀ ਅਤੇ ਉਸ ਦੇ ਪਰਿਵਾਰ ਦੀਆਂ ਮਹਿਲਾਵਾਂ ਹੱਥਾਂ-ਪੈਰਾਂ 'ਤੇ ਬੜੇ ਚਾਅ ਨਾਲ ਮਹਿੰਦੀ ਲਗਵਾਉਂਦੀਆਂ ਹਨ। ਸੁੰਦਰਤਾ ਤੋਂ ਇਲਾਵਾ ਮਹਿੰਦੀ ਆਪਣੇ ਔਸ਼ਧੀ ਗੁਣਾਂ ਨਾਲ ਭਰਪੂਰ ਮੰਨੀ ਜਾਂਦੀ ਹੈ। ਆਧੁਨਿਕ ਖੋਜ 'ਚ ਪਾਇਆ ਗਿਆ ਹੈ ਕਿ ਮਹਿੰਦੀ ਲਗਾਉਣ ਨਾਲ ਤਣਾਅ ਘੱਟ ਹੁੰਦਾ ਹੈ। ਚਲੋ ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਬਿਊਟੀ ਆਕਸਪਰਟ ਅਤੇ ਹਰਬਲ ਕਵੀਨ ਸ਼ਹਿਨਾਜ਼ ਹੁਸੈਨ ਦੇ ਮਹਿੰਦੀ ਨੂੰ ਲਾਉਣ ਤੇ ਗਾੜ੍ਹਾ ਕਰਨ ਨਾਲ ਕੁਝ ਖ਼ਾਸ ਟਿਪਸ ਦੱਸਦੇ ਹਾਂ....

PunjabKesari
ਮਹਿੰਦੀ ’ਚ ਮਿਲਾਓ ਇਹ ਚੀਜ਼ਾਂ
ਮਹਿੰਦੀ ਦੇ ਗੂੜ੍ਹੇ ਰੰਗ ਕੁਝ ਸਧਾਰਨ ਉਪਾਅ ਦੇ ਅਪਣਾਉਣ ਨਾਲ ਆਸਾਨੀ ਨਾਲ ਪਾਏ ਜਾ ਸਕਦੇ ਹਨ। ਇਸ ਲਈ ਮਹਿੰਦੀ ਦੇ ਪੇਸਟ ਬਣਾਉਣ ਮਹਿੰਦੀ ਦੇ ਸੁੱਕੇ ਪੱਤਿਆਂ ਦੇ ਪਾਊਡਰ ਨੂੰ ਕਿਸੇ ਕੱਪੜੇ ਜਾਂ ਛਾਣਨੀ ਨਾਲ ਛਾਣ ਲਓ। ਇਸ ਨਾਲ ਇਸ ਦਾ ਮਿਸ਼ਰਨ ਮੁਲਾਇਮਦਾਰ ਬਣੇਗਾ। ਇਸ ਮਿਸ਼ਨਰ ’ਚ ਰੰਗ ਨਿਖਾਰਨ ਲਈ ਨਿੰਬੂ ਦੀਆਂ ਕੁਝ ਬੂੰਦਾਂ ਮਿਲਾਓ। ਉਸ ਮਿਸ਼ਰਨ ਨੂੰ ਚਮਚੇ ਦੀ ਮਦਦ ਨਾਲ ਕੱਚ ਦੇ ਗਿਲਾਸ ਜਾਂ ਪਲਾਸਟਿਕ ਦੀ ਕੌਲੀ 'ਚ ਰੱਖ ਸਕਦੇ ਹੋ। ਇਸ ਮਿਸ਼ਰਨ ’ਚ ਖੰਡ ਮਿਲਾ ਲਵੋ। ਮਿਸ਼ਰਨ ਵਿਚ ਖੰਡ ਮਿਲਾਉਣ ਨਾਲ ਮਹਿੰਦੀ ਲੰਮੇ ਸਮੇਂ ਤੱਕ ਚਮੜੀ 'ਤੇ ਰਹਿੰਦੀ ਹੈ ਅਤੇ ਜਲਦੀ ਸੁੱਕਦੀ ਨਹੀਂ ਅਤੇ ਹੇਠਾਂ ਨਹੀਂ ਡਿੱਗਦੀ।
ਮਹਿੰਦੀ ਦਾ ਸੰਘਣਾ ਰੰਗ ਪਾਉਣ ਲਈ ਇਕ ਕੌਲੀ ’ਚ ਨਿੰਬੂ ਦਾ ਰਸ ਅਤੇ ਖੰਡ ਦੇ ਨਾਲ ਹੀ ਮਿਸ਼ਰਨ ’ਚ ਕੌਫੀ ਜਾਂ ਚਾਹ ਦਾ ਪਾਣੀ ਮਿਲਾਇਆ ਜਾਂਦਾ ਹੈ। ਇਸ ਮਿਸ਼ਰਨ ਨੂੰ ਗਰਮ ਪਾਣੀ 'ਚ ਪਾ ਕੇ ਪੇਸਟ ਬਣਾ ਲਓ। ਮਿਸ਼ਰਣ ’ਚ ਮੋਗਰਾ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਮਿਸ਼ਰਨ ਨੂੰ ਏਅਰ ਟਾਈਟ ਜਾਰ ’ਚ ਰੱਖੋ ਅਤੇ ਇਸ ਨੂੰ ਰਾਤ ਭਰ ਫਰਿੱਜ ’ਚ ਰੱਖੋ। ਅਗਲੇ ਦਿਨ ਇਸ ਮਿਸ਼ਰਨ ਦੇ ਕੁਝ ਹਿੱਸੇ ਨੂੰ ਗੂੜ੍ਹਾ ਭੂਰਾ ਰੰਗ ਪਾਉਣ ਲਈ ਮਹਿੰਦੀ ’ਚ ਅਖਰੋਟ ਦੇ ਛਿਲਕਿਆਂ ਨੂੰ ਮਿਲਾਇਆ ਜਾਂਦਾ ਹੈ। ਇਸ ਨਾਲ ਇਸ ਦਾ ਰੰਗ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਤੁਹਾਡੀ ਮਹਿੰਦੀ ਬਣ ਕੇ ਤਿਆਰ ਹੈ। ਤੁਸੀਂ ਇਸ ਨੂੰ ਲਗਾ ਸਕਦੇ ਹੋ।

PunjabKesari
ਜਾਣੋ ਕਿੰਨਾ ਸਮਾਂ ਲਗਾ ਕੇ ਰੱਖਣੀ ਚਾਹੀਦੀ ਹੈ ਮਹਿੰਦੀ
ਮਹਿੰਦੀ ਨੂੰ ਘੱਟੋ-ਘੱਟ ਤਿੰਨ ਘੰਟੇ ਤੱਕ ਲੱਗਾ ਰਹਿਣ ਦਿਓ। ਇਸ ਦਰਮਿਆਨ ਇਸ ਉੱਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਅਤੇ ਖੰਡ ਲਗਾਓ। ਜੇਕਰ ਮਹਿੰਦੀ ਦੇ ਟੁਕੜੇ ਟੁੱਟ ਕੇ ਡਿੱਗ ਰਹੇ ਹੋਣ ਤਾਂ ਉਸ ਥਾਂ 'ਤੇ ਹੋਰ ਨਵੀਂ ਮਹਿੰਦੀ ਲਗਾ ਲਓ। ਮਹਿੰਦੀ ਦਾ ਮਿਸ਼ਰਣ ਜਿੰਨਾ ਜ਼ਿਆਦਾ ਦੇਰ ਤੱਕ ਚਮੜੀ ਨਾਲ ਲੱਗਾ ਰਹੇਗਾ ਮਹਿੰਦੀ ਦਾ ਰੰਗ ਉਸ ਹਿਸਾਬ ਨਾਲ ਹੀ ਜ਼ਿਆਦਾ ਗੂੜ੍ਹਾ ਚੜ੍ਹੇਗਾ। ਮਹਿੰਦੀ ਦਾ ਪੇਸਟ ਸੁੱਕ ਜਾਣ ਤੋਂ ਬਾਅਦ ਉਸ ਨੂੰ ਸਕਰੱਬ ਕਰਕੇ ਉਤਾਰ ਲਓ। ਇਸ ਤੋਂ ਬਾਅਦ ਹੱਥਾਂ ਨੂੰ ਪਾਣੀ ਨਾਲ ਨਹੀਂ ਧੋਣਾ ਚਾਹੀਦਾ। ਮਹਿੰਦੀ ਦੇ ਗੂੜ੍ਹੇ ਰੰਗ ਜਾਂ ਰੰਗਤ ਲਈ ਹੱਥਾਂ ਨੂੰ ਘੱਟੋ-ਘੱਟ 12 ਘੰਟੇ ਪਾਣੀ ਤੋਂ ਦੂਰ ਰੱਖੋ।
ਮਹਿੰਦੀ ਦੇ ਸੁੱਕ ਜਾਣ ਤੋਂ ਬਾਅਦ ਨਾ ਕਰੋ ਇਹ ਕੰਮ
ਹੱਥਾਂ 'ਤੇ ਲੱਗੀ ਮਹਿੰਦੀ ਨੂੰ ਉਤਾਰਨ ਲਈ ਸਾਬਣ ਜਾਂ ਪਾਣੀ ਦਾ ਇਸਤੇਮਾਲ ਨਾ ਕਰੋ। ਮਹਿੰਦੀ ਨੂੰ ਹੱਥਾਂ 'ਤੇ 8-10 ਘੰਟੇ ਲੱਗਾ ਰਹਿਣ ਦਿਓ। ਫਿਰ ਹੌਲੀ-ਹੌਲੀ ਰਗੜਦੇ ਹੋਏ ਮਹਿੰਦੀ ਨੂੰ ਉਤਾਰ ਲਓ। ਇਸ ਤੋਂ ਬਾਅਦ ਹੱਥਾਂ 'ਤੇ ਸਰ੍ਹੋਂ ਦਾ ਤੇਲ ਲੈ ਕੇ ਉਸ ਨਾਲ ਮਾਲਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਮਹਿੰਦੀ ਦਾ ਰੰਗ ਜ਼ਿਆਦਾ ਦੇਰ ਟਿਕਿਆ ਰਹੇਗਾ। 

PunjabKesari
ਮਹਿੰਦੀ ਦਾ ਰੰਗ ਗੂੜ੍ਹਾ ਕਰਨ ਲਈ
ਜੇਕਰ ਤੁਸੀਂ ਮਹਿੰਦੀ ਦੇ ਰੰਗ ਨੂੰ ਲਾਲ ਸੂਹਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲੌਂਗ ਦੀ ਭਾਫ ਵੀ ਲੈ ਸਕਦੇ ਹੋ। ਜਦੋਂ ਮਹਿੰਦੀ ਸੁੱਕ ਜਾਵੇ ਤਾਂ ਇਸ ਨੂੰ ਹੱਥਾਂ ਨਾਲ ਹਲਕੇ-ਹਲਕੇ ਰਗੜਦੇ ਹੋਏ ਉਤਾਰ ਲਓ ਫਿਰ ਇਸ ਤੋਂ ਬਾਅਦ ਲੌਂਗ ਨੂੰ ਤਵੇ 'ਤੇ ਰੱਖ ਕੇ ਇਸ ਦੇ ਸੇਕ ਨਾਲ ਭਾਫ਼ ਲਓ। ਇਸ ਨਾਲ ਮਹਿੰਦੀ ਦਾ ਰੰਗ ਗੂੜ੍ਹਾ ਹੋ ਜਾਵੇਗਾ।
ਨਹੂੰਆਂ 'ਤੇ ਮਹਿੰਦੀ ਲਗਾਉਣ ਲਈ
ਜੇਕਰ ਤੁਸੀਂ ਨਹੂੰਆਂ 'ਤੇ ਮਹਿੰਦੀ ਲਗਾਉਣੀ ਚਾਹੁੰਦੇ ਹੋ ਤਾਂ ਤੁਸੀਂ ਨਹੂੰਆਂ ਨੂੰ ਟਰਿਮ ਕਰਕੇ ਉਨ੍ਹਾਂ ਨੂੰ ਸਾਫ ਕਰ ਲਓ। ਨਹੂੰਆਂ ਨੂੰ ਗਰਮ ਪਾਣੀ 'ਚ 10 ਤੋਂ 15 ਮਿੰਟ ਤੱਕ ਡੁਬੋ ਲਓ ਜਿਸ ਨਾਲ ਨਹੂੰ ਅਤੇ ਉਸ ਦੀ ਚਮੜੀ ਮੁਲਾਇਮ ਹੋ ਜਾਵੇਗੀ। ਨਾਲ ਹੀ ਉਨ੍ਹਾਂ 'ਤੇ ਮਹਿੰਦੀ ਲਗਾਉਣ ਨਾਲ ਇਹ ਆਸਾਨੀ ਨਾਲ ਸੋਖ ਲਵੇਗੀ। ਮਹਿੰਦੀ ਲਗਾਉਣ ਲਈ ਤੁਸੀਂ ਟੂਥਪਿਕ, ਮਾਚਿਸ ਦੀ ਤਿੱਲੀ, ਕੋਨ ਆਦਿ ਦੀ ਵਰਤੋਂ ਕਰ ਸਕਦੇ ਹਨ।
ਮਹਿੰਦੀ ਲਗਾਉਣ ਦੀ ਫਾਇਦੇ
ਮਹਿੰਦੀ ਦੇ ਅਨੇਕ ਔਸ਼ਦੀ ਫਾਇਦੇ ਹਨ। ਆਯੁਰਵੈਦਿਕ ਮੁਤਾਬਕ ਮਹਿੰਦੀ ਨੂੰ ਬਿਹਤਰੀਨ ਐਂਟੀ-ਸੈਪਟਿਕ ਮੰਨਿਆ ਜਾਂਦਾ ਹੈ। ਇਸ ਨਾਲ ਚਮੜੀ ਦੀ ਐਲਰਜੀ ਅਤੇ ਗਰਮੀਆਂ 'ਚ ਚਮੜੀ 'ਤੇ ਘੁਮੌਰੀਆਂ ਆਦਿ ਦੇ ਉਪਚਾਰ ਲਈ ਵੀ ਕੀਤੀ ਜਾਂਦੀ ਹੈ। ਆਯੁਰਵੈਦਿਕ 'ਚ ਮਹਿੰਦੀ ਨੂੰ ਜਲਨ, ਖਰੋਚ, ਜ਼ਖਮ ਅਤੇ ਚਮੜੀ ਦੀ ਸੋਜ ਦੇ ਉਪਚਾਰ 'ਚ ਵੀ ਵਰਤੋਂ ਕੀਤਾ ਜਾਂਦਾ ਹੈ। 
ਵਾਲਾਂ 'ਚ ਮਹਿੰਦੀ ਲਗਾਉਣ ਨਾਲ ਵਾਲਾਂ ਦੀ ਸਿੱਕਰੀ, ਸਿਰ 'ਚ ਫੋੜੇ ਫਿਨਸੀਆਂ, ਖਾਰਸ਼ ਆਦਿ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਅਸਲ 'ਚ ਮਹਿੰਦੀ ਨੂੰ ਕੁਦਰਤੀ ਕਲੀਂਜਰ ਮੰਨਿਆ ਜਾਂਦਾ ਹੈ ਜੋ ਕਿ ਅਨੇਕ ਬਿਮਾਰੀਆਂ ਦਾ ਇਲਾਜ ਕਰਦੀ ਹੈ।

PunjabKesari
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਇਹ ਧਿਆਨ ਰੱਖੋ ਕਿ ਨੈਚੁਰਲ ਪੱਤਿਆਂ ਵਾਲੀ ਮਹਿੰਦੀ ਦੀ ਹੀ ਵਰਤੋਂ ਕਰੋ। ਤਿਉਹਾਰਾਂ ਦੇ ਦੌਰਾਨ ਮਹਿੰਦੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਬਾਜ਼ਾਰ 'ਚ ਕੈਮੀਕਲ ਯੁਕਤ ਮਹਿੰਦੀ ਦੀ ਵਰਤੋਂ ਕੀਤੀ ਜਾਣ ਲੱਗਦੀ ਹੈ। ਇਸ ਨਾਲ ਚਮੜੀ 'ਚ ਜਲਨ, ਸੋਜ, ਖਾਰਸ਼ ਆਦਿ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਕਦੇ ਵੀ ਸਸਤੀ ਮਹਿੰਦੀ ਦੇ ਚੱਕਰ 'ਚ ਨਾ ਫਸੋ ਕਿਉਂਕਿ ਸਿੰਥੈਟਿਕ ਮਹਿੰਦੀ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਕੈਂਸਰ ਵਰਗੇ ਭਿਆਨਕ ਰੋਗ ਦਾ ਖਤਰਾ ਹੋ ਸਕਦਾ ਹੈ। ਜ਼ਿਆਦਾਤਰ ਚੰਗੀ ਕਵਾਲਿਟੀ ਦੀ ਬ੍ਰਾਂਡੇਡ ਮਹਿੰਦੀ ਦੀ ਹੀ ਵਰਤੋਂ ਕਰੋ।

  • Follow Shahnaz Hussain
  • tips
  • applying henna
  • ਮਹਿੰਦੀ
  • ਫੋਲੋ
  • ਸ਼ਹਿਨਾਜ਼ ਹੁਸੈਨ
  • ਟਿਪਸ

ਗਣੇਸ਼ ਚਤੁਰਥੀ 'ਤੇ ਲਗਾਓ ਬੱਪਾ ਨੂੰ ਮੋਦਕ ਦਾ ਭੋਗ, ਜਾਣੋ ਬਣਾਉਣ ਦੀ ਵਿਧੀ

NEXT STORY

Stories You May Like

  • iraq executes former senior officer
    ਸੱਦਾਮ ਹੁਸੈਨ ਦੇ ਸਾਬਕਾ ਜਨਰਲ ਨੂੰ 1980 'ਚ ਸ਼ੀਆ ਧਰਮ ਗੁਰੂ ਦੀ ਹੱਤਿਆ ਦੇ ਦੋਸ਼ 'ਚ ਫਾਂਸੀ
  • greying hair back to black with these home remedies
    ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਮੁੜ ਤੋਂ ‘ਕਾਲਾ’
  • trump  s open threat to iran ahead of geneva talks
    ਜਿਨੇਵਾ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਟਰੰਪ ਦੀ ਖੁੱਲ੍ਹੀ ਧਮਕੀ: "ਸਮਝੌਤਾ ਕਰੋ ਜਾਂ ਨਤੀਜੇ ਭੁਗਤੋ"
  • the news of hina khan s pregnancy created a stir on the internet
    ਹਿਨਾ ਖਾਨ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ ! ਕਾਮੇਡੀਅਨ ਤੋਂ ਪੇਰੈਂਟਿੰਗ ਟਿਪਸ ਲੈਂਦੀ ਆਈ ਨਜ਼ਰ
  • shikhar dhawan s irish gf sophie shine gets turmeric henna tattooed
    ਇਕ ਵਾਰ ਫ਼ਿਰ ਘੋੜੀ ਚੜ੍ਹਨ ਜਾ ਰਿਹਾ 'ਗੱਬਰ' ! ਸ਼ੁਰੂ ਹੋਈਆਂ ਤਿਆਰੀਆਂ, ਲਾੜੀ ਦੇ ਹੱਥਾਂ 'ਤੇ ਲੱਗੀ ਮਹਿੰਦੀ
  • colorful exotic birds arrive in pong dam lake
    ਪੌਂਗ ਡੈਮ ਝੀਲ 'ਚ ਵਿਦੇਸ਼ੀ ਮਹਿਮਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚੇ ਰੰਗ-ਬਿਰੰਗੇ ਪੰਛੀ
  • holi  delhi to vrindavan  devotees
    ਹੋਲੀ ਤੋਂ ਪਹਿਲਾਂ ਦਿੱਲੀ ਤੋਂ ਵ੍ਰਿੰਦਾਵਨ ਜਾਣ ਵਾਲਿਆਂ ਲਈ ਵੱਡੀ ਖ਼ਬਰ, ਨਹੀਂ ਹੋਵੇਗੀ ਹੁਣ ਇਹ ਪਰੇਸ਼ਾਨੀ
  • sbi becomes the country  s fourth largest company
    21,028 ਕਰੋੜ ਰੁਪਏ ਦੇ ਲਾਭ ਤੋਂ ਬਾਅਦ SBI ਬਣੀ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ
  • summons issued to cp dhanpreet kaur in atishi case
    ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ ਸੰਮਨ ਜਾਰੀ
  • weather will change in punjab
    ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਨੂੰ ਲੈ ਕੇ ਪੜ੍ਹੋ ਤਾਜ਼ਾ ਅਪਡੇਟ
  • delhi assembly  atishi video  dgp punjab  summons
    ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ !...
  • e rickshaw drivers scuffle over a 20 rupee ride in jalandhar
    ਜਲੰਧਰ 'ਚ ਬੱਸ ਸਟੈਂਡ ਦੇ ਬਾਹਰ 20 ਰੁਪਏ ਦੀ ਸਵਾਰੀ ਨੂੰ ਲੈ ਕੇ ਈ-ਰਿਕਸ਼ਾ ਚਾਲਕਾਂ...
  • people caught a thief stealing expensive chocolates in jalandhar
    ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...
  • sukhpal khaira alleges misuse of 15th finance commission grants in punjab
    ਖਹਿਰਾ ਨੇ ਪੰਜਾਬ 'ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ 'ਚ ਦੁਰਵਰਤੋਂ ਦੇ ਲਾਏ...
  • california buys rs 1 25 crore rupees 105 year old tractor from jalandhar
    ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ!...
  • police finally find 15 year old missing   laddu   boy
    ਆਖ਼ਿਰਕਾਰ ਪੁਲਸ ਨੇ ਲੱਭ ਲਿਆ 15 ਸਾਲਾ ਲਾਪਤਾ 'ਲੱਡੂ', ਪਰਿਵਾਰ ਨੇ ਕੀਤਾ...
Trending
Ek Nazar
ind vs sa t20 world cup super 8 match

Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ...

owner of famous fashion brand dies under mysterious circumstances in thailand

ਥਾਈਲੈਂਡ 'ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ 'ਚ ਮੌਤ

people caught a thief stealing expensive chocolates in jalandhar

ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...

sargun mehta refutes pregnancy rumours

ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

accident wedding 5 members

ਗੁਜਰਾਤ 'ਚ ਰੂਹ ਕੰਬਾਊ ਹਾਦਸਾ: ਵਿਆਹ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ...

chips and cold drinks

Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ...

8 police officers suspended

ਵੱਡੀ ਕਾਰਵਾਈ: ਇਸ ਸੂਬੇ 'ਚ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 8 ਪੁਲਸ ਮੁਲਾਜ਼ਮ...

free ration cut name new rules

ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ...

actor shares emotional final advice to daughters

ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ...

singer kishore mandal and krish mandal bought mercedes

'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75...

sargun mehta pregnancy rumours

ਵਿਆਹ ਦੇ 12 ਸਾਲ ਬਾਅਦ ਮੰਮੀ-ਡੈਡੀ ਬਣੇਗੀ ਪੰਜਾਬੀ ਇੰਡਸਟਰੀ ਦੀ ਇਹ ਜੋੜੀ ! ਸੋਸ਼ਲ...

mumbai court grants bail raj kundra in alleged bitcoin scam case

ਰਾਜ ਕੁੰਦਰਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ, ਪਰ ਮੰਨਣੀਆਂ ਪੈਣਗੀਆਂ...

indian cricketer announces divorce

ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ

ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ...

highway toll cash payment ban

ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • women  hairstyles  maang tikka
      ਔਰਤਾਂ ਦੀ ਸੁੰਦਰਤਾ ’ਚ ਚਾਰ ਚੰਨ ਲਾ ਰਿਹੈ ਮਾਂਗ ਟਿੱਕਾ
    • chapped lips remedies
      ਮਹਿੰਗੇ ਲਿਪ-ਬਾਮ ਨੂੰ ਕਹੋ ਅਲਵਿਦਾ! ਫਟੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ...
    • you will look beautiful even without makeup
      Beauty Tips : ਮੇਕਅਪ ਤੋਂ ਬਿਨਾਂ ਵੀ ਦਿਖੋਗੇ ਖੂਬਸੂਰਤ ਬਸ ਅਪਣਾ ਲਓ ਇਹ ਟਿਪਸ
    • how to make rice cakes
      ਸ਼ਾਮ ਦੀ ਚਾਹ ਦਾ ਸਵਾਦ ਵਧਾਉਣਗੇ ਚੌਲਾਂ ਦੇ ਇਹ ਕ੍ਰਿਸਪੀ ਪਕੌੜੇ, ਜਾਣੋ ਤਰੀਕਾ
    • calcium is extremely important for women
      30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਲਈ ਕੈਲਸ਼ੀਅਮ ਹੈ ਬੇਹੱਦ ਜ਼ਰੂਰੀ
    • these tips to make cleaning your home easy and fun
      ਘਰ ਦੀ ਸਫਾਈ ਨੂੰ ਆਸਾਨ ਅਤੇ ਮਜ਼ੇਦਾਰ ਬਣਾਉਣ ਲਈ ਅਪਣਾਓ ਇਹ ਖਾਸ ਟਿਪਸ
    • line printed dress  women  fashion
      ਔਰਤਾਂ ਨੂੰ ਯੂਨੀਕ ਲੁੱਕ ਦੇ ਰਹੀ ਹੈ ‘ਲਾਈਨ ਪ੍ਰਿੰਟਿਡ ਡਰੈੱਸ’
    • ultra rich people s have changed the image of tourism industry
      ​​​​​​​Ultra-Rich ਲੋਕਾਂ ਦੀਆਂ ਅਜੀਬ ਮੰਗਾਂ ਨੇ ਬਦਲੀ ਟੂਰਿਜ਼ਮ ਇੰਡਸਟਰੀ ਦੀ...
    • children s vision remedies
      Vastu : ਬੱਚੇ ਨੂੰ ਨਜ਼ਰ ਤੋਂ ਬਚਾਉਣਾ ਹੈ ਤਾਂ ਕਰੋ ਇਹ ਛੋਟਾ ਜਿਹਾ ਉਪਾਅ
    • fashion  braced blazer co ord set
      ਫੈਸ਼ਨ ਦੀ ਦੁਨੀਆ ’ਚ ਛਾਇਆ ‘ਬ੍ਰਾਕੇਡ ਬਲੇਜ਼ਰ ਕੋ-ਆਰਡ ਸੈੱਟ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +