ਨਵੀਂ ਦਿੱਲੀ— ਹਰ ਚੀਜ਼ ਦੇ ਲਈ ਨਿਸ਼ਚਿਤ ਸਮਾਂ ਹੁੰਦਾ ਹੈ , ਫਿਰ ਉਹ ਸਮਾਂ ਚਾਹੇ ਪੜ੍ਹਨ ਲਿਖਣ, ਵਿਆਹ ਕਰਨ ਜਣ ਪਰਿਵਾਰ ਅੱਗੇ ਵਧਾਉਂਣ ਦਾ ਹੋਵੇ। ਕੁਝ ਲੋਕ ਹੁੰਦੇ ਹਨ, ਜੋ ਵਿਆਹ ਦੇਰ ਨਾਲ ਕਰਦੇ ਹਨ, ਜਿਸ ਵਜ੍ਹਾਂ ਨਾਲ ਪਰਿਵਾਰ ਵਧਾਉਣ ਦਾ ਸਮਾਂ ਵੀ ਵੱਧ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਔਰਤਾਂ ਨੂੰ 35 ਸਾਲ ਦੀ ਉਮਰ ਤੋਂ ਪਹਿਲਾਂ ਆਪਣੀ ਪਰਿਵਾਰ ਵੱਧਾ ਲੈਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਦਾ ਕਾਰਨ
1. ਮੰਨ ਦੀ ਸ਼ਾਤੀ
ਮੰੰੰਨ ਦੀ ਸ਼ਾਂਤੀ ਦੇ ਲਈ ਇਨਸਾਨ ਬਹੁਤ ਕੁਝ ਕਰਦਾ ਹੈ ਪਰ ਸ਼ਾਂਤੀ ਫਿਰ ਵੀ ਨਹੀਂ ਮਿਲਦੀ। ਇਸੇ ਤਰ੍ਹਾਂ ਔਰਤਾਂ ਦੇ ਮੰਨ 'ਚ ਵੀ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ। ਇਸ ਲਈ ਆਪਣੇ ਇਕੱਲੇਪਨ ਨੂੰ ਦੂਰ ਕਰਨ ਦੇ ਲਈ ਕਿਸੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਵਿਆਹ ਕਰੋਗੇ ਤਾਂ ਤੁਹਾਡਾ ਸਾਥੀ ਤੁਹਾਡੇ ਸੁੱਖ ਦੁੱਖ 'ਚ ਤੁਹਾਡਾ ਸਾਥ ਦਿੰਦਾ ਹੈ।
2.ਖੁਦ ਦਾ ਵਿਕਾਸ
ਪਰਿਵਾਰ 'ਚ ਹਰ ਕਿਸੇ ਦਾ ਕੰਮ ਨਿਧਾਰਿਤ ਹੁੰਦਾ ਹੈ। ਸਮੇ ਦੇ ਨਾਲ-ਨਾਲ ਪਰਿਵਾਰ ਦੀ ਪ੍ਰਭਾਸ਼ਾ ਬਦਲਦੀ ਰਹਿੰਦੀ ਹੈ। ਜੇਕਰ ਤੁਸੀਂ ਵਿਆਹ ਕਰ ਲੈਂਦੇ ਹੋ ਤਾਂ ਆਪਣੇ ਵਿਕਾਸ ਦੇ ਲਈ ਸਮਾਨ ਮੌਕਾ ਵੀ ਮਿਲਦੀ ਹੈ। ਔਰਤਾਂ ਨੂੰ ਆਪਣੇ ਵਿਕਾਸ ਦੇ ਲਈ ਖੁਦ ਦੇ ਪਰਿਵਾਰ ਦੀ ਜ਼ਰੂਰਤ ਹੁੰਦੀ ਹੈ।
3. ਜਿੰੰਮੇਦਾਰੀ ਸਮਝਣਾ
ਵਿਆਹ ਦੇ ਬਾਅਦ ਜਿੰਮੇਦਾਰੀਆਂ ਦਾ ਅਹਿਸਾਸ ਹੋਣ ਲੱਗਦਾ ਹੈ। ਪਰਿਵਾਰ 'ਚ ਨਾ ਕੇਵਲ ਜਿੰਮੇਦਾਰੀ ਮਿਲਦੀ ਹੈ ਬਲਕਿ ਜਿੰੰਮੇਦਾਰੀ ਦੇ ਨਾਲ ਉਸਦੀ ਪਾਲਣਾ ਕਰਨ ਦੀ ਵੀ ਸਿੱਖ ਮਿਲਦੀ ਹੈ।
4. ਬੱਚਿਆਂ ਦੇ ਲਈ
ਮਾਂ ਬਣਨ ਦਾ ਸੁੱਖ ਹਰ ਔਰਤ ਆਪਣੀ ਜਿੰਦਗੀ 'ਚ ਚਾਹੁੰਦੀ ਹੈ । ਇਸ ਲਈ ਔਰਤਾਂ ਨੂੰ 35 ਸਾਲ ਤੋਂ ਪਹਿਲਾਂ ਮਾਂ ਬਣ ਜਾਣਾ ਚਾਹੀਦਾ ਹੈ ਕਿਉਂਕਿ ਇਹੀ ਉਮਰ ਹੁੰਦੀ ਹੈ ,ਜਦੋਂ ਔਰਤ ਸਰੀਰਕ ਅਤੇ ਮਾਨਸਿਕ ਰੁਪ ਤੋਂ ਬੱਚੇ ਨੂੰ ਜਨਮ ਦੇਣ ਲਈ ਤਿਆਰ ਹੁੰਦੀ ਹੈ।
5. ਸਰੱਖਿਆ ਦੀ ਨਜ਼ਰ
ਔਰਤਾਂ ਨੂੰ ਆਪਣੀ ਸੁਰਖਿਆ ਦੇ ਬਾਰੇ 'ਚ ਖੁਦ ਸੋਚਣਾ ਚਾਹੀਦਾ ਹੈ। ਪਰਿਵਾਰ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀਆਂ ਹਨ। ਉਨ੍ਹਾਂ ਦੇ ਨਾਲ ਸਾਥੀ ਹੁੰਦਾ ਹੈ ਜੋ ਹਰ ਕਦਮ ਉਨ੍ਹਾਂ ਦੀ ਸੁਰੱਖਿਆ ਕਰਨ 'ਚ ਸਹਾਇਕ ਹੁੰਦਾ ਹੈ।
ਇਸ ਤਰ੍ਹਾਂ ਕਰੋ ਅੱਖਾਂ ਦੀ ਦੇਖ ਭਾਲ
NEXT STORY