ਵੈੱਬ ਡੈਸਕ- ਆਊਟਫਿਟ ਦੇ ਬਾਅਦ ਜੋ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ, ਉਹ ਹੈਂ ਐਕਸੈਸਰੀਜ਼, ਜੋ ਪੂਰੀ ਲੁਕ ਨੂੰ ਅਟ੍ਰੈਕਿਟਵ ਬਣਾਉਣ ਦਾ ਕੰਮ ਕਰਦੀ ਹੈ। ਅੱਜਕੱਲ੍ਹ ਕੁੜੀਆਂ ਹੂਪ ਈਅਰਿੰਗਸ ਬੇਹੱਦ ਪਸੰਦ ਕਰ ਰਹੀਆਂ ਹਨ, ਜੋ ਸਕਰਟ, ਜੀਨਸ ਜਾਂ ਕਿਸੇ ਵੀ ਡ੍ਰੈੱਸ ਦੇ ਨਾਲ ਕਮਾਲ ਹੀ ਲੱਗਦੇ ਹਨ। ਹੂਪ ਈਅਰਰਿੰਗਸ ਹਰ ਸਟਾਈਲ ਅਤੇ ਮੌਕੇ ਲਈ ਉਪਲਬਧ ਹਨ, ਤੁਹਾਨੂੰ ਸਿਰਫ਼ ਆਪਣੀ ਸਟਾਈਲ ਅਤੇ ਪਰਸਨੈਲਿਟੀ ਦੇ ਅਨੁਸਾਰ ਸਹੀ ਵਿਕਲਪ ਚੁਣਨ ਦੀ ਲੋੜ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਹੂਪ ਈਅਰਰਿੰਗਸ ਆਈਡੀਆ।
ਸਿੰਪਲ ਅਤੇ ਮਿਨੀਮਲ ਹੂਪਸ
ਇਹ ਛੋਟੇ ਅਤੇ ਹਲਕੇ ਹੁੰਦੇ ਹਨ। ਆਫਿਸ, ਕਾਲਜ ਜਾਂ ਡੇਲੀ ਵੀਅਰ ਦੇ ਲਈ ਇਹ ਪਰਫੈਕਟ ਹਨ। ਗੋਲਡ ਜਾਂ ਸਿਲਵਰ ਮਿੰਨੀ ਹੂਪਸ ਸਾਦਗੀ ਅਤੇ ਐਲੀਗੈਂਸ ਦਾ ਅਹਿਸਾਸ ਕਰਾਉਂਦੇ ਹਨ।

ਵੱਡੇ ਅਤੇ ਸਟਾਈਲਿਸ਼ ਹੂਪਸ
ਫੈਸ਼ਨ ਸਟੇਟਮੈਂਟ ਬਣਾਉਣ ਦੇ ਲਈ ਵੱਡੇ ਸਾਈਜ਼ ਦੇ ਹੂਪਸ ਟ੍ਰੈਂਡੀ ਰਹਿੰਦੇ ਹਨ। ਇਹ ਪਾਰਟੀ, ਇਵੈਂਟਸ ਜਾਂ ਆਊਟਿੰਗ ’ਤੇ ਪਹਿਨਣ ਦੇ ਲਈ ਬੈਸਟ ਹਨ। ਡਾਇਮੰਡ ਸਟੋਨ ਜਾਂ ਸ਼ਾਇਨੀ ਮੈਟਲ ਤੋਂ ਬਣੇ ਵੱਡੇ ਹੂਪਸ ਲੁੱਕ ਨੂੰ ਗਲੈਮਰਸ ਬਣਾ ਦਿੰਦੇ ਹਨ।

ਕਲਰਫੁਲ ਅਤੇ ਆਰਟੀਸਿਟਕ ਹੂਪਸ
ਵੱਖ-ਵੱਖ ਰੰਗਾਂ ਅਤੇ ਆਰਟ ਡਿਜ਼ਾਈਨ ਵਾਲੇ ਹੂਪਸ ਪਰਸਨੈਲਿਟੀ ਨੂੰ ਯੂਨਿਕ ਬਣਾਉਂਦੇ ਹਨ। ਟ੍ਰੈਡੀਸ਼ਨਲ ਅਤੇ ਫਿਊਜ਼ਨ ਡ੍ਰੈਸੇਜ਼ ਦੇ ਨਾਲ ਬਹੁਤ ਚੰਗੇ ਲੱਗਦੇ ਹਨ। ਏਨੈਮਲ, ਬੀਡਸ ਅਤੇ ਕਲਰ ਸਟੋਨ ਲੱਗੇ ਹੂਪਸ ਲੜਕੀਆਂ ’ਚ ਕਾਫੀ ਪਾਪੁਲਰ ਹਨ।

ਟ੍ਰੈਂਡੀ ਐਂਡ ਫੰਕੀ ਏਅਰਿੰਗਸ
ਡਬਲ-ਲੇਅਰ, ਟਵਿਸਟੇਡ ਜਾਂ ਜਿਓਮੈਟ੍ਰਿਕ ਸ਼ੇਪ ਵਾਲੇ ਹੂਪਸ ਇਕਦਮ ਮਾਡਰਨ ਲੁੱਕ ਦਿੰਦੇ ਹਨ। ਇਹ ਕੈਜ਼ੂਅਲ ਆਊਟਫਿਟ ਜਾਂ ਵੈਸਟਰਨ ਡ੍ਰੈੱਸ ਦੇ ਨਾਲ ਖੂਬ ਜੱਚਦੇ ਹਨ। ਇਨ੍ਹਾਂ ਦੋਸਤਾਂ ਦੇ ਨਾਲ ਆਊਟਿੰਗ ਜਾਂ ਕਾਲੇਜ ਫੈਸਟ੍ਰਸ ’ਚ ਟ੍ਰਾਈ ਕੀਤਾ ਜਾ ਸਕਦਾ ਹੈ।

ਸਟਲ ਅਤੇ ਕਲਾਸੀ ਹੂਪਸ
ਪਤਲੇ ਅਤੇ ਡੈਲੀਕੇਟ ਡਿਜ਼ਾਈਨ ਵਾਲੇ ਹੂਪਸ ਐਲੀਗੈਂਟ ਡ੍ਰੇਸੇਜ ਅਤੇ ਆਫਿਸ ਪਾਰੀਜ਼ ਦੇ ਲਈ ਪਰਫੈਕਟ ਹਨ। ਪਰਲ, ਮਿੰਨੀ ਸਟੋਨਸ ਜਾਂ ਫਾਈਨ ਗੋਲਡ ਹੂਪਸ ਬੇਹੱਦ ਰਾਇਲ ਫੀਲ ਦਿੰਦੇ ਹਨ।


ਹੂਪ ਇਅਰਿੰਗਸ ਨੂੰ ਲੈ ਕੇ ਧਿਆਨ ’ਚ ਰੱਖੋਂ ਇਹ ਗੱਲਾਂ
–ਬਹੁਤ ਵੱਡੇ ਹੂਪ ਰੋਜ਼ਮਰਾਂ ਦੇ ਲਈ ਭਾਰੀ ਲਗ ਸਕਦੇ ਹਨ।
–ਆਫਿਸ ਜਾਂ ਕੈਜੂਅਲ ਲੁਕ ਦੇ ਲਈ ਛੋਟੇ/ਮੀਡੀਅਮ ਸਾਈਜ਼ ਹੂਪ ਚੁਣੋ।
–ਬਹੁਤ ਭਾਰੀ ਹੂਪ ਲੰਬੇ ਸਮੇਂ ਤੱਕ ਪਹਿਨਣੇ ਤੋਂ ਕੰਮ ਦੇ ਲੋਬ ਖਿੱਚ ਸਕਦੇ ਹਨ।
–ਸਲੀਕ ਬਣ ਜਾਂ ਪੋਨੀਟੇਲ ਦੇ ਨਾਲ ਛੋਟੇ-ਸਟਾਈਲਿਸ਼ ਹੂਪ ਅਤੇ ਵੀ ਐਲੀਗੈਂਟ ਦਿਖਦੇ ਹਨ।
AI ਨੂੰ ਡਾਕਟਰ ਸਮਝਣ ਦੀ ਨਾ ਕਰੋ ਭੁੱਲ, ਲੋਕ ਗਲਤ ਦਵਾਈਆਂ ਖਾ ਕੇ ਗੰਭੀਰ ਹਾਲਤ ’ਚ ਪਹੁੰਚ ਰਹੇ ਹਸਪਤਾਲ!
NEXT STORY