Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    1:21:08 PM

  • famous film actor vijay cases registered

    ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ...

  • diesel kerosene prices jump

    ਡੀਜ਼ਲ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ 'ਚ 30...

  • fire ajnala city

    ਵੀਰਵਾਰ ਵਾਲੇ ਦਿਨ ਪੀਰਾਂ ਦੀ ਜਗ੍ਹਾ 'ਤੇ ਵਾਪਰਿਆ...

  • man forgets bag in sri harmandir sahib

    ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਫਰ ਸਟੋਲ

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਫਰ ਸਟੋਲ

  • Edited By Disha,
  • Updated: 06 Feb, 2026 09:42 AM
Life Style
fur stole  winter  young women
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਫੈਸ਼ਨ ’ਚ ਗਰਮਾਹਟ ਅਤੇ ਸਟਾਈਲ ਦਾ ਅਨੋਖਾ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਮੰਗ ’ਚ ਰਹਿੰਦਾ ਹੈ। ਅੱਜਕਲ ਮੁਟਿਆਰਾਂ ਅਤੇ ਔਰਤਾਂ ਫਰ ਸਟੋਲ ਨੂੰ ਆਪਣੀ ਪਹਿਲੀ ਪਸੰਦ ਬਣਾ ਰਹੀਆਂ ਹਨ। ਇਹ ਨਾ ਸਿਰਫ਼ ਠੰਢ ਤੋਂ ਬਚਾਅ ਕਰਦਾ ਹੈ, ਸਗੋਂ ਕਿਸੇ ਵੀ ਆਊਟਫਿਟ ਨੂੰ ਇੰਸਟੈਂਟ ਗਲੈਮਰਸ ਅਤੇ ਲਗਜ਼ਰੀ ਲੁੱਕ ਦੇ ਦਿੰਦਾ ਹੈ। ਫਰ ਸਟੋਲ ਸਰਦੀਆਂ ’ਚ ਕਿਊਟ ਅਤੇ ਐਲੀਗੈਂਟ ਦੋਵੇਂ ਲੁੱਕ ਦਿੰਦਾ ਹੈ। ਖ਼ਾਸ ਕਰਕੇ ਜਦੋਂ ਇਸ ਨੂੰ ਵੈਸਟਰਨ ਜਾਂ ਇੰਡੋ-ਵੈਸਟਰਨ ਡਰੈੱਸ ਨਾਲ ਸਟਾਈਲ ਕੀਤਾ ਜਾਵੇ। ਫਰ ਸਟੋਲ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਸਾਫਟ ਅਤੇ ਲਗਜ਼ਰੀ ਫੈਬਰਿਕ ਹੈ। ਜ਼ਿਆਦਾਤਰ ਫਾਕਸ ਫਰ ਨਾਲ ਬਣੇ ਇਹ ਸਟੋਲ ਦਿਸਣ ’ਚ ਹੈਵੀ ਲੱਗਦੇ ਹਨ ਪਰ ਕਾਫ਼ੀ ਲਾਈਟਵੇਟ ਹੁੰਦੇ ਹਨ। ਇਸ ਨਾਲ ਇਨ੍ਹਾਂ ਨੂੰ ਪੂਰਾ ਦਿਨ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਇਹ ਫੈਬਰਿਕ ਇਸ ਨੂੰ ਹੋਰ ਸਟੋਲਜ਼ ਜਿਵੇਂ ਵੂਲਨ, ਪਸ਼ਮੀਨਾ ਜਾਂ ਚੈੱਕ ਪੈਟਰਨ ਵਾਲਿਆਂ ਤੋਂ ਵੱਖਰਾ ਅਤੇ ਯੂਨੀਕ ਬਣਾਉਂਦਾ ਹੈ।

ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਡਾਰਕ ਸ਼ੇਡਸ ’ਚ ਬਲੈਕ ਸਭ ਤੋਂ ਜ਼ਿਆਦਾ ਪਾਪੂਲਰ ਹੈ, ਜੋ ਹਰ ਡਰੈੱਸ ਨਾਲ ਪਰਫੈਕਟ ਮੈਚ ਕਰਦਾ ਹੈ। ਮਹਿਰੂਨ, ਚਾਕਲੇਟ ਬ੍ਰਾਊਨ, ਡਾਰਕ ਬਲਿਊ ਵਰਗੇ ਕਲਰਜ਼ ਵੀ ਟ੍ਰੈਂਡੀ ਹਨ। ਲਾਈਟ ਸ਼ੇਡਸ ’ਚ ਵ੍ਹਾਈਟ, ਪਿੰਕ, ਪੀਚ ਕਲਰਜ਼ ਕਿਊਟ ਅਤੇ ਫੈਮੀਨਿਨ ਲੁੱਕ ਦਿੰਦੇ ਹਨ। ਕਈ ਮੁਟਿਆਰਾਂ ਡਰੈੱਸ ਨਾਲ ਮੈਚਿੰਗ ਫਰ ਸਟੋਲ ਚੁਣਦੀਆਂ ਹਨ, ਜਦਕਿ ਕੁਝ ਐਨੀਮਲ ਪ੍ਰਿੰਟ (ਜਿਵੇਂ ਲੈਪਰਡ ਜਾਂ ਜ਼ੈਬਰਾ) ਵਾਲੇ ਸਟੋਲ ਵੀ ਸਟਾਈਲ ਕੀਤੇ ਦੇਖੇ ਜਾ ਸਕਦੇ ਹਨ। ਸਟਾਈਲਿੰਗ ਦੇ ਮਾਮਲੇ ’ਚ ਫਰ ਸਟੋਲ ਕਾਫ਼ੀ ਵਰਸਟਾਈਲ ਹੈ। ਜੀਨਸ ਅਤੇ ਟਾਪ ਨਾਲ ਇਸ ਨੂੰ ਲੂਜ਼ਲੀ ਰੈਪ ਕਰਕੇ ਕੈਜ਼ੂਅਲ-ਚਿਕ ਲੁੱਕ ਬਣਦਾ ਹੈ। ਉਥੇ ਹੀ ਵਿੰਟਰ ਲਾਂਗ ਫਰਾਕ ਜਾਂ ਵਨ ਪੀਸ ਪਾਰਟੀ ਵੀਅਰ ਡਰੈੱਸ ਨਾਲ ਇਸ ਨੂੰ ਗਰਦਨ ਦੇ ਚਾਰੋਂ ਪਾਸੇ ਪਾ ਕੇ ਜਾਂ ਸ਼ੋਲਡਰ ’ਤੇ ਰੱਖ ਕੇ ਗਲੈਮਰਸ ਟੱਚ ਮਿਲਦਾ ਹੈ। ਇੰਡੀਅਨ, ਵੈਸਟਰਨ ਜਾਂ ਇੰਡੋ-ਵੈਸਟਰਨ ਕਿਸੇ ਵੀ ਡਰੈੱਸ ਨਾਲ ਇਹ ਖੂਬ ਜਚਦਾ ਹੈ ਪਰ ਵੈਸਟਰਨ ਪਾਰਟੀ ਵੀਅਰ ’ਚ ਇਹ ਸਭ ਤੋਂ ਜ਼ਿਆਦਾ ਖੂਬਸੂਰਤ ਲੱਗਦਾ ਹੈ।

ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਸ ਵੀ ਫਰ ਸਟੋਲ ਨੂੰ ਖੂਬ ਸਟਾਈਲ ਕਰਦੀਆਂ ਦਿਸਦੀਆਂ ਹਨ। ਉਨ੍ਹਾਂ ਨੂੰ ਫਾਕਸ ਫਰ ਸਟੋਲ ਕੋਟ ਨੂੰ ਵਿੰਟਰ ਵੈਡਿੰਗਜ਼, ਈਵਨਿੰਗ ਪਾਰਟੀਜ਼ ਅਤੇ ਰੈੱਡ ਕਾਰਪੇਟ ’ਤੇ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਫਰ ਸਟੋਲ ਥਿੱਕ ਅਤੇ ਥਿਨ ਦੋਵੇਂ ਲੇਅਰਜ਼ ’ਚ ਉਪਲਬਧ ਹਨ। ਥਿੱਕ ਵਾਲੇ ਵਿੰਟਰ ਲਈ ਬੈਸਟ ਹਨ, ਜਦਕਿ ਥਿਨ ਵਾਲੇ ਨਾਰਮਲ ਠੰਢ ਜਾਂ ਲੇਅਰਿੰਗ ਲਈ ਸਟਾਈਲ ਕੀਤੇ ਜਾ ਰਹੇ ਹਨ। ਮੁਟਿਆਰਾਂ ਅਤੇ ਔਰਤਾਂ ਹੋਰ ਐਕਸੈਸਰੀਜ਼ ਦੇ ਨਾਲ ਕੰਬੀਨੇਸ਼ਨ ’ਚ ਫਰ ਸਟੋਲ ਨੂੰ ਸਨਗਲਾਸਿਜ਼, ਹੈਂਡਬੈਗ, ਬੈਲਟ ਜਾਂ ਚੰਕੀ ਜਿਊਲਰੀ ਨਾਲ ਪੇਅਰ ਕਰਕੇ ਲੁੱਕ ਨੂੰ ਹੋਰ ਨਿਖਾਰ ਰਹੀਆਂ ਹਨ। ਫਰ ਸਟੋਲ ਸਰਦੀਆਂ ’ਚ ਗਰਮਾਹਟ, ਕਿਊਟਨੈੱਸ ਅਤੇ ਸਟਾਈਲ ਦਾ ਪਰਫੈਕਟ ਮਿਸ਼ਰਣ ਹੈ। ਇਹ ਨਾ ਸਿਰਫ਼ ਫੈਸ਼ਨ ਸਟੇਟਮੈਂਟ ਬਣਾਉਂਦਾ ਹੈ ਸਗੋਂ ਮੁਟਿਆਰਾਂ ਦਾ ਆਤਮ-ਵਿਸ਼ਵਾਸ ਵੀ ਵਧਾਉਂਦਾ ਹੈ।

  • Fur stole
  • winter
  • young women
  • ਫਰ ਸਟੋਲ
  • ਸਰਦੀ
  • ਮੁਟਿਆਰਾਂ

ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਵਰਦਾਨ ਹੈ ਇਹ 'healthy candy', ਹੁਣ ਘਰ ਬੈਠੇ ਮਿੰਟਾਂ 'ਚ ਕਰੋ ਤਿਆਰ

NEXT STORY

Stories You May Like

  • young women  modern look  short jacket
    ਮੁਟਿਆਰਾਂ ਨੂੰ ਟ੍ਰੈਂਡੀ ਤੇ ਮਾਡਰਨ ਲੁੱਕ ਦੇ ਰਹੀ ਸ਼ਾਰਟ ਜੈਕਟ
  • young women  brocade jackets  designer dresses
    ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ
  • zari work suit  women  royal look
    ਜ਼ਰੀ ਵਰਕ ਵਾਲੇ ਸੂਟ ਔਰਤਾਂ ਨੂੰ ਦੇ ਰਹੇ ਨੇ ਰਾਇਲ ਲੁੱਕ
  • young women  high heels  the world
    ਮੁਟਿਆਰਾਂ ਨੂੰ ਪਸੰਦ ਆ ਰਹੀਆਂ ਨੇ ਹਾਈ ਹੀਲਜ਼
  • young girls  flower printed jumpsuit  summer
    ਮੁਟਿਆਰਾਂ ਦੀ ਪਸੰਦ ਬਣੇ ਫਲਾਵਰ ਪ੍ਰਿੰਟਿਡ ਜੰਪਸੂਟ
  • young women  fashion trends  clamshell  work suits
    ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
  • two tone shimmery saree  young women  favorite
    ਟੂ-ਟੋਨ ਸ਼ਿਮਰੀ ਸਾੜ੍ਹੀ ਬਣੀ ਮੁਟਿਆਰਾਂ ਦੀ ਨਵੀਂ ਪਸੰਦ
  • young women  golden work lehenga choli  craze
    ਮੁਟਿਆਰਾਂ ’ਚ ਵਧਿਆ ਗੋਲਡਨ ਵਰਕ ਵਾਲੇ ਲਹਿੰਗਾ-ਚੋਲੀ ਦਾ ਕ੍ਰੇਜ਼
  • big robbery tour and travel shop in jalandhar
    ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ! ਹੈਰਾਨ ਕਰੇਗੀ ਜਲੰਧਰ 'ਚ ਹੋਈ...
  • 3 pairs of peacocks were seen in jalandhar
    ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...
  • attention to those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
  • big weather alert in punjab on april 17 and 18
    17 ਤੇ 18 ਅਪ੍ਰੈਲ ਨੂੰ ਪੰਜਾਬ 'ਚ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੇ ਇਹ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • fearless robbers in jalandhar
    ਜਲੰਧਰ 'ਚ ਬੇਖੌਫ ਲੁਟੇਰੇ: ਮਨੀ ਐਕਸਚੇਂਜ 'ਚ ਵੜ ਕੇ ਲੜਕੀ ਦੀ ਕੀਤੀ ਕੁੱਟਮਾਰ,...
  • dilkusha market attack
    ਦਿਲਕੁਸ਼ਾ ਮਾਰਕੀਟ ਹਮਲਾ: ਦੁਕਾਨ ਦੇ ਅੰਦਰ ਦੀ CCTV ਆਈ ਸਾਹਮਣੇ, ਹਮਲਾਵਰ ਨੇ...
  • youth jalandhar dies heart attack in canada
    ਕੈਨੇਡਾ ਤੋਂ ਆਈ ਮੰਦਭਾਗੀ ਖਬਰ! ਜਲੰਧਰ ਦੇ ਆਕਾਸ਼ਦੀਪ ਦੀ ਹਾਰਟ ਅਟੈਕ ਨਾਲ ਮੌਤ
Trending
Ek Nazar
punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

hezbollah  s major operation against israel

ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

attention to those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

ishanvi of innocent hearts school scores big

ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...

ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

bobby deol made a statement about his relationship with sisters isha and ahana

ਬੌਬੀ ਦਿਓਲ ਨੇ ਭੈਣਾਂ ਈਸ਼ਾ ਤੇ ਅਹਾਨਾ ਨਾਲ ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

liquor remove ban

ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ

students who failed in 10th 12th class re exam

10ਵੀਂ-12ਵੀਂ 'ਚ ਫੇਲ੍ਹ ਹੋਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਮੁੜ ਹੋਣਗੇ ਪੇਪਰ, CM...

akshay kumar shared a story about the miracle of vaishno devi

ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ...

amsterdam airport kuwait airways plane

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ...

sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • the correct way to wash hair
      Hair wash ਕਰਦੇ ਸਮੇਂ ਕੀਤੀਆਂ ਗਈਆਂ ਇਹ ਗਲਤੀਆਂ ਬਣ ਸਕਦੀਆਂ ਨੇ ਵਾਲ ਝੜਨ ਦਾ...
    • be careful if you are using aloe vera gel
      Aloe vera gel ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ! ਇਨ੍ਹਾਂ ਲੋਕਾਂ ਲਈ...
    • indoor plant enthusiasts beware
      ਘਰਾਂ ਦੇ ਅੰਦਰ ਪੌਦੇ ਲਗਾਉਣ ਦੇ ਸ਼ੌਕੀਨ ਸਾਵਧਾਨ! ਜਾਣੋ ਕਿਉਂ ਕੁਝ ਹੀ ਮਹੀਨਿਆਂ...
    • crop top flare set  young women  outfit
      ਕ੍ਰਾਪ ਟਾਪ ਫਲੇਅਰ ਸੈੱਟ ਬਣਿਆ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ
    • young women  brocade jackets  designer dresses
      ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ
    • ageing be reversed new human trial to test cell rejuvenation
      ਮੁੜ ਜਵਾਨ ਹੋਣਗੇ ਬੁੱਢੇ! ਵਿਗਿਆਨੀ ਕਰਨ ਜਾ ਰਹੇ 'ਸੈੱਲ ਰੀਜੁਵਨੇਸ਼ਨ' ਦਾ ਪਹਿਲਾ...
    • nerve in your leg get pulled while you sleep at night
      ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...
    • the fascinating story of earth  s most unique creature
      32 ਦਿਮਾਗ, 300 ਦੰਦ ਅਤੇ 10 ਅੱਖਾਂ ! ਧਰਤੀ ਦੇ ਸਭ ਤੋਂ ਵਿਲੱਖਣ ਜੀਵ ਦੀ ਦਿਲਚਸਪ...
    • how to make a cheela of cholas
      ਚੋਲਾਂ ਦਾ ਚੀਲਾ ਬਣਾਉਣ ਦਾ ਸਹੀ ਤਰੀਕਾ
    • mulathi is the indigenous secret of beauty
      ਸੁੰਦਰਤਾ ਦਾ ਦੇਸੀ ਰਾਜ਼ ਹੈ 'ਮੁਲੱਠੀ'! ਜਾਣੋ ਕਿਵੇਂ ਘਰ ਬੈਠੇ ਪਾਈਏ ਕੁਦਰਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +